RAJ sarpanch Talwandi

RAJ sarpanch Talwandi Justice

21/03/2026

ਹਲਕਾ ਨਿਵਾਸੀਆਂ ਦੀ ਇਹ ਮੰਗ ਹੈ ਕਿ ਹਲਕੇ ਵਿੱਚ ਹੋਏ ਛੇ ਸਰਪੰਚਾਂ ਦੇ ਕਤਲਾਂ ਦੀ ਉੱਚ ਪੱਧਰੀ ਅਤੇ ਨਿਰਪੱਖ ਜਾਂਚ ਕਰਵਾਈ ਜਾਵੇ। ਇਸ ਮਾਮਲੇ ਨਾਲ ਸੰਬੰਧਿਤ ਕੁਝ ਗੰਭੀਰ ਸ਼ੱਕ ਅਤੇ ਸਬੂਤ ਸਾਡੇ ਕੋਲ ਮੌਜੂਦ ਹਨ, ਜਿਨ੍ਹਾਂ ਨੂੰ ਜਾਂਚ ਏਜੰਸੀਆਂ ਦੇ ਸਾਹਮਣੇ ਪੇਸ਼ ਕੀਤਾ ਜਾ ਸਕਦਾ ਹੈ। ਇਸ ਲਈ ਬੇਨਤੀ ਹੈ ਕਿ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਸੱਚਾਈ ਸਾਹਮਣੇ ਲਿਆਂਦੀ ਜਾਵੇ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।”🙏

21/03/2026

ਅੱਜ ਅੰਮ੍ਰਿਤਸਰ ਤੋਂ ਵੇਅਰਹਾਉਸ ਡੀਐਮ ਗਗਨਦੀਪ ਸਿੰਘ ਰੰਧਾਵਾ ਪੱਟੀ ਤੋ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਧੱਕੇਸ਼ਾਹੀ ਕੁਟਮਾਰ ਕਰਨ ਤੋ ਬਾਅਦ ਛੋਟੀ ਜਹੀ ਵੀਡੀਓ ਬਣਾ ਕੇ ਸਲਫਾਸ ਖਾ ਕੇ ਆਤਮ ਹੱਤਿਆ ਕਰ ਗਿਆ ।
ਇਹ ਇੰਤਹਾਹ ਹੈ, ਪ੍ਰੀਵਾਰ ਵਾਲੇ ਕੁਰਲਾ ਕੁਰਲਾ ਕੇ ਕਹਿ ਰਹੇ ਹਨ ਕਿ ਉਨਾ ਚਿਰ ਸਸਕਾਰ ਨਹੀਂ ਕਰਾਂਗੇ ਜਿੰਨਾ ਚਿਰ ਮੰਤਰੀ ਤੇ ਪਰਚਾ ਨਹੀਂ ਦਰਜ ਹੁੰਦਾ ।
ਲੋਕੋ ਵੇਖ ਲਵੋ ਬਦਲਾਅ ।

    # ArvindKejriwal  # RaghavChadha  # BikramSinghmjithia # SukhbeerBadal@    Mann  @ ਰਾਜ ਸਰਪੰਚ ਦੇ ਕਤਲ ਹੋਏ ਨੂੰ 16 ਮ...
24/02/2026

# ArvindKejriwal # RaghavChadha # BikramSinghmjithia # SukhbeerBadal@ Mann @ ਰਾਜ ਸਰਪੰਚ ਦੇ ਕਤਲ ਹੋਏ ਨੂੰ 16 ਮਹੀਨੇ ਹੋ ਗਏ ਨੇ ਉਸ ਤੋਂ ਬਾਅਦ ਸੱਤ ਸਰਪੰਚਾਂ ਦੇ ਹੋਰ ਕਤਲ ਹੋ ਗਏ ਪੱਟੀ ਹਲਕੇ ਦੇ ਅੱਜ ਤੱਕ ਕਿਸੇ ਨੂੰ ਵੀ ਇਨਸਾਫ ਨਹੀਂ ਮਿਲਿਆ ਇਸ ਦੀ ਵਜਹਾ ਕੀ ਹੈ ਕੌਣ ਹੈ ਇਸ ਦੇ ਪਿੱਛੇ

27/01/2026
26/01/2026

#@ਫਾਈਟ ਫੋਰ ਜਸਟਿਸ ਰਾਜ ਤਲਵੰਡੀ #@

26/01/2026

#@ਵਾਹਿਗੁਰੂ ਮਿਹਰ ਕਰੇ ਸਾਰੇ ਪਰਿਵਾਰਾਂ ਤੇ ਜਿਹੜੇ ਛੱਡ ਕੇ ਚੱਲ ਗਏ ਨੇ ਤਸਵੀਰਾਂ ਵੇਖ ਕੇ ਹਮੇਸ਼ਾ ਚੇਤੇ ਆਉਂਦੇ ਨੇ ਐ ਲੱਗਦਾ ਜਿਵੇਂ ਕੋਲ ਹੀ ਫਿਰਦੇ ਹੁੰਦੇ ਨੇ #@

Address

13 Waratah Av
Melbourne, VIC
3163

Website

Alerts

Be the first to know and let us send you an email when RAJ sarpanch Talwandi posts news and promotions. Your email address will not be used for any other purpose, and you can unsubscribe at any time.

Share