ਆਪ ਹਲਕਾ ਸਾਹਨੇਵਾਲ

ਆਪ ਹਲਕਾ ਸਾਹਨੇਵਾਲ Official Page Of Aam Admi Party Punjab Halka Sahnewal Ludhiana
twitter:-

Pardeep Singh Khalsa ਨੂੰ Punjab infotech ਦਾ ਸੀਨੀਅਰ ਵਾਈਸ ਚੇਅਰਮੈਨ ਲੱਗਣ ਤੇ ਲੱਖ-ਲੱਖ ਮੁਬਾਰਕਾਂ!
26/02/2024

Pardeep Singh Khalsa ਨੂੰ Punjab infotech ਦਾ ਸੀਨੀਅਰ ਵਾਈਸ ਚੇਅਰਮੈਨ ਲੱਗਣ ਤੇ ਲੱਖ-ਲੱਖ ਮੁਬਾਰਕਾਂ!

16/12/2023
ਆਮ ਆਦਮੀ ਪਾਰਟੀ ਦੇ ਜਿਲ੍ਹਾ ਜੋਇੰਟ ਸੈਕਰਟੀ ਯੂਥ ਵਿੰਗ ਲੁਧਿਆਣਾ ਦੇ Viku Gill  ਨੂੰ ਜਨਮ ਦਿਨ ਦੀਆ ਬਹੁਤ ਬਹੁਤ ਮੁਬਾਰਕਾਂਪ੍ਰਮਾਤਮਾ ਚੜ੍ਹਦੀਕਲਾ...
25/01/2023

ਆਮ ਆਦਮੀ ਪਾਰਟੀ ਦੇ ਜਿਲ੍ਹਾ ਜੋਇੰਟ ਸੈਕਰਟੀ ਯੂਥ ਵਿੰਗ ਲੁਧਿਆਣਾ ਦੇ Viku Gill ਨੂੰ ਜਨਮ ਦਿਨ ਦੀਆ ਬਹੁਤ ਬਹੁਤ ਮੁਬਾਰਕਾਂ
ਪ੍ਰਮਾਤਮਾ ਚੜ੍ਹਦੀਕਲਾ ਵਿੱਚ ਰੱਖੇ ❤️

31/07/2022
03/07/2022
24/05/2022
23/05/2022
05/05/2022
26/04/2022
20/03/2022
20/03/2022



16/03/2022
12/02/2022
10/02/2022
10/02/2022
20/01/2022
13/01/2022
ਆਪਣਾ ਸਿਆਸਤ ਨਾਲ ਕੋਈ ਵਾਸਤਾ ਨਹੀਂ । ਪਰ ਪਰਦੀਪ ਸਿੰਘ ਖਾਲਸਾ ਨੂੰ ਆਮ ਆਦਮੀ ਪਾਰਟੀ ਵੱਲੋਂ ਟਿਕਟ ਨਾ ਮਿਲਣ ਦੀ ਨਿਰਾਸ਼ਾ ਹੈ । ਨਿਰਾਸ਼ਾ ਇਸ ਲਈ ਹੈ ...
09/01/2022

ਆਪਣਾ ਸਿਆਸਤ ਨਾਲ ਕੋਈ ਵਾਸਤਾ ਨਹੀਂ । ਪਰ ਪਰਦੀਪ ਸਿੰਘ ਖਾਲਸਾ ਨੂੰ ਆਮ ਆਦਮੀ ਪਾਰਟੀ ਵੱਲੋਂ ਟਿਕਟ ਨਾ ਮਿਲਣ ਦੀ ਨਿਰਾਸ਼ਾ ਹੈ । ਨਿਰਾਸ਼ਾ ਇਸ ਲਈ ਹੈ ਕਿਉਂਕਿ ਭਰਾ ਸਾਡਾ ਕਾਫੀ ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਲਈ ਸਾਹਨੇਵਾਲ ਹਲਕੇ ਵਿੱਚ ਮਿਹਨਤ ਕਰ ਰਿਹਾ ਸੀ । ਸਾਨੂੰ ਮਾਣ ਵੀ ਸੀ ਕਿ ਸਾਡਾ ਕੋਈ ਆਪਣਾ ਭਰਾ ਐੱਮ ਐੱਲ ਏ ਦੀ ਚੌਣ ਲੜਦਾ । ਪਰ ਪਾਰਟੀ ਨੇ ਆਮ ਆਦਮੀ ਤੋਂ ਖਾਸ ਆਦਮੀ ਨੂੰ ਟਿਕਟ ਦੇਕੇ ਸੱਭਦੀਆਂ ਆਸਾ ਉੱਤੇ ਪਾਣੀ ਫੇਰ ਦਿੱਤਾ । ਮੋਕਾ ਮਿਲਿਆ ਤੇ ਭਗਵੰਤ ਮਾਨ ਜੀ ਨਾਲ ਇਸ ਮਸਲੇ ਤੇ ਜਰੂਰ ਗੱਲ ਹੋਵੇਗੀ । ਮਿਹਨਤਕਸ਼ ਲੋਕਾਂ ਦੀ ਮਿਹਨਤ ਜਾਇਆ ਨਹੀਂ ਜਾਂਦੀ,, ਪ੍ਰਦੀਪ ਖਾਲਸਾ ਹੀ ਸਾਡਾ......MLA

05/01/2022
ਏਥੋਂ ਸਾਬਤ ਹੋ ਗਿਆ ।ਜਿਸਨੂੰ ਨਹੀਂ ਪਤਾ ਉਹ ਵੀ ਦੇਖ ਲਓ ਕੀ ਕਾਂਗਰਸ,ਅਕਾਲੀ ,ਬੀ ਜੇ ਪੀ  ਤਿੰਨੇ ਇਕੱਠੇ ਹਨ।ਇਹਨਾਂ ਵਿੱਚ ਕੋਈ ਫਰਕ ਨਹੀਂ।
05/01/2022

ਏਥੋਂ ਸਾਬਤ ਹੋ ਗਿਆ ।ਜਿਸਨੂੰ ਨਹੀਂ ਪਤਾ ਉਹ ਵੀ ਦੇਖ ਲਓ ਕੀ ਕਾਂਗਰਸ,ਅਕਾਲੀ ,ਬੀ ਜੇ ਪੀ ਤਿੰਨੇ ਇਕੱਠੇ ਹਨ।ਇਹਨਾਂ ਵਿੱਚ ਕੋਈ ਫਰਕ ਨਹੀਂ।

05/01/2022

Address

Rajshahi Division

Alerts

Be the first to know and let us send you an email when ਆਪ ਹਲਕਾ ਸਾਹਨੇਵਾਲ posts news and promotions. Your email address will not be used for any other purpose, and you can unsubscribe at any time.

Videos

Share


Other Political Parties in Rajshahi Division

Show All

You may also like