Shalinder Singh Barewal

Shalinder Singh Barewal Contact information, map and directions, contact form, opening hours, services, ratings, photos, videos and announcements from Shalinder Singh Barewal, Brampton, ON.

ਪਾਲਤੂ ਸੱਪ! ਦੱਖਣੀ ਅਫ਼ਰੀਕਾ ਦੀ ਇਸ ਔਰਤ ਨੇ ਇੱਕ ਪਾਲਤੂ ਅਜਗਰ ਆਪਣੇ ਘਰ 'ਚ ਰੱਖ ਲਿਆ। ਸੱਪ ਬਹੁਤ ਛੋਟਾ ਸੀ ਜਦ ਉਸ ਨੂੰ ਘਰੇ ਲਿਆਂਦਾ ਗਿਆ। ਸੱਪ ...
07/22/2025

ਪਾਲਤੂ ਸੱਪ! ਦੱਖਣੀ ਅਫ਼ਰੀਕਾ ਦੀ ਇਸ ਔਰਤ ਨੇ ਇੱਕ ਪਾਲਤੂ ਅਜਗਰ ਆਪਣੇ ਘਰ 'ਚ ਰੱਖ ਲਿਆ। ਸੱਪ ਬਹੁਤ ਛੋਟਾ ਸੀ ਜਦ ਉਸ ਨੂੰ ਘਰੇ ਲਿਆਂਦਾ ਗਿਆ। ਸੱਪ ਦਾ ਵੀ ਔਰਤ ਨਾਲ਼ ਕਾਫ਼ੀ ਮੋਹ ਸੀ, ਔਰਤ ਸੱਪ ਦੇ ਖਾਣ ਲਈ ਤਰਾਂ ਤਰਾਂ ਦੀਆਂ ਚੀਜ਼ਾਂ ਲਿਆ ਕੇ ਰੱਖਦੀ! ਸੱਪ ਹੌਲੀ-ਹੌਲੀ ਇੱਕ ਵੱਡਾ ਅਜਗਰ ਬਣਨ ਲੱਗਿਆ!
ਸੱਪ ਵੀ ਉਸ ਔਰਤ ਨਾਲ਼ ਇੰਝ ਮੇਲਦਾ ਰਹਿੰਦਾ ਜਿਵੇਂ ਕਿ ਉਹਨਾਂ ਦਾ ਕੋਈ ਪੁਰਾਣਾਂ ਸਾਕ ਹੋਵੇ! ਪਰ ਇੱਕ ਦਿਨ ਅਚਾਨਕ ਇੱਕ ਅਨੋਖੀ ਗੱਲ ਹੋਈ, ਸੱਪ ਨੇ ਖਾਣਾਂ ਛੱਡ ਦਿੱਤਾ...ਕਾਫ਼ੀ ਦਿਨ ਸੱਪ ਭੁੱਖਾ ਹੀ ਰਿਹਾ! ਔਰਤ ਉਸ ਨੂੰ ਜੋ ਵੀ ਖਾਣ ਵਾਸਤੇ ਦਿੰਦੀ, ਸੱਪ ਉਹਨੂ ਨਕਾਰ ਦਿੰਦਾ 'ਤੇ ਉਸ ਔਰਤ ਦੇ ਸਰੀਰ ਦੁਆਲੇ ਕੁੰਡੀਆਂ ਮਾਰਨ ਲੱਗ ਪੈਂਦਾ!
ਔਰਤ ਹਾਰ ਕੇ ਉਹਨੂ ਇੱਕ ਜਾਨਵਰਾਂ ਦੇ ਹਸਪਤਾਲ ਲੈ ਗਈ! ਡਾਕਟਰ ਨੇ ਸੱਪ ਦਾ ਮੁਆਇਨਾਂ ਕੀਤਾ 'ਤੇ ਜੋ ਰਿਪੋਰਟ 'ਚ ਡਾਕਟਰ ਨੇ ਦੱਸਿਆ, ਉਹ ਸੁਣ ਕੇ ਔਰਤ ਸੁੰਨ ਹੋ ਗਈ! ਡਾਕਟਰ ਦੇ ਕਹਿਣ ਮੁਤਾਬਕ ਸੱਪ ਹੁਣ ਉਸ ਔਰਤ ਨੂੰ ਖਾਣ ਦੀ ਤਾਕ ਵਿੱਚ ਸੀ 'ਤੇ ਆਪਣੇ-ਆਪ ਨੂੰ ਭੁੱਖਾ ਰੱਖ ਰਿਹਾ ਸੀ 'ਤੇ ਔਰਤ ਦੇ ਸਰੀਰ ਦੁਆਲੇ ਸਿਰਫ਼ ਉਸਦਾ ਆਕਾਰ ਮਾਪਣ ਲਈ ਮੇਲਦਾ ਰਹਿੰਦਾ ਸੀ ਤਾਂ ਜੋ ਉਹ ਔਰਤ ਨੂੰ ਸਾਰੀ ਦੀ ਸਾਰੀ ਨੂੰ ਅੰਦਰ ਲੰਘਾਅ ਕੇ ਚੰਗੀ ਤਰਾਂ ਪਚਾ ਸਕੇ! ਔਰਤ ਨੇ ਉਸੇ ਵੇਲੇ ਸੱਪ ਨੂੰ ਗੋਲੀ ਮਾਰ ਦਿੱਤੀ!
ਹੁਣ ਇਹੀ ਗੱਲ ਅਸਲ ਜ਼ਿੰਦਗੀ 'ਚ ਵੀ ਕੁੱਝ ਲੋਕਾਂ 'ਤੇ ਢੁੱਕਦੀ ਆ ਜੋ ਕਿ ਸਿਰਫ਼ ਸੱਪ ਵਾਂਗ ਭੋਲੇ ਬਣ ਕੇ ਰਹਿਣ ਦਾ ਨਾਟਕ ਕਰਦੇ ਹਨ ਪਰ ਉਹਨਾਂ ਦੇ ਦਿਲ ਵਿੱਚ ਕੀ ਆ ਇਹ ਪਤਾ ਹੀ ਨਈਂ ਲੱਗਣ ਦਿੰਦੇ? ਤੁਹਾਡੀ ਜ਼ਿੰਦਗੀ ਵਿੱਚ ਵੀ ਇੱਕ ਐਸਾ ਜ਼ਹਿਰੀ ਸੱਪ ਜ਼ਰੂਰ ਹੋਏਗਾ! ਜੇ ਬੰਦਿਆਂ ਦੁਆਲੇ ਅਜਿਹੇ ਅਜਗਰ ਪਤਾ ਕਰਨ ਵਾਲਾ ਡਾਂ.‌ ਹੋਵੇ ਤਾਂ ਲਾਈਨ ਲੱਗੀ ਰਿਹਾ ਕਰੇ।👏

Copy

07/22/2025
Good step gaken by Punjab Government
02/23/2024

Good step gaken by Punjab Government

01/04/2024

*ਅੱਜ ਦਾ ਵਿਚਾਰ*
""""""""""""""""""""""
*ਇਨਸਾਨ ਦੀ ਸਭ ਤੋਂ ਵੱਡੀ ਦੁਸ਼ਮਣ ਉਸਦੀ ਆਕੜ ਹੁੰਦੀ ਹੈ ਕਿਉਂਕਿ ਜਿੱਥੇ ਆਕੜ ਆ ਜਾਵੇ ਉੱਥੇ ਸਾਲਾਂ ਦੇ ਅਤੇ ਸਕੇ ਰਿਸ਼ਤੇ ਵੀ ਸੈਕਿੰਡਾਂ ਚੋਂ ਖਤਮ ਹੋ ਜਾਂਦੇ ਨੇ।*

01/03/2024

ਅੱਜ ਦਾ ਵਿਚਾਰ

ਪਿੰਡ ਮੁਕਦੇ ਨੇ ਸ਼ਹਿਰ ਨਹੀਂ ਮੁੱਕਦੇ,
ਗੋਇ ਭੰਨਿਆ ਵੈਰ ਨਹੀਂ ਮੁੱਕਦੇ,
ਸੱਪਾਂ ਵਿੱਚੋਂ ਮੁੱਕ ਜਾਂਦੇ ਨੇ ਪਰ,
ਬੰਦਿਆਂ ਵਿੱਚੋਂ ਜ਼ਹਿਰ ਨੀ ਮੁੱਕਦੇ….

Address

Brampton, ON

Telephone

919988269173

Website

Alerts

Be the first to know and let us send you an email when Shalinder Singh Barewal posts news and promotions. Your email address will not be used for any other purpose, and you can unsubscribe at any time.

Share