12/25/2020
Video Challenge
ਕਿਸਾਨਾਂ ਦੇ ਮਨ ਦੀ ਆਵਾਜ਼ ਨੂੰ ਸਾਰੀ ਦੁਨੀਆਂ ਤਕ ਪਹੁੰਚਾਣ ਲਈ ਸੋਸ਼ਲ ਮੀਡਿਆ ਤੇ ਇੱਕ Video Challenge ਸ਼ੁਰੂ ਕੀਤਾ ਗਿਆ ਹੈ KisanKeMannKiBaat .
ਸਾਰਿਆਂ ਨੂੰ ਬੇਨਤੀ ਹੈ ਕੇ ਤੁਸੀਂ ਆਪਣੀ ਇੱਕ ਵੀਡੀਓ Facebook ,Twitter ਅਤੇ Instagram ਤੇ ਅੱਪਲੋਡ ਕਰੋ ਅਤੇ ਉਸ ਵੀਡੀਓ ਵਿਚ ਆਪਣੇ ਦੋਸਤਾਂ ਅਤੇ ਮਿੱਤਰਾਂ ਨੂੰ ਵੀ challenge ਕਰੋ.
ਅੱਪਲੋਡ ਕਰਦੇ ਸਮੇ ਨੂੰ ਟੈਗ ਕਰੋ.
ਹੈਸ਼ਟੈਗ ਲਿਖਣਾ ਨਾਂ ਭੁੱਲਿਓ
ਵਧੇਰੇ ਜਾਣਕਾਰੀ ਲਈ ਇਹ ਵੀਡੀਓ ਦੇਖੋ
Speak up for the farmers !!!
Participate in the KisanKeMannKiBaat Video Challenge,
Speak in support of farmers, and upload your video on Facebook ,Twitter, Instagram.
Tag, Share and Challenge your friends & family.
Please tag in your videos
Please use the hashtag
FB :- https://www.facebook.com/PunjabRoaring
Instagram :- https://www.instagram.com/punjabroaring/
Twitter :- https://twitter.com/PunjabRoaring
Follow HashTag
Watch Below video for more details