22/02/2024
ਨਗਰ ਸੁਧਾਰ ਟਰੱਸਟ ਮੋਗਾ ਵੱਲੋ ਮਿਤੀ 12-03-2024 ਤੋਂ 14-03-2024 ਤੱਕ ਈ ਨਿਲਾਮੀ ਰਾਹੀ ਦੁਕਾਨਾ/ਪਲਾਟ(ਕਮਰਸ਼ੀਅਲ/ਰਿਹਾਇਸ਼ੀ)/ਬੂਥ ਆਦਿ ਵੇਚੇ ਜਾਣੇ ਹਨ।ਚਾਹਵਾਨ ਵਿਅਕਤੀ ਮਿਤੀ 16-02-2024 ਤੋ ਮਿਤੀ 08-03-2024 ਤੱਕ ਰਜਿਸ਼ਟ੍ਰੇਸ਼ਨ ਕਰਵਾ ਸਕਦਾ ਹੈ। ਵਧੇਰ ਜਾਣਕਾਰੀ ਦਫਤਰ ਨਗਰ ਸੁਧਾਰ ਟਰੱਸਟ ਮੋਗਾ ਜਾਂ ਵੈਬਸਾਇਟ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਸਪੰਰਕ ਨੰ: 01636-239779