"Mera Pind Dhudike."

"Mera Pind Dhudike." Saari Dunyia To Sohna DHUDIKE Pind Yaaran Da... Dhudike is the birthplace of the freedom fighter Lala Lajpat Rai. at this building.

A big building with a library is constructed in the memory of Lala Lajpat Rai. Citizens of Dhudike celebrates the National Days, 26th Jan. & 15th Aug. Dhudike is the birthplace of many Gadri-babas who contributed in freeing India from the British. (need more information here)
Dhudike is also the birthplace of well known novel-writer Dr. Jaswant Singh Kanwal. He has written many novels and books. E

ducational institutes[edit]

Lala Lajpat Rai Govt. College, (Maddoke Road) This college was established here in 1967
Baba Pakhar Singh Senior Secondary School (from 6th to 12th class)
Govt. Primary School (from 1st to 5th class)
Lala Lajpat Rai Memorial Nursery School
/*North West Institute of Engineering & Technology Dhudike*/
Lala lajpat rai college of education dhudike
Lala lajpat rai memorial institute of engineering and Technology & college of art and craft..

ਆਜੋ ਜਿਨੇ ਦੇਖਣਾ ਨਜਾਰਾ ਪਿੰਡ ਦਾ, ਆਜੋ ਜਿਨੇ ਦੇਖਣੀ ਜਵਾਨੀ ਨਚਦੀ
ਪਿੰਡਾ ਚ' ਪੰਜਾਬ ਦੀ ਰੂਹ ਵਸਦੀ...ਖੇਤਾਂ ਚ ਦਿਖੇ ਖੁਸ਼ਹਾਲੀ ਹਸਦੀ...
ਕਰੋ ਲਾਇਕ......
♥░░░░░░░░░░░░░░░░░░░░░░░░░░░░♥ ♥░▀█▀░░░▀█▀░▀█▀░▀█▀░░▀█▀▀▀▀█░♥ ♥░░█░░░░░█░░░█░▄▀░░░░░█░░░░░░♥ ♥░░█░░░░░█░░░█▀▄░░░░░░█▄▄▄░░░♥ ♥░░█░░░░░█░░░█░░▀▄░░░░█░░░░░░♥ ♥░▄█▄▄█░▄█▄░▄█▄░░▄█▄░▄█▄▄▄▄█░♥ ♥░░░░░░░░░░░░░░░░░░░░░░░░░░░░♥ ─────────────────────── ───────▄▀▀▄──────────── ───────█──█──────────── ───────█──█▄▄────────── ───────█──█──█▀▀▄▄───── ───▄▄▄─█──█──█──█─▀▄─── ───█──▀█────────▀──█─── ────▀▄─█───────────█─── ─────▀▄───────────█──── ──────▀▄──────────█──── ───────▀▄────────█───── ────────█▄▄▄▄▄▄▄▄█───── Plzzzz Like This Page.....

08/10/2024
ਗ੍ਰਾਮ ਪੰਚਾਇਤ ਦੀਆਂ ਵੋਟਾਂ ਦਸੰਬਰ 2023 ਅੱਜ ਝੰਡਾ ਪੱਤੀ ਦਾ ਇਕੱਠ ਸੁਖਦੇਵ ਸਿੰਘ ਭੱਪਾ ਡੇਅਰੀ ਵਾਲਿਆ ਦੇ ਘਰ ਵਿਖੇ ਹੋਇਆ ਜਿਸ ਵਿੱਚ ਆਉਣ ਵਾਲ਼ੀ...
14/08/2023

ਗ੍ਰਾਮ ਪੰਚਾਇਤ ਦੀਆਂ ਵੋਟਾਂ ਦਸੰਬਰ 2023
ਅੱਜ ਝੰਡਾ ਪੱਤੀ ਦਾ ਇਕੱਠ ਸੁਖਦੇਵ ਸਿੰਘ ਭੱਪਾ ਡੇਅਰੀ ਵਾਲਿਆ ਦੇ ਘਰ ਵਿਖੇ ਹੋਇਆ ਜਿਸ ਵਿੱਚ ਆਉਣ ਵਾਲ਼ੀਆਂ ਪੰਚਾਇਤੀ ਚੋਣਾਂ ਵਿੱਚ ਸੁਖਦੇਵ ਸਿੰਘ ਦੇ ਪੁੱਤਰ ਦਰਸ਼ਪ੍ਰੀਤ ਸਿੰਘ ਨੂੰ ਸਰਪੰਚੀ ਦੀਆਂ ਚੋਣਾਂ ਲਈ ਸਰਪੰਚੀਂ ਦੇ ਉਮੀਦਵਾਰ ਵੱਜੋ ਐਲਾਨਿਆ ਗਿਆ ਅਤੇ ਸਾਰਿਆ ਨੇ ਜੈਕਾਰਿਆਂ ਨਾਲ ਸਾਥ ਦੇਣ ਦਾ ਭਰੋਸਾ ਦਵਾਇਆ ਵਾਹਿਗੁਰੂ ਸਾਡੇ ਭਰਾ ਤੇ ਮਿਹਰ ਭਰਿਆ ਹੱਥ ਰੱਖੇ ਅਤੇ ਇਹਨਾ ਚੋਣਾਂ ਵਿੱਚ ਫ਼ਤਿਹ ਹਾਸਲ ਕਰਵਾਏ ।

ਗ੍ਰਾਮ ਪੰਚਾਇਤ ਦੀਆਂ ਵੋਟਾਂ ਦਸੰਬਰ 2023 ਢੁੱਡੀਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਿਤੀ 13-8-2023 ਨੂੰ ਸਾਰੀ ਕਪੂਰਾ ਪੱ...
13/08/2023

ਗ੍ਰਾਮ ਪੰਚਾਇਤ ਦੀਆਂ ਵੋਟਾਂ ਦਸੰਬਰ 2023 ਢੁੱਡੀਕੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਅੱਜ ਮਿਤੀ 13-8-2023 ਨੂੰ ਸਾਰੀ ਕਪੂਰਾ ਪੱਤੀ ਦਾ ਇਕੱਠ ਹੋਇਆ ਜਿਸ ਵਿਚ ਹਰ ਘਰ ਦਾ ਮੇਬਰ ਹਾਜਰ ਸਨ ! ਜਿਸ ਵਿਚ ਰਣਜੀਤ ਸਿੰਘ ਰਾਣਾ ਪੱਤੀ ਕਪੂਰਾ ਨੂੰ ਸਰਪੰਚੀ ਦਾ ਉਮੀਦਵਾਰ ਦੀ ਦਾਵੇਦਾਰੀ ਪੇਸ਼ ਕੀਤੀ ਗਈ ਹੈ ਅਤੇ ਹਰਜਿੰਦਰ ਸਿੰਘ ਹੈਪ ਨੂੰ ਸਰਬਸੰਮਤੀ ਨਾਲ ਮੈਬਰ ਬਣਾਇਆ ਗਿਆ ! ਬਾਕੀ ਸਾਰੇ ਪਿੰਡ ਵਾਸੀਆਂ ਨੂੰ ਬੇਨਤੀ ਹੈ ਕਿ ਰਣਜੀਤ ਸਿੰਘ ਰਾਣੇ ਦਾ ਸਾਥ ਦੇਵੋ ਜੀ !

Adresse

Dhudike
Moga
142053

Notifications

Soyez le premier à savoir et laissez-nous vous envoyer un courriel lorsque "Mera Pind Dhudike." publie des nouvelles et des promotions. Votre adresse e-mail ne sera pas utilisée à d'autres fins, et vous pouvez vous désabonner à tout moment.

Raccourcis

Partager