18/02/2024
ਅੰਗਰੇਜ਼ਾਂ ਨੇ ਭਾਰਤ ਨੂੰ ਲੂੱਟਣ ਲਈ EAST INDIA COMPANY ਬਣਾਈ ਸੀ ਤੇ ਹਲਕੇ ਪਾਇਲ ਨੂੰ ਲੂੱਟਣ ਲਈ
ਵਿਧਾਇਕ ਗਿਆਸਪੁਰਾ ਨੇ ਕਈ ਕੰਪਨੀਆਂ ਆਪਣੇ ਨਜ਼ਦੀਕੀਆਂ ਦੇ ਨਾਮ ਤੇ ਬਣਵਾਇਆਂ ਹੋਈਆਂ ਹਨ ਜਿਹਨਾਂ ਵਿੱਚੋਂ ਇੱਕ COLISTA COSMETIC INDUSTRIES ਨਾਮ ਦੀ ਕੰਪਨੀ ਆਪਣੇ ਪਰਸਨਲ ਡਰਾਇਵਰ ਗੁਰਜਿੰਦਰ ਸਿੰਘ ਨਿੱਕੇ ਦੇ ਨਾਮ ਤੇ ਬਣਾਈ ਹੌਈ ਆ। ਇਸ ਕੰਪਨੀ ਦਾ GST NO 03DERPS3289P1Z ਤੇ ACCOUNT NO.2057002100111288 ਹੈ।
ਲੋਕਾਂ ਨੂੰ ਬੇਵਕੂਫ ਬਨਾਊਣ ਲਈ ਇਸ ਕੰਪਨੀ ਵੱਲੌ ਛਪਵਾਏ ਹੌਏ ਬਿੱਲਾਂ ਊਪਰ ਕਿਸੇ ਹੋਰ ਦਾ ਨਾਮ ਲਿਖਿਆ ਹੌਈਆ ਤੇ ਬਿੱਲਾਂ ਊਪਰ ਅਡਰੈਸ ਵੀ ਹੋਰ ਜਗ੍ਹਾ ਦਾ ਲਿਖਿਆ ਹੌਈਆ ਤਾਂ ਕਿ ਲੋਕਾਂ ਨੂੰ ਇਸ ਕੰਪਨੀ ਦੇ ਅਸਲ ਮਾਲਕ ਦਾ ਪਤਾ ਨਾਂ ਲੱਗੇ। ਹੈਰਾਨੀ ਦੀ ਗੱਲ ਇਹ ਆ ਕਿ ਇਹ ਕੰਪਨੀ ਸਾਬਣ,ਤੇਲ,ਸੈਂਪੂ ਬਨਾਊਣ ਵਾਲੀ ਕੰਪਨੀ ਹੈ ਤੇ ਇਹ ਇੰਟਰਲਾਕ ਟਾਇਲਾਂ ਵੇਚਣ ਦੇ ਨਾਮ ਤੇ ਬਿੱਲ ਕੱਟ- ਕੱਟ ਕੇ ਹਲਕੇ ਪਾਇਲ ਦੀਆਂ ਪੰਚਾਇਤਾਂ ਨੂੰ ਦੇ ਰਹੀ ਹੈ ਇਸ ਕੰਪਨੀ ਰਾਹੀਂ ਹੀ ਹੂਣ ਤੱਕ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਅਫਸਰਾਂ ਤੇ ਪੌਲੀਟਿਕਲ ਦਬਾਅ ਬਣਾ ਕੇ ਪਾਇਲ ਹਲਕੇ ਦੇ ਪਿੰਡਾਂ ਦੀਆਂ ਪੰਚਾਇਤਾਂ ਦੇ ਖਾਤਿਆਂ ਚੌਂ ਗ੍ਰਾਂਟਾਂ ਤੇ ਵਿੱਤ ਕਮਿਸ਼ਨ ਦੇ ਆਏ ਲੱਖਾਂ ਰੂਪਏ ਆਪਣੇ ਪਰਸਨਲ ਡਰਾਈਵਰ ਗੂਰਜਿੰਦਰ ਸਿੰਘ ਨਿੱਕੇ ਦੀ ਇਸ ਕੰਪਨੀ ਦੇ ਖਾਤੇ ਚ ਟਰਾਂਸਫਰ ਕਰਕੇ ਕੇ ਖਾ ਚੂੱਕਾ ਹੈ ਪਰ ਇਸ ਨਾਲ ਦੋਸ਼ੀ ਅਫਸਰ ਬਣ ਗਏ ਹਨ। ਅਗਰ ਕੌਈ ਇਨਕਵਾਇਰੀ ਹੌਈ ਤਾਂ ਵਿਧਾਇਕ ਵੱਲੌਂ ਆਪਣੇ ਆਪ ਨੂੰ ਬਚਾਊਣ ਲਈ ਇਹ ਅਫਸਰ ਫਸਾ ਦਿੱਤੇ ਜਾਣਗੇ ।।।। ਜਿਹਨਾਂ ਪਿੰਡਾਂ ਦੇ ਪੰਚਾਇਤੀ ਖਾਤਿਆਂ ਚੌਂ ਪੈਸੇ ਕਢਵਾਏ ਗਏ ਹਨ ਊਹਨਾਂ ਦਾ ਵੇਰਵਾ ਇਸ ਪ੍ਰਕਾਰ ਹੈ।
1. ਬਰਮਾਲੀਪੁਰ ਪਿੰਡ ਦੇ ਖਾਤੇ ਚੌਂ 118300 ਰੂਪਏ ਵਿਧਾਇਕ ਦੇ ਡਰਾਈਵਰ ਦੀ ਕੰਪਨੀ ਦੇ ਖਾਤੇ ਚ ਮਿਤੀ 7-10-23 ਨੂੰ ਪਵਾਏ ਗਏ।
2. ਦੂਧਾਲ ਪਿੰਡ ਦੇ ਖਾਤੇ ਚੌਂ 354900 ਰੂਪਏ ਮਿਤੀ 5-10-23 ਨੂੰ
ਵਿਧਾਇਕ ਦੇ ਡਰਾਈਵਰ ਦੀ ਕੰਪਨੀ ਦੇ ਖਾਤੇ ਚ ਪਾਏ ਗਏ।
3. ਅਜਨੋਦ ਪਿੰਡ ਦੇ ਖਾਤੇ ਚੌਂ 59150 ਰੂਪਏ ਵਿਧਾਇਕ ਦੇ ਡਰਾਈਵਰ ਦੀ ਇਸ ਕੰਪਨੀ ਦੇ ਖਾਤੇ ਚ ਮਿਤੀ 3-10-23 ਨੂੰ ਪਵਾਏ ਗਏ।
4. ਧਮੌਟ ਕਲਾਂ ਪਿੰਡ ਦੇ ਖਾਤੇ ਚੌਂ 236000 ਰੂਪਏ
ਮਿਤੀ 3-10-23 ਨੂੰ ਵਿਧਾਇਕ ਦੇ ਡਰਾਈਵਰ ਦੀ ਕੰਪਨੀ ਦੇ ਖਾਤੇ ਚ ਪਾਏ ਗਏ।
5. ਲਹਿਲ ਪਿੰਡ ਦੇ ਖਾਤੇ ਚੌਂ 177450 ਰੂਪਏ ਵਿਧਾਇਕ ਦੇ ਡਰਾਈਵਰ ਦੀ ਕੰਪਨੀ ਦੇ ਖਾਤੇ ਚ ਮਿਤੀ 28-9-23 ਨੂੰ ਪਵਾਏ ਗਏ।
6.ਚੌਮੋ ਪਿੰਡ ਦੇ ਖਾਤੇ ਚੌ 118300 ਰੂਪਏ 27-9-23 ਨੂੰ ਵਿਧਾਇਕ ਦੇ ਡਰਾਈਵਰ ਦੀ ਕੰਪਨੀ ਦੇ ਖਾਤੇ ਚ ਪਾਏ ਗਏ।
7.ਰੌਲ ਪਿੰਡ ਦੇ ਖਾਤੇ ਚੌਂ 94640 ਰੂਪਏ ਮਿਤੀ 12-9-23 ਨੂੰ ਵਿਧਾਇਕ ਦੇ ਡਰਾਈਵਰ ਦੀ ਕੰਪਨੀ ਦੇ ਖਾਤੇ ਚ ਪਵਾਏ ਗਏ।
8.ਰਾਮਗੜ ਸਰਦਾਰਾਂ ਪਿੰਡ ਦੇ ਖਾਤੇ ਚੌਂ 177450 ਰੂਪਏ ਮਿਤੀ 14-8-23 ਨੂੰ ਵਿਧਾਇਕ ਦੇ ਡਰਾਈਵਰ ਦੀ ਕੰਪਨੀ ਦੇ ਖਾਤੇ ਚ ਪਾਏ ਗਏ।
9.ਭੱਠਲਾਂ ਪਿੰਡ ਦੇ ਖਾਤੇ ਚੋਂ 6 ਲੱਖ 28 ਹਜ਼ਾਰ ਰੁਪਏ ਸਰਪੰਚ ਤੇ ਸੈਕਟਰੀ ਨਾਲ ਰਲਕੇ ਊਹਨਾਂ ਦੇ ਨਾਮ ਤੇ ਹੀ ਕੱਢਵਾ ਕੇ ਖਾ ਗਏ ਕੰਮ ਕੌਈ ਹੌਈਆ ਨਹੀਂ ਊਹਦੇ ਚੌਂ ਵੀ ਹਿੱਸਾ ਲੈ ਲਿਆ ਜੇ ਨਾਂ ਲਿਆ ਹੂੰਦਾ ਜੇ ਸੱਚੇ ਹੁੰਦੇ ਊਹਨਾਂ ਤੇ ਕਾਰਵਾਈ ਕਰਵਾਊਂਦੇ ।।
ਵਿਧਾਇਕ ਵੱਲੋਂ ਆਪਣੇ ਪਰਸਨਲ ਡਰਾਈਵਰ ਦੀ ਕੰਪਨੀ ਚ ਪੈਸੇ ਪਾਊਣਾਂ OFFICE OF PROFIT(ਆਪਣੇ ਕਿਸੇ ਨਜ਼ਦੀਕੀ ਨੂੰ ਫਾਇਦਾ ਪਹੂੰਚਾਊਣਾਂ) ਹੈ
ਪੈਸੇ ਪਾਊਣ ਤੌਂ ਪਹਿਲਾਂ ਅਫਸਰਾਂ ਨੂੰ ਕੌਈ PROCESS FOLLOW ਨਹੀਂ ਕਰਨ ਦਿੱਤਾ ਗਿਆ ਕੌਈ ਵੀ ਕੂਟੇਸ਼ਨ ਨਹੀਂ ਲਈ ਗਈ। ਟੈਸਟਿੰਗ ਰਿਪੋਰਟ ਵੀ ਨਹੀਂ ਹੌਈ ਕਿੳਂਕਿ ਕੌਈ ਟਾਇਲ ਪਹੂੰਚੀ ਹੀ ਨਹੀਂ ਕਿੳਂਕਿ ਕੰਮ ਤਾਂ ਕਰਵਾਊਣਾਂ ਹੀ ਨਹੀਂ ਸੀ ਮੰਸ਼ਾ ਹੀ ਪੈਸੇ ਖਾਣ ਦੀ ਸੀ।।
ਇਹਨਾਂ ਪਿੰਡਾਂ ਦੀਆਂ ਖਾਤਿਆਂ ਚੌਂ ਪੈਸੇ ਕੱਢਵਾ ਲਏ ਤੇ ਸਾਰੇ ਪੈਸਿਆਂ ਦਾ ਗਬਨ ਹੋ ਗਿਆ ।। ਅਗਰ ਵਿਧਾਇਕ ਸੱਚਾ ਹੈ ਤਾਂ ਦੱਸੇ ਇਸ ਕੰਪਨੀ ਦੀ ਟਾਇਲਾਂ ਦੀ ਫੈਕਟਰੀ ਕਿੱਥੇ ਹੈ ਜੋ ਬਿੱਲ ਕੱਟਕੇ ਪੈਸੇ ਪਵਾ ਰਹੀ ਹੈ।।
ਵਿਧਾਇਕ ਦੀਆਂ ਬਾਕੀ ਕੰਪਨੀਆਂ ਦਾ ਰਿਕਾਰਡ ਵੀ ਜਲਦੀ ਪਾਇਲ ਹਲਕੇ ਦੇ ਲੋਕਾਂ ਚ ਪੇਸ਼ ਕਰਾਂਗੇ।।
ਇੱਕ ਇਮਾਨਦਾਰ ਸੀਐਮ ਦੀ ਟੀਮ ਦਾ ਸਭ ਤੌਂ ਕਰੱਪਟ ਵਿਧਾਇਕ ਸਾਬਤ ਹੌਇਆ।
ਵਿਧਾਇਕ ਵੱਲੋਂ ਅਗਲੀ ਲੂੱਟ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਸ਼੍ਰੋਮਣੀ ਕਮੇਟੀ ਦੀ ਚੌਣ ਲੜਾ ਕੇ ਕਰੇਗਾ।।
TO BE CONTINUE.............