21/07/2026
ਸਾਨੂੰ ਇਸ ਗੱਲ ਦਾ ਮਾਣ ਹੈ ਕਿ ਅੱਜ ਤੱਕ ਔਜਲਾ ਪਰਿਵਾਰ 'ਤੇ ਕਿਸੇ ਵੀ ਤਰ੍ਹਾਂ ਦਾ ਕੋਈ ਦਾਗ਼ ਜਾਂ ਭ੍ਰਿਸ਼ਟਾਚਾਰ ਦਾ ਇਲਜ਼ਾਮ ਨਹੀਂ ਲੱਗਿਆ...
ਸਾਫ਼ ਨੀਅਤ, ਇਮਾਨਦਾਰ ਸੋਚ ਅਤੇ ਲੋਕ ਸੇਵਾ ਹੀ ਸਾਡੀ ਪਹਿਚਾਣ ਰਹੀ ਹੈ।
ਸੁਖਜਿੰਦਰ ਸਿੰਘ ( ਸੁੱਖ ਔਜਲਾ )
ਸੇਵਾਦਾਰ, ਹਲਕਾ ਅਜਨਾਲਾ।