Japleen Joshi

Japleen Joshi Politician

ਤੀਆਂ ਦਾ ਤਿਉਹਾਰ ਸਾਡੇ ਪੰਜਾਬ ਦੇ ਅਮੀਰ ਸੱਭਿਆਚਾਰ, ਰਿਵਾਜਾਂ ਅਤੇ ਭੈਣਚਾਰੇ ਦੀ ਖੂਬਸੂਰਤ ਪਹਿਚਾਣ ਹੈ।ਅੱਜ ਨੌਸ਼ਹਿਰਾ ਕਲਾਂ ਵਿਖੇ ਭੈਣ ਜਸਵੰਤ ਕੌ...
02/08/2026

ਤੀਆਂ ਦਾ ਤਿਉਹਾਰ ਸਾਡੇ ਪੰਜਾਬ ਦੇ ਅਮੀਰ ਸੱਭਿਆਚਾਰ, ਰਿਵਾਜਾਂ ਅਤੇ ਭੈਣਚਾਰੇ ਦੀ ਖੂਬਸੂਰਤ ਪਹਿਚਾਣ ਹੈ।

ਅੱਜ ਨੌਸ਼ਹਿਰਾ ਕਲਾਂ ਵਿਖੇ ਭੈਣ ਜਸਵੰਤ ਕੌਰ ਜੀ ਦੇ ਗ੍ਰਹਿ ਵਿਖੇ ਆਯੋਜਿਤ ਤੀਆਂ ਦੇ ਸਮਾਗਮ ਵਿੱਚ ਸ਼ਾਮਲ ਹੋ ਕੇ ਸਮੂਹ ਭੈਣਾਂ ਨਾਲ ਖੁਸ਼ੀਆਂ ਸਾਂਝੀਆਂ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਇਸ ਮੌਕੇ ਜ਼ਿਲ੍ਹਾ ਮਹਿਲਾ ਕਾਂਗਰਸ, ਅੰਮ੍ਰਿਤਸਰ ਦੀ ਪ੍ਰਧਾਨ ਭੈਣ ਰਜਨੀ ਸ਼ਰਮਾ ਜੀ ਦੀ ਹਾਜ਼ਰੀ ਨੇ ਸਮਾਗਮ ਦੀ ਰੌਣਕ ਨੂੰ ਹੋਰ ਵੀ ਵਧਾ ਦਿੱਤਾ।

ਰੰਗ-ਬਰੰਗੇ ਪੰਜਾਬੀ ਪਹਿਰਾਵੇ, ਗਿੱਧਾ, ਲੋਕ-ਗੀਤ ਅਤੇ ਆਪਸੀ ਪਿਆਰ ਨਾਲ ਭਰਪੂਰ ਇਹ ਪਲ ਹਮੇਸ਼ਾ ਯਾਦਗਾਰ ਰਹਿਣਗੇ।

ਸਭ ਨੂੰ ਤੀਆਂ ਦੇ ਪਵਿੱਤਰ ਤਿਉਹਾਰ ਦੀਆਂ ਦਿਲੋਂ ਵਧਾਈਆਂ! 🌿💚

04/07/2026

स्वामी विवेकानंद जी की पुण्यतिथि पर विनम्र श्रद्धांजलि।

23/06/2026
23/06/2026

ਮੇਰੇ ਪਿਆਰੇ ਛੋਟੇ ਵੀਰ ਰਾਜਾ ਜੋਸ਼ੀ ਜੀ ਨੂੰ ਜਨਮਦਿਨ ਦੀਆਂ ਦਿਲੋਂ ਲੱਖ-ਲੱਖ ਵਧਾਈਆਂ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ, ਚੰਗੀ ਸਿਹਤ, ਲੰਬੀ ਉਮਰ ਅਤੇ ਹਰ ਖੇਤਰ ਵਿੱਚ ਨਵੀਆਂ ਕਾਮਯਾਬੀਆਂ ਬਖ਼ਸ਼ਣ। ਤੁਹਾਡੀ ਮਿਹਨਤ, ਸੇਵਾ ਭਾਵਨਾ ਅਤੇ ਲੋਕਾਂ ਨਾਲ ਜੁੜਾਅ ਸਦਾ ਇੰਝ ਹੀ ਬਣਿਆ ਰਹੇ। ਅੱਜ ਦੇ ਇਸ ਖ਼ਾਸ ਦਿਨ 'ਤੇ ਅਰਦਾਸ ਹੈ ਕਿ ਪਰਮਾਤਮਾ ਤੁਹਾਡੇ ਜੀਵਨ ਨੂੰ ਖੁਸ਼ੀਆਂ, ਤਰੱਕੀ ਅਤੇ ਸੁੱਖ-ਸਮ੍ਰਿੱਧੀ ਨਾਲ ਭਰ ਦੇਵੇ।
“ਤੁਹਾਡਾ ਹਰ ਸੁਪਨਾ ਸਾਕਾਰ ਹੋਵੇ ਅਤੇ ਹਰ ਦਿਨ ਨਵੀਆਂ ਖੁਸ਼ੀਆਂ ਲੈ ਕੇ ਆਵੇ।”

19/06/2026

Amritsar North waliyo...
Aitkin votan sirf Anil Joshi Ji Nu hi Payo.....

19/06/2026

✨ श्री राहुल गांधी जी को जन्मदिन की हार्दिक शुभकामनाएँ ✨

ऐसे समय में जब अधिकांश लोग चुप रहना चुनते हैं, आपने सदैव उस बात के लिए आवाज़ उठाई है जिसे आप सही मानते हैं। अन्याय, असमानता और सत्ता के दुरुपयोग के विरुद्ध आपका निरंतर संघर्ष लाखों लोगों के लिए प्रेरणा का स्रोत बना है। आपने लोगों को यह विश्वास दिलाया है कि राजनीति केवल सत्ता प्राप्त करने का माध्यम नहीं, बल्कि सकारात्मक परिवर्तन का एक सशक्त साधन है, जो सिद्धांतों और संवेदनशीलता के साथ आगे बढ़ सकती है।
ईमानदारी, सहानुभूति और आशा की तलाश कर रही नई पीढ़ी के लिए आप एक ऐसी आवाज़ बनकर उभरे हैं, जो सुनती है, समझती है, सशक्त बनाती है और उनके सपनों को अभिव्यक्ति देती है। एक अधिक दयालु, न्यायपूर्ण भारत और हर दिल में मोहब्बत की दुकान के सपने को साकार करने की दिशा में आपके प्रयास निरंतर सफल हों।

ईश्वर आपको सदैव स्वस्थ, सुखी और शक्तिशाली बनाए रखे।

जन्मदिन की हार्दिक शुभकामनाएँ, राहुल जी। ❤️
Rahul Gandhi

Congratulations Rajni Sharma Ji.
02/05/2026

Congratulations Rajni Sharma Ji.

27/04/2026

ਅਸੀਂ ਸਿਰਫ਼ ਤੁਹਾਡੇ ਭਵਿੱਖ ਦੇ ਪੱਖ ‘ਚ ਖੜੇ ਹਾਂ। ਚਲੋ ਸਾਰੇ ਇਕਜੁੱਟ ਹੋਈਏ, ਅੱਗੇ ਵਧੀਏ l
Rahul Gandhi K.C. Venugopal Bhupesh Baghel

Address

11, Medical Enclave
Amritsar
143001

Alerts

Be the first to know and let us send you an email when Japleen Joshi posts news and promotions. Your email address will not be used for any other purpose, and you can unsubscribe at any time.

Contact The Organization

Send a message to Japleen Joshi:

Shortcuts

Share