SAD - Halka Dakhni Sultanwind

SAD - Halka Dakhni Sultanwind Contact information, map and directions, contact form, opening hours, services, ratings, photos, videos and announcements from SAD - Halka Dakhni Sultanwind, Political Party, Amritsar.

ਹਲਕਾ ਦੱਖਣੀ ਦੇ ਇੰਚਰਜ ਸ੍ ਤਲਬੀਰ ਸਿੰਘ ਗਿੱਲ ਜੀ ਵਲੋ ਸ਼੍ਰੋਮਣੀ ਅਕਾਲੀ ਦਲ ਦੇ ਸਮੁੱਚੇ ਵਰਕਰ ਸਾਹਿਬਾਨਾਂ ਸਮੇਤ ਅੱਜ ਦਰਵੇਸ਼ ਸਿਆਸਤਦਾਨ,ਪੰਥ ਰਤਨ...
08/12/2023

ਹਲਕਾ ਦੱਖਣੀ ਦੇ ਇੰਚਰਜ ਸ੍ ਤਲਬੀਰ ਸਿੰਘ ਗਿੱਲ ਜੀ ਵਲੋ ਸ਼੍ਰੋਮਣੀ ਅਕਾਲੀ ਦਲ ਦੇ ਸਮੁੱਚੇ ਵਰਕਰ ਸਾਹਿਬਾਨਾਂ ਸਮੇਤ ਅੱਜ ਦਰਵੇਸ਼ ਸਿਆਸਤਦਾਨ,ਪੰਥ ਰਤਨ ਸ. ਪ੍ਰਕਾਸ਼ ਸਿੰਘ ਬਾਦਲ ਜੀ ਦੇ ਜਨਮਦਿਨ ਨੂੰ ਸਮਰਪਿਤ 'ਸਦਭਾਵਨਾ ਦਿਵਸ' ਵੱਜੋਂ ਗੁਰਦੁਆਰਾ ਅਟਾਰੀ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਅਤੇ ਇਸ ਉਪਰੰਤ ਵਿਸ਼ਾਲ ਖੂਨਦਾਨ ਕੈਂਪ ਅਤੇ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ ਅਨੇਕਾਂ ਇਲਾਕਾ ਨਿਵਾਸੀਆਂ ਵੱਲੋਂ ਖੂਨਦਾਨ ਕੀਤਾ ਅਤੇ ਚੈੱਕਅਪ ਕਰਵਾਇਆ ਗਿਆ ।

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਸ ਸੁਰਜੀਤ ਸਿੰਘ ਜੀ ਪਹਿਲਵਾਨ ਘਨੂੰਪੁਰ ਕਾਲੇ ਕੱਲ ਮਿਤੀ 30-11-23 ਦਿਨ ਵੀਰਵਾਰ ਨੂੰ  ਸੱਚ...
29/11/2023

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਸ ਸੁਰਜੀਤ ਸਿੰਘ ਜੀ ਪਹਿਲਵਾਨ ਘਨੂੰਪੁਰ ਕਾਲੇ ਕੱਲ ਮਿਤੀ 30-11-23 ਦਿਨ ਵੀਰਵਾਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣਗੇ ।
ਹਲਕਾ ਦੱਖਣੀ ਦੇ ਸਮੂਹ ਵਰਕਰ ਸਾਹਿਬਾਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਇਨਫੋਰਮੇਸ਼ਨ ਦਫ਼ਤਰ ਘੰਟਾ ਘਰ ਦੇ ਬਾਹਰ ਪਲਾਜਾ ਵਿਖੇ ਸਵੇਰੇ 10 ਵਜੇ ਪਹੁੰਚਣ ਦੀ ਕਿਰਪਾਲਤਾ ਕਰਨੀ ।
ਵੱਲੋਂ - ਦਫਤਰ ਸ.ਤਲਬੀਰ ਸਿੰਘ ਗਿੱਲ

Sukhbir Singh Badal Bikram Singh Majithia Talbir Singh Gill Amrik Singh Bitta Shiromani Akali Dal
27/11/2023

Sukhbir Singh Badal
Bikram Singh Majithia
Talbir Singh Gill
Amrik Singh Bitta
Shiromani Akali Dal

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥
ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਸਮੂੰਹ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਜੀ।

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦ...
27/11/2023

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥
ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਸਮੂੰਹ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਜੀ।

ਥੋੜੀ ਦੇਰ ਦੀ ਖ਼ਾਮੋਸ਼ੀ ਏ ਫ਼ਿਰ ਸ਼ੋਰ ਹੋਵੇਗਾ 🔥ਤੁਹਾਡਾ ਸਿਰਫ਼ ਵਕ਼ਤ ਆਇਆ ਹੈ ਸਾਡਾ ਦੌਰ ਹੋਵੇਗਾ🔥🔥Sukhbir Singh Badal Bikram Singh Majithia ...
18/11/2023

ਥੋੜੀ ਦੇਰ ਦੀ ਖ਼ਾਮੋਸ਼ੀ ਏ ਫ਼ਿਰ ਸ਼ੋਰ ਹੋਵੇਗਾ 🔥
ਤੁਹਾਡਾ ਸਿਰਫ਼ ਵਕ਼ਤ ਆਇਆ ਹੈ ਸਾਡਾ ਦੌਰ ਹੋਵੇਗਾ🔥🔥
Sukhbir Singh Badal
Bikram Singh Majithia
Talbir Singh Gill
Amrik Singh Bitta
Shiromani Akali Dal

S.sukhbir singh BadalS.Talbir Singh Gill_ਜੀ ਨਾਲ ਯਾਦਗਾਰੀ ਪਲ |Sukhbir Singh Badal Bikram Singh Majithia Talbir Singh Gill ...
16/11/2023

S.sukhbir singh Badal
S.Talbir Singh Gill_ਜੀ ਨਾਲ ਯਾਦਗਾਰੀ ਪਲ |
Sukhbir Singh Badal
Bikram Singh Majithia
Talbir Singh Gill
Amrik Singh Bitta
Shiromani Akali Dal

 #ਵਾਰਡ_39_ਸੁਲਤਾਨਵਿੰਡ ਦੇ ਇਲਾਕੇ ਗੁਲਮਰਗ ਐਵਨਿਊ ਪੁਲ ਤਾਰਾਂ ਵਾਲਾ ਨਹਿਰ ਲਾਗੇ ਅਪੈਕਸ ਗਲੋਬਲ ਇੰਟਰਨੈਸ਼ਨਲ ਵਿਖੇ ਸੰਪਰਦਾਂ ਬਿੱਧੀ ਚੰਦ ਤੋ ਬਾਬਾ...
15/11/2023

#ਵਾਰਡ_39_ਸੁਲਤਾਨਵਿੰਡ ਦੇ ਇਲਾਕੇ ਗੁਲਮਰਗ ਐਵਨਿਊ ਪੁਲ ਤਾਰਾਂ ਵਾਲਾ ਨਹਿਰ ਲਾਗੇ ਅਪੈਕਸ ਗਲੋਬਲ ਇੰਟਰਨੈਸ਼ਨਲ ਵਿਖੇ ਸੰਪਰਦਾਂ ਬਿੱਧੀ ਚੰਦ ਤੋ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲਿਆਂ ਦੇ ਦਰਸ਼ਨ ਕਰਨ ਦਾ ਸੁਭਾਗ ਮਿਲਿਆਂ । ਅਤੇ ਉਨਾਂ ਤੋ ਅਸ਼ੀਰਵਾਦ ਲਿਆਂ।
Sukhbir Singh Badal
Bikram Singh Majithia
Talbir Singh Gill
Amrik Singh Bitta
Shiromani Akali Dal

ਪ੍ਰਧਾਨ,ਸ਼੍ਰੋਮਣੀ ਅਕਾਲੀ ਦਲ ਸ.ਸੁਖਬੀਰ ਸਿੰਘ ਬਾਦਲ ਜੀ ਦੀ ਅਗਵਾਈ ਹੇਠ ਹੋ ਰਹੇ ਸੂਬਾ ਪੱਧਰੀ ਸਮਾਗਮ 'ਪੰਜਾਬ ਦੀ ਸ਼ਾਨ,ਸਾਡੇ ਨੋਜਵਾਨ' ਵਿੱਚ  #ਹ...
14/11/2023

ਪ੍ਰਧਾਨ,ਸ਼੍ਰੋਮਣੀ ਅਕਾਲੀ ਦਲ ਸ.ਸੁਖਬੀਰ ਸਿੰਘ ਬਾਦਲ ਜੀ ਦੀ ਅਗਵਾਈ ਹੇਠ ਹੋ ਰਹੇ ਸੂਬਾ ਪੱਧਰੀ ਸਮਾਗਮ 'ਪੰਜਾਬ ਦੀ ਸ਼ਾਨ,ਸਾਡੇ ਨੋਜਵਾਨ' ਵਿੱਚ #ਹਲਕਾ_ਦੱਖਣੀ ਦੇ ਨੋਜਵਾਨ ਸਾਥੀਆਂ ਨਾਲ ਰਵਾਨਾ ਹੁੰਦੇ ਹੋਏ ।
Sukhbir Singh Badal
Bikram Singh Majithia
Talbir Singh Gill
Amrik Singh Bitta
Shiromani Akali Dal

ਦੀਵਾਲੀ ਦੇ ਪਾਵਨ ਤਿਉਹਾਰ ਤੇ  #ਸ੍_ਤਲਬੀਰ_ਸਿੰਘ_ਗਿੱਲ ਜੀ ਦੇ ਗ੍ਹਹਿ ਵਿਖੇ ਉਨਾਂ ਨੂੰ ਸ਼ੁਭਕਾਮਨਾਵਾਂ ਦੇਣ ਮੌਕੇ ਯਾਦਗਾਰੀ ਤਸਵੀਰ।Sukhbir Singh...
12/11/2023

ਦੀਵਾਲੀ ਦੇ ਪਾਵਨ ਤਿਉਹਾਰ ਤੇ #ਸ੍_ਤਲਬੀਰ_ਸਿੰਘ_ਗਿੱਲ ਜੀ ਦੇ ਗ੍ਹਹਿ ਵਿਖੇ ਉਨਾਂ ਨੂੰ ਸ਼ੁਭਕਾਮਨਾਵਾਂ ਦੇਣ ਮੌਕੇ ਯਾਦਗਾਰੀ ਤਸਵੀਰ।
Sukhbir Singh Badal
Bikram Singh Majithia
Talbir Singh Gill
Amrik Singh Bitta
Shiromani Akali Dal

ਆਪ ਜੀ ਨੂੰ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ ਬੰਦੀ ਛੋੜ ਦਿਵਸ ਅਤੇ ਦਿਵਾਲੀ ਦੀਆਂ ਬਹੁਤ ਬਹੁਤ ਵਧਾਈਆਂ । ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ...
12/11/2023

ਆਪ ਜੀ ਨੂੰ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ ਬੰਦੀ ਛੋੜ ਦਿਵਸ ਅਤੇ ਦਿਵਾਲੀ ਦੀਆਂ ਬਹੁਤ ਬਹੁਤ ਵਧਾਈਆਂ । ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਇਹ ਤਿਉਹਾਰ ਤੁਹਾਡੇ ਲਈ ਤੁੰਦਰੁਸਤੀ ਅਤੇ ਖੁਸ਼ੀਆਂ ਖੇੜੇ ਲੈ ਕਿ ਆਵੇ ।
Happy Diwali 🪔
ਵੱਲੋ-ਸ.ਤਲਬੀਰ ਸਿੰਘ ਗਿੱਲ
Sukhbir Singh Badal
Bikram Singh Majithia
Talbir Singh Gill
Amrik Singh Bitta
Shiromani Akali Dal

Address

Amritsar
143001

Website

Alerts

Be the first to know and let us send you an email when SAD - Halka Dakhni Sultanwind posts news and promotions. Your email address will not be used for any other purpose, and you can unsubscribe at any time.

Share