National Human Rights And Crime Control Bureau Team Amritsar Sahib Panjab

  • Home
  • India
  • Amritsar
  • National Human Rights And Crime Control Bureau Team Amritsar Sahib Panjab

National Human Rights And Crime Control Bureau Team Amritsar Sahib Panjab NHRCCB is a Non Profit Organization incorporated under the Legislation of Government of India. Regist

25/12/2024

ਲੁਧਿਆਣਾ ਦਿਹਾਤੀ ਪੁਲਿਸ (ਥਾਣਾ ਸਿਧਵਾਂ ਬੇਟ) ਵੱਲੋਂ ਨਸ਼ਾ ਤਸਕਰਾਂ ਖਿਲਾਫ਼ ਕਾਰਵਾਈ ਕਰਦਿਆਂ 01 ਵਿਅਕਤੀ ਨੂੰ 700 ਨਸ਼ੀਲੀਆਂ ਗੋਲੀਆਂ, 10 ਗ੍ਰਾਮ ਹੈਰੋਇਨ ਅਤੇ ਮੋਟਰਸਾਈਕਲ ਗ੍ਰਿਫਤਾਰ ਕੀਤਾ ਗਿਆ।

16/10/2024

The Cyber Commando Training Program start at NFSU Delhi Today. Congratulations and best wishes to HC Aashish, Constable Rohit and Constable Shashank.
#

Mr. Prime minister  it's not a way , if  you are the leader of democratic country please stop it and listen to the  farm...
21/02/2024

Mr. Prime minister it's not a way , if you are the leader of democratic country please stop it and listen to the farmers

11/08/2023

ਮਨਜੋਤ ਸਿੰਘ ਜੋ ਕਿ 18 ਸਾਲ ਦਾ ਮੈਡੀਕਲ ਦਾ ਵਿਦਿਆਰਥੀ ਸੀ ਜਿਸ ਦਾ ਕਿਸੇ ਨੇ ਬੜੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਹੈ ਤੇ ਰਾਜਸਥਾਨ ਪੁਲਸ ਤੇ ਨੈਸ਼ਨਲ ਮੀਡੀਆ ਇਸ ਨੂੰ ਸੁਸਾਇਡ ਦਾ ਨਾਮ ਦੇ ਰਹੇ ਨੇ ਜਦ ਕਿ ਜਿਸ ਤਰ੍ਹਾਂ ਵੀਡਿਉ ਵਿੱਚ ਸਾਫ ਸਾਫ ਦਿਸ ਰਿਹਾ ਹੈ ਕਿ ਇਹ ਸੁਸਾਇਡ ਨਹੀਂ ਹੈ, ਹੱਤਿਆ ਹੈ !

ਮੈਂ *ਬਰਿੰਦਰ ਸਿੰਘ*
Member NHRCCB

ਸਾਡੇ
*National President*
*DR RANDHIR KUMAR JI*
ਨੂੰ ਬੇਨਤੀ ਕਰਦੇ ਹਾਂ ਕਿ NHRCCB ਵਲੋ ਰਾਜਸਥਾਨ ਸਰਕਾਰ ਤੇ ਰਾਜਸਥਾਨ ਪੁਲਿਸ ਨੂੰ letter ਲਿਖੀ ਜਾਏ ਜਿਸ ਵਿੱਚ ਇਸ ਘਟਨਾ ਦੀ ਜਾਂਚ CBI to ਕਰਵਾਉਣ ਦੀ ਅਪੀਲ ਕੀਤੀ ਜਾਵੇ ਤਾਂ ਜੋਂ ਉਸ ਦੇ ਅਸਲੀ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ ਤੇ ਮਨਜੋਤ ਸਿੰਘ ਤੇ ਉਸ ਦੇ ਪਰਿਵਾਰ ਨੂੰ ਇਨਸਾਫ ਮਿਲ ਸਕੇ।

ਧੰਨਵਾਦ ਜੀ🙏🏻
Manjot Singh, who was an 18-year-old medical student, has been brutally murdered by someone, and the Rajasthan Police and the national media are calling it a su***de, while the way it is clearly seen in the video is that There is no su***de, there is murder!

I *Barinder Singh*
Member NHRCCB

our
*National President*
*DR RANDHIR KUMAR JI*
We request NHRCCB to write a letter to Rajasthan Government and Rajasthan Police requesting CBI to investigate this incident so that the real killers get severe punishment and Manjot Singh and his family get justice. can meet

Thank you

21/04/2023
06/02/2023

NHRCCB ASSAM TEAM

06/02/2023

आपकी मुस्कान हमेशा हर कमरे को रोशन करती है। हमारे जीवन में मार्गदर्शक प्रकाश बने रहें।
जन्मदिन की शुभकामनाएं पिताजी!

06/02/2023

महान समाज सुधारक, संत शिरोमणि गुरु रविदास की पावन जयंती पर उन्हें विनम्र श्रद्धांजलि!

#संत_रविदास

06/02/2023
ਪਿਆਰੇ ਸ਼ਹਿਰ ਵਾਸੀਓ,ਹੇਠਾਂ ਫੋਟੋਆਂ ਨੂੰ ਥੋੜਾ ਧਿਆਨ ਨਾਲ ਦੇਖਣਾ, ਇਹ ਤੁਹਾਡੇ ਆਪਣੇ ਸ਼ਹਿਰ " ਸ਼੍ਰੀ ਅੰਮ੍ਰਿਤਸਰ ਸਾਹਿਬ " ਦੇ ਵਰਤਮਾਨ ਅਤੇ ਭਵਿ...
06/02/2023

ਪਿਆਰੇ ਸ਼ਹਿਰ ਵਾਸੀਓ,

ਹੇਠਾਂ ਫੋਟੋਆਂ ਨੂੰ ਥੋੜਾ ਧਿਆਨ ਨਾਲ ਦੇਖਣਾ, ਇਹ ਤੁਹਾਡੇ ਆਪਣੇ ਸ਼ਹਿਰ " ਸ਼੍ਰੀ ਅੰਮ੍ਰਿਤਸਰ ਸਾਹਿਬ " ਦੇ ਵਰਤਮਾਨ ਅਤੇ ਭਵਿੱਖ ਨੂੰ ਦਰਸਾਉਂਦਾ ਹੈ।
ਅੰਮ੍ਰਿਤਸਰ ਵਿੱਚ ਇਸ ਵੇਲੇ ਕਰੀਬ 1 ਲੱਖ ਸੈਲਾਨੀ ਰੋਜ਼ ਸ੍ਰੀ ਹਰਮੰਦਿਰ ਸਾਹਿਬ ਦਰਸ਼ਨ ਕਰਨ, ਅਤੇ ਵਾਘਾ ਬਾਰਡਰ ਰਿਟਰੀਟ ਸੈਰੇਮਨੀ ਦੇਖਣ ਅੰਦੇ ਹਨ।
ਸਭ ਜਾਣਦੇ ਹੀ ਹੋ ਕੇ ਅੰਮ੍ਰਿਤਸਰ ਵਿੱਚ ਵਪਾਰ ਅਤੇ ਉਦਯੋਗ ਕੋਈ ਖ਼ਾਸ ਨਹੀਂ ਬਚਿਆ।
ਕੁਛ ਚੁਨਿੰਦਾ ਇਲਾਕੇ ਛੱਡ ਦਿਓ ਤੇ ਬਾਕੀ ਸਾਰੇ ਸ਼ਹਿਰ ਚ ਕੁਛ ਖਾਸ ਕੰਮ ਨਹੀਂ ਹੈ।
ਜੌ ਕੁਛ ਹੈ ਉਹ ਇਹਨਾਂ ਸੈਲਾਨੀਆ ਕਰ ਕੇ ਹੀ ਹੈ।
ਅਗਰ ਇਹ ਵੀ ਸੁਰੱਖਿਆ ਪੱਖ ਤੋਂ ਆਉਣਾ ਛੱਡ ਗਏ, ਤਾਂ ਸੋਚੋ ਸਭ ਦਾ ਰੋਜ਼ਗਾਰ ਕਿਦਾਂ ਚਲੇਗਾ।

ਅੰਮ੍ਰਿਤਸਰ ਇਤਹਾਸਿਕ ,ਧਾਰਮਿਕ ਅਤੇ ਰਾਜਨੀਤਿਕ ਪੱਖ ਤੋਂ ਬਹੁਤ ਹੀ ਮਾਣਯੋਗ ਅਤੇ ਵੱਡੇ ਸ਼ਹਿਰਾਂ ਚ ਗਿਣਿਆ ਜਾਂਦਾ ਹੈ।
ਪਰ ਪਤਾ ਨਹੀਂ ਕਿਉਂ ਸਰਕਾਰਾਂ ਅਤੇ ਪ੍ਰਸ਼ਾਸਨ ਆ ਰਹੇ ਸਲਣੀਆਂ ਨੂੰ ਜਰੂਰੀ ਸੂਚਨਾ, ਸੁਰੱਖਿਆ ਅਤੇ ਮਦਦ ਕਯੋਂ ਮੁਹਈਆ ਨਹੀਂ ਕਰਵਾ ਪਾ ਰਿਹਾ।

ਤੁਹਾਡਾ ਇਸ ਸਭ ਬਾਰੇ ਕੀ ਵਿਚਾਰ ਹੈ ?????

Dear citizens,

Plz have a close look at the pics below, they shows the present and the future of your own city "Shri Amritsar Sahib".
Amritsar is currently visited by about 1 lakh tourists every day for Darshan at Sri Harmandir Sahib and watch the Wagah Border Retreat Ceremony.
As we all know, there is no business and industry left in Amritsar.
Leave some selected areas and there is nothing special to do in the rest of the city.
So we are totally dependant on the Tourists
If they also Hesitate due to the security issue then everyone will suffer.

Amritsar is a very Important and Big city from a historical, religious and political point of view.
But I don't know why the government and the administration are not able to provide the necessary information, security and help to the coming students.

What do you think about all this?????

Address

Amritsar

Alerts

Be the first to know and let us send you an email when National Human Rights And Crime Control Bureau Team Amritsar Sahib Panjab posts news and promotions. Your email address will not be used for any other purpose, and you can unsubscribe at any time.

Contact The Organization

Send a message to National Human Rights And Crime Control Bureau Team Amritsar Sahib Panjab:

Share