Jaswinder Singh Jahangir

Jaswinder Singh Jahangir Jaswinder Singh Jahangir

ਪਿੰਡ ਧਨੋਆ ਕਲਾਂ ਦੇ ਬਹੁਤ ਹੀ ਸਤਿਕਾਰਯੋਗ ਸਰਦਾਰ ਰਛਪਾਲ ਸਿੰਘ ਦੇ ਸਪੁੱਤਰ ਸੁਖਜਿੰਦਰ ਸਿੰਘ ਦੇ ਆਨੰਦ ਕਾਰਜ ਵਿੱਚ ਸ਼ਾਮਿਲ ਹੋ ਕੇ ਪਰਿਵਾਰ ਨਾਲ ਖੁ...
02/03/2025

ਪਿੰਡ ਧਨੋਆ ਕਲਾਂ ਦੇ ਬਹੁਤ ਹੀ ਸਤਿਕਾਰਯੋਗ ਸਰਦਾਰ ਰਛਪਾਲ ਸਿੰਘ ਦੇ ਸਪੁੱਤਰ ਸੁਖਜਿੰਦਰ ਸਿੰਘ ਦੇ ਆਨੰਦ ਕਾਰਜ ਵਿੱਚ ਸ਼ਾਮਿਲ ਹੋ ਕੇ ਪਰਿਵਾਰ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ। ਦਿਲਬਾਗ ਸਿੰਘ ਚੱਕ, ਅਮਨ ਧਨੋਆ, ਸਰਦਾਰ ਬੇਅੰਤ ਸਿੰਘ, ਸਾਹਿਬ ਸਿੰਘ, ਗੁਰਿੰਦਰ ਸਿੰਘ, ਸ਼ਮਸ਼ੇਰ ਸਿੰਘ, ਰਛਪਾਲ ਸਿੰਘ।

ਪਿੰਡ ਜਹਾਂਗੀਰ ਵਿਖੇ ਬਾਬਾ ਚੰਦ ਪੀਰ ਨਾਥ ਜੀ ਦੇ ਮੰਦਰ ਵਿਖੇ ਮਹਾਂਸ਼ਿਵਰਾਤਰੀ ਦਾ ਦਿਹਾੜਾ ਸਮੂਹ ਸਾਧ ਸੰਗਤ ਵੱਲੋੰ ਸ਼ਰਧਾ ਨਾਲ ਮਨਾਇਆ ਗਿਆ। ਮਹਾਂਸ਼ਿ...
26/02/2025

ਪਿੰਡ ਜਹਾਂਗੀਰ ਵਿਖੇ ਬਾਬਾ ਚੰਦ ਪੀਰ ਨਾਥ ਜੀ ਦੇ ਮੰਦਰ ਵਿਖੇ ਮਹਾਂਸ਼ਿਵਰਾਤਰੀ ਦਾ ਦਿਹਾੜਾ ਸਮੂਹ ਸਾਧ ਸੰਗਤ ਵੱਲੋੰ ਸ਼ਰਧਾ ਨਾਲ ਮਨਾਇਆ ਗਿਆ। ਮਹਾਂਸ਼ਿਵਰਾਤਰੀ ਦੀਆਂ ਬਹੁਤ ਬਹੁਤ ਵਧਾਈਆਂ।

Address

Amritsar

Website

Alerts

Be the first to know and let us send you an email when Jaswinder Singh Jahangir posts news and promotions. Your email address will not be used for any other purpose, and you can unsubscribe at any time.

Share