Gurjeet Singh

Gurjeet Singh Contact information, map and directions, contact form, opening hours, services, ratings, photos, videos and announcements from Gurjeet Singh, Social service, Amritsar, Amritsar.

“ਕਨਵਰ ਗਰੇਵਾਲ ਦੀ ਆਵਾਜ਼ ਵਿੱਚ ਸਾਫ਼ ਦਿਲ ਦੀ ਗਹਿਰਾਈ ਹੈ, ਹਰ ਗੀਤ ਵਿੱਚ ਇੱਕ ਰੂਹਾਨੀ ਸਫਰ ਲੁਕਿਆ ਹੋਇਆ। ਉਹ ਸਾਡੀ ਆਤਮਾ ਨੂੰ ਛੂਹ ਕੇ ਰੌਸ਼ਨੀ ...
18/05/2026

“ਕਨਵਰ ਗਰੇਵਾਲ ਦੀ ਆਵਾਜ਼ ਵਿੱਚ ਸਾਫ਼ ਦਿਲ ਦੀ ਗਹਿਰਾਈ ਹੈ, ਹਰ ਗੀਤ ਵਿੱਚ ਇੱਕ ਰੂਹਾਨੀ ਸਫਰ ਲੁਕਿਆ ਹੋਇਆ। ਉਹ ਸਾਡੀ ਆਤਮਾ ਨੂੰ ਛੂਹ ਕੇ ਰੌਸ਼ਨੀ ਦਿੰਦੇ ਹਨ।”

16/05/2026

ਹੁਸ਼ਿਆਰਪੁਰ ਦੇ ਨੇੜਲੇ ਪਿੰਡ ਵਿੱਚ ਤਿੰਨ ਸਾਲ ਦਾ ਮਾਸੂਮ ਬੱਚਾ ਡਿੱਗਿਆ ਬੋਰਵੇਲ ਵਿੱਚ ਵਾਹਿਗੁਰੂ ਜੀ ਦੀ ਕਿਰਪਾ ਨਾਲ ਬਾਹਰ ਕੱਢ ਲਿਆ ਗਿਆ ਹੈ

14/05/2026

ਯੋਗਰਾਜ ਸਿੰਘ ਵਰਗੇ ਵਿਅਕਤੀ ਤੋਂ ਸਮਾਜ ਨੂੰ ਚੰਗੀ ਸੋਚ, ਸੰਸਕਾਰ ਅਤੇ ਨੌਜਵਾਨਾਂ ਲਈ ਪ੍ਰੇਰਣਾ ਦੀ ਉਮੀਦ ਹੁੰਦੀ ਹੈ। ਪਰੰਤੂ ਔਰਤਾਂ ਪ੍ਰਤੀ ਅਪਮਾਨਜਨਕ ਅਤੇ ਗਲਤ ਸ਼ਬਦਾਵਲੀ ਵਰਤਣਾ ਬਿਲਕੁਲ ਵੀ ਠੀਕ ਨਹੀਂ।

ਜਿਸ ਉਮਰ ਵਿੱਚ ਇਨਸਾਨ ਨੂੰ ਨੌਜਵਾਨ ਪੀੜ੍ਹੀ ਨੂੰ ਇੱਜ਼ਤ, ਸੱਭਿਆਚਾਰ ਅਤੇ ਮਰਿਆਦਾ ਦੇ ਪਾਠ ਪੜ੍ਹਾਉਣੇ ਚਾਹੀਦੇ ਹਨ, ਉਸ ਉਮਰ ਵਿੱਚ ਇਸ ਤਰ੍ਹਾਂ ਦੇ ਬਿਆਨ ਦੇਣਾ ਬਹੁਤ ਹੀ ਦੁੱਖਦਾਇਕ ਹੈ। ਸਮਾਜ ਵਿੱਚ ਔਰਤਾਂ ਦਾ ਸਤਿਕਾਰ ਸਭ ਤੋਂ ਪਹਿਲਾਂ ਹੋਣਾ ਚਾਹੀਦਾ ਹੈ, ਕਿਉਂਕਿ ਜਿਸ ਸਮਾਜ ਵਿੱਚ ਮਹਿਲਾਵਾਂ ਦੀ ਇੱਜ਼ਤ ਨਹੀਂ ਹੁੰਦੀ, ਉਹ ਸਮਾਜ ਕਦੇ ਤਰੱਕੀ ਨਹੀਂ ਕਰ ਸਕਦਾ।

ਪਬਲਿਕ ਫਿਗਰ ਹੋਣ ਦੇ ਨਾਤੇ ਹਰ ਸ਼ਬਦ ਦੀ ਜ਼ਿੰਮੇਵਾਰੀ ਹੁੰਦੀ ਹੈ। ਅਸੀਂ ਅਸਹਿਮਤੀ ਜ਼ਰੂਰ ਰੱਖ ਸਕਦੇ ਹਾਂ, ਪਰ ਭਾਸ਼ਾ ਦੀ ਮਰਿਆਦਾ ਕਦੇ ਨਹੀਂ ਭੁੱਲਣੀ ਚਾਹੀਦੀ। ਨੌਜਵਾਨ ਪੀੜ੍ਹੀ ਅੱਜ ਸਭ ਕੁਝ ਦੇਖ ਰਹੀ ਹੈ, ਇਸ ਲਈ ਸਾਨੂੰ ਉਹਨਾਂ ਲਈ ਚੰਗੀ ਉਦਾਹਰਨ ਬਣਨਾ ਚਾਹੀਦਾ ਹੈ, ਨਾ ਕਿ ਗਲਤ ਸੋਚ ਨੂੰ ਪ੍ਰੋਤਸਾਹਿਤ ਕਰਨਾ।
:-ਗੁਰਜੀਤ ਸਿੰਘ

13/05/2026

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ਪਿਛਲੇ ਦਿਨੀਂ ਇੰਗਲੈਂਡ ਵਿੱਚ ਮਹਾਰਾਣੀ ਜਿੰਦ ਕੌਰ ਜੀ ਦੇ ਇਤਿਹਾਸਕ ਹਾਰ ਦੀ ਨੀਲਾਮੀ ਦੌਰਾਨ ਸਿੱਖ ਕੌਮ ਲਈ ਮਾਣ ਵਾਲਾ ਪਲ ਉਸ ਵੇਲੇ ਬਣਿਆ, ਜਦੋਂ ਸ...
13/05/2026

ਪਿਛਲੇ ਦਿਨੀਂ ਇੰਗਲੈਂਡ ਵਿੱਚ ਮਹਾਰਾਣੀ ਜਿੰਦ ਕੌਰ ਜੀ ਦੇ ਇਤਿਹਾਸਕ ਹਾਰ ਦੀ ਨੀਲਾਮੀ ਦੌਰਾਨ ਸਿੱਖ ਕੌਮ ਲਈ ਮਾਣ ਵਾਲਾ ਪਲ ਉਸ ਵੇਲੇ ਬਣਿਆ, ਜਦੋਂ ਸ. ਪੀਟਰ ਸਿੰਘ ਵਿਰਦੀ ਜੀ ਨੇ ਇਸ ਅਮਾਨਤ ਨੂੰ 88,000 ਡਾਲਰ ਵਿੱਚ ਖਰੀਦ ਕੇ ਆਪਣੇ ਹਿੱਸੇ ਲਿਆ।
ਉਹਨਾਂ ਨੇ ਕਿਹਾ ਕਿ ਇਹ ਸਿਰਫ਼ ਇੱਕ ਹਾਰ ਨਹੀਂ, ਸਗੋਂ ਸਾਡੀ ਕੌਮ ਦੇ ਸ਼ਾਨਦਾਰ ਇਤਿਹਾਸ, ਸਵੈਮਾਨ ਅਤੇ ਵਿਰਾਸਤ ਦੀ ਨਿਸ਼ਾਨੀ ਹੈ।
ਜਿਹੜੀਆਂ ਚੀਜ਼ਾਂ ਸਾਡੀਆਂ ਰੂਹਾਂ ਅਤੇ ਇਤਿਹਾਸ ਨਾਲ ਜੁੜੀਆਂ ਹੋਣ, ਉਹਨਾਂ ਦਾ ਆਪਣੇ ਲੋਕਾਂ ਕੋਲ ਵਾਪਸ ਆਉਣਾ ਇਕ ਮਾਣ ਅਤੇ ਜ਼ਿੰਮੇਵਾਰੀ ਦੋਵੇਂ ਹੁੰਦੇ ਹਨ।
ਮਹਾਰਾਣੀ ਜਿੰਦ ਕੌਰ ਜੀ ਸਿੱਖ ਰਾਜ ਦੀ ਦਲੇਰੀ, ਅਡਿੱਗਤਾ ਅਤੇ ਸਨਮਾਨ ਦੀ ਪ੍ਰਤੀਕ ਸਨ।
ਉਹਨਾਂ ਨਾਲ ਜੁੜੀ ਹਰ ਨਿਸ਼ਾਨੀ ਸਾਡੀ ਪੀੜ੍ਹੀਆਂ ਨੂੰ ਆਪਣੇ ਇਤਿਹਾਸ ਨਾਲ ਜੋੜਨ ਦਾ ਕੰਮ ਕਰਦੀ ਹੈ।

ਉਹ ਦੋਸਤ ਸਾਰੀਉਹ ਦੋਸਤ ਸਾਰੀ ਉਮਰ ਨੀ ਭੁੱਲਦੇ ਜਿੰਨਾ ਨਾਲ ਬੈਠ ਕੇਦੁੱਖ ਘਟ ਜਾਂਦਾ ਤੇ ਖੁਸ਼ੀਆਂ ਵਧ ਜਾਂਦੀਆਂ ਨੇ 😊❤
08/05/2026

ਉਹ ਦੋਸਤ ਸਾਰੀ
ਉਹ ਦੋਸਤ ਸਾਰੀ ਉਮਰ ਨੀ ਭੁੱਲਦੇ ਜਿੰਨਾ ਨਾਲ ਬੈਠ ਕੇ
ਦੁੱਖ ਘਟ ਜਾਂਦਾ ਤੇ ਖੁਸ਼ੀਆਂ ਵਧ ਜਾਂਦੀਆਂ ਨੇ 😊❤

04/05/2026

Address

Amritsar
Amritsar

Telephone

+919814444453

Website

Alerts

Be the first to know and let us send you an email when Gurjeet Singh posts news and promotions. Your email address will not be used for any other purpose, and you can unsubscribe at any time.

Contact The Organization

Send a message to Gurjeet Singh:

Share

Category