Pind Sadhpur

Pind Sadhpur Gram Panchayat Sadhpur

ਸਾਡੇ ਬਹੁਤ ਹੀ ਸਤਿਕਾਰਯੋਗ ਚਾਚਾ ਜੀ ਸ. ਬੂਟਾ ਸਿੰਘ ਜੀ ਅਤੇ ਸ ਬਲਕਾਰ ਸਿੰਘ ਜੀ ਦੀ ਮੰਗ ਤੇ ਉਹਨਾਂ ਦੇ ਘਰ ਨੂੰ ਜਾਣ ਵਾਲੇ ਰਸਤੇ ਦਾ ਕੰਮ ਥੋੜ੍ਹੇ...
25/01/2026

ਸਾਡੇ ਬਹੁਤ ਹੀ ਸਤਿਕਾਰਯੋਗ ਚਾਚਾ ਜੀ ਸ. ਬੂਟਾ ਸਿੰਘ ਜੀ ਅਤੇ ਸ ਬਲਕਾਰ ਸਿੰਘ ਜੀ ਦੀ ਮੰਗ ਤੇ ਉਹਨਾਂ ਦੇ ਘਰ ਨੂੰ ਜਾਣ ਵਾਲੇ ਰਸਤੇ ਦਾ ਕੰਮ ਥੋੜ੍ਹੇ ਸਮੇਂ ਵਿੱਚ ਮੁਕੰਮਲ ਕਰਕੇ ਪਰਿਵਾਰ ਦੀ ਵਰਤੋ ਲਈ ਸੁਰੂ ਕੀਤਾ । ਆਉਣ ਵਾਲੇ ਕੁਝ ਦਿਨਾਂ ਵਿੱਚ ਵਿਕਾਸ ਕਾਰਜ ਤੇਜ਼ੀ ਨਾਲ ਕਰਵਾਏ ਜਾਣਗੇ ।ਅਸੀਂ ਪਿੰਡ ਵਾਸੀਆਂ ਨੂੰ ਪਹਿਲਾਂ ਵੀ ਕਿਹਾ ਸੀ ਕਿ ਕੋਈ ਵੀ ਵਿਕਾਸ ਕਾਰਜ ਜਿਸ ਦਾ ਪੰਚਾਇਤ ਨੇ ਵਾਅਦਾ ਕੀਤਾ ਸੀ ਜਲਦੀ ਪੂਰੇ ਕੀਤੇ ਜਾਣਗੇ । ਤੁਹਾਡੇ ਸਾਥ ਅਤੇ ਆਸ਼ੀਰਵਾਦ ਦੀ ਲੋੜ ਹੈ । ਧੰਨਵਾਦ 🙏🏻⛳️

ਸਮਾਜ ਲਈ ਲੜੋ, ਜੇ ਲੜ ਨਹੀਂ ਸਕਦੇ ਤਾਂ ਬੋਲੋ, ਜੇ ਬੋਲ ਨਹੀਂ ਸਕਦੇ ਤਾਂ ਲਿਖੋ, ਜੇ ਲਿਖ ਨਹੀਂ ਸਕਦੇ ਤਾਂ ਸਮਰਥਨ ਕਰੋ, ਜੇ ਸਮਰਥਨ ਵੀ ਨਹੀਂ ਕਰ ਸਕ...
14/01/2026

ਸਮਾਜ ਲਈ ਲੜੋ, ਜੇ ਲੜ ਨਹੀਂ ਸਕਦੇ ਤਾਂ ਬੋਲੋ,
ਜੇ ਬੋਲ ਨਹੀਂ ਸਕਦੇ ਤਾਂ ਲਿਖੋ,
ਜੇ ਲਿਖ ਨਹੀਂ ਸਕਦੇ ਤਾਂ ਸਮਰਥਨ ਕਰੋ,
ਜੇ ਸਮਰਥਨ ਵੀ ਨਹੀਂ ਕਰ ਸਕਦੇ ਤਾਂ ਉਨ੍ਹਾਂ ਦਾ ਮਨੋਬਲ ਵਧਾਓ ਜੋ ਲਿਖ ਰਹੇ ਹਨ, ਬੋਲ ਰਹੇ ਹਨ ਅਤੇ ਲੜ ਰਹੇ ਹਨ,

ਜੇ ਇਹ ਵੀ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਉਨ੍ਹਾਂ ਦਾ ਮਨੋਬਲ ਨਾ ਘਟਾਓ ਕਿਉਂਕਿ ਉਹ ਵੀ ਤੁਹਾਡੇ ਹਿੱਸੇ ਦੀ ਲੜਾਈ ਲੜ ਰਹੇ ਹਨ...

ਕੱਲ੍ਹ ਦਾ ਕੋਈ ਵਿਸ਼ਵਾਸ ਨਹੀਂ ਹੈ,ਕੱਲ੍ਹ ਆਵੇ ਜਾਂ ਨਾ ਆਵੇ।
ਇਸ ਲਈ ਜੋ ਵੀ ਕਰਨਾ ਹੈ,ਅੱਜ ਹੀ ਕਰੋ।

ਅਤੇ ਸਭ ਤੋਂ ਮਹੱਤਵਪੂਰਨ,ਆਪਸ ਵਿੱਚ ਨਾ ਲੜੋ🙏

ਬਾਬਾ ਦੀਪ ਸਿੰਘ ਜੀ ਗੁਰਦੁਆਰਾ ਸਾਹਿਬ ਵਾਲੇ ਬਾਜ਼ਾਰ ਦੀ ਮੁਰੰਮਤ ਕੀਤੀ ਤੇ ਨਵੀਆਂ ਪੁਲੀਆਂ ਦਾ ਕੰਮ ਜਾਰੀ ਕਰਵਾਇਆ । ਜਲਦੀ ਹੀ ਗੁਰਦੁਆਰਾ ਕਮੇਟੀ ਦ...
14/09/2025

ਬਾਬਾ ਦੀਪ ਸਿੰਘ ਜੀ ਗੁਰਦੁਆਰਾ ਸਾਹਿਬ ਵਾਲੇ ਬਾਜ਼ਾਰ ਦੀ ਮੁਰੰਮਤ ਕੀਤੀ ਤੇ ਨਵੀਆਂ ਪੁਲੀਆਂ ਦਾ ਕੰਮ ਜਾਰੀ ਕਰਵਾਇਆ । ਜਲਦੀ ਹੀ ਗੁਰਦੁਆਰਾ ਕਮੇਟੀ ਦੀ ਸਲਾਹ ਨਾਲ ਪਿੰਡ ਲਈ ਜਰੂਰੀ ਫ਼ੈਸਲੇ ਲਏ ਜਾਣਗੇ ।
Talbir Singh Gill ✌️

ਗਲੋ ਗਲਾਵਾ ਲਾਉਣਾ ਤੇ ਸੁਚੱਜੇ ਤਰੀਕੇ ਨਾਲ ਕੰਮ ਕਰਨਾ ।ਇਹਨਾ ਦੋਵੇ ਗੱਲਾ ਦਾ ਸਪਸ਼ਟੀਕਰਨ ਹੇਠਾਂ ਦਿੱਤਿਆਂ ਤਸਵੀਰਾਂ ਬਿਆਨ ਕਰਦੀਆਂ ਹਨ ।✌️Talbir...
11/09/2025

ਗਲੋ ਗਲਾਵਾ ਲਾਉਣਾ ਤੇ ਸੁਚੱਜੇ ਤਰੀਕੇ ਨਾਲ ਕੰਮ ਕਰਨਾ ।
ਇਹਨਾ ਦੋਵੇ ਗੱਲਾ ਦਾ ਸਪਸ਼ਟੀਕਰਨ ਹੇਠਾਂ ਦਿੱਤਿਆਂ ਤਸਵੀਰਾਂ ਬਿਆਨ ਕਰਦੀਆਂ ਹਨ ।✌️
Talbir Singh Gill

Talbir Singh Gill Yograj Singh
31/08/2025

Talbir Singh Gill
Yograj Singh

ਹਲਕਾ ਇੰਚਾਰਜ ਵੀਰ ਤਲਬੀਰ ਸਿੰਘ ਗਿੱਲ ਨਾਲ ਪਿੰਡ ਦੇ ਵਿਕਾਸ ਬਾਰੇ ਵਿਚਾਰ ਚਰਚਾ ਕੀਤੀ ।  ਜਲਦੀ ਹੀ ਬਹੁਤ ਸਾਰੇ ਵਿਕਾਸ ਪੱਖੀ ਕੰਮ ਤੇਜੀ ਨਾਲ ਕਰਾਏ...
11/08/2025

ਹਲਕਾ ਇੰਚਾਰਜ ਵੀਰ ਤਲਬੀਰ ਸਿੰਘ ਗਿੱਲ ਨਾਲ ਪਿੰਡ ਦੇ ਵਿਕਾਸ ਬਾਰੇ ਵਿਚਾਰ ਚਰਚਾ ਕੀਤੀ । ਜਲਦੀ ਹੀ ਬਹੁਤ ਸਾਰੇ ਵਿਕਾਸ ਪੱਖੀ ਕੰਮ ਤੇਜੀ ਨਾਲ ਕਰਾਏ ਜਾਣਗੇ ।✌️
Talbir Singh Gill

06/08/2025

ਪਿੰਡ ਵਾਲਿਆਂ ਲਈ ਬਹੁਤ ਖੁਸੀ ਦੀ ਗੱਲ ਹੈ ਕਿ ਪਿੰਡ ਦੀ ਪੰਚਾਇਤ ਤੇ ਹਲਕਾ ਇੰਚਾਰਜ ਸ.ਤਲਬੀਰ ਸਿੰਘ ਗਿੱਲ ਦੀ ਅਗਵਾਈ ਹੇਠ ਪਿੰਡ ਸਾਧਪੁਰ ਨੂੰ ਲੱਗਦਿਆਂ ਸਾਰੀਆਂ ਸੜਕਾ ਨਵੀਆਂ ਪਾਸ ਹੋ ਚੁੱਕਿਆ ਹਨ ਅਤੇ ਜਲਦੀ ਹੀ ਕੰਮ ਸੁਰੂ ਕੀਤਾ ਜੀਵੇਗਾ। ਇਸ ਵਿੱਚ ਭੀਲੋਵਾਲ ਰੋਡ , ਪਿੰਡ ਦੀ ਫਿਰਨੀ, ਨਿੰਬਰਵਿੰਡ ਰੋਡ ਅਤੇ ਤਰਫਾਨ ਪਿਡ ਤੱਕ ਰੋਡ ਨਵਾ ਬਣੇਗਾ । ਧੰਨਵਾਦ 🙏
ਯੋਗਰਾਜ ਸਿੰਘ ਸਾਧਪੁਰ
Talbir Singh Gill

ਕਾਫੀ ਸਮੇ ਤੋ ਚਰਚਾ ਦਾ ਵਿਸ਼ਾ ਬਣੀਆ ਸਾਧਪੁਰ ਪਿੰਡ ਦੀਆ ਦੋ ਗਲੀਆ ਜੋ ਰਾਜਨੀਤਕ ਤੇ ਭਿ੍ਸ਼ਟਾਚਾਰ ਦਾ ਸਿਕਾਰ ਹੋਈਆ ਸਨ , ਅੱਜ ਪਿੰਡ ਦੀ ਪੰਚਾਇਤ ਤੇ...
05/08/2025

ਕਾਫੀ ਸਮੇ ਤੋ ਚਰਚਾ ਦਾ ਵਿਸ਼ਾ ਬਣੀਆ ਸਾਧਪੁਰ ਪਿੰਡ ਦੀਆ ਦੋ ਗਲੀਆ ਜੋ ਰਾਜਨੀਤਕ ਤੇ ਭਿ੍ਸ਼ਟਾਚਾਰ ਦਾ ਸਿਕਾਰ ਹੋਈਆ ਸਨ , ਅੱਜ ਪਿੰਡ ਦੀ ਪੰਚਾਇਤ ਤੇ ਹਲਕਾ ਇੰਚਾਰਜ ਸ. ਤਲਬੀਰ ਸਿੰਘ ਗਿੱਲ ਦੀ ਅਗਵਾਈ ਹੇਠ ਇਹਨਾ ਗਲੀਆ ਦਾ ਕੰਮ ਮੁੜ ਤੋ ਸੁਰੂ ਕੀਤਾ ਗਿਆ ।
Talbir Singh Gill ✌️

ਕਾਫੀ ਸਮੇ ਤੋ ਖਸਤਾ ਹਾਲਤ ਵਿੱਚ ਪਈ ਪਿੰਡ ਦੀ ਪਾਰਕ ਰਾਜਨੀਤੀ ਦੀ ਭੇਟ ਚੜੀ ਸੀ । ਅੱਜ ਇਸਨੂੰ ਸਾਫ ਕਰਕੇ ਸਰਪੰਚ ਵੱਲੋ ਲੋਕਾ ਦੀ ਵਰਤੋ ਲਈ ਮੁੜ ਚਾਲ...
21/07/2025

ਕਾਫੀ ਸਮੇ ਤੋ ਖਸਤਾ ਹਾਲਤ ਵਿੱਚ ਪਈ ਪਿੰਡ ਦੀ ਪਾਰਕ ਰਾਜਨੀਤੀ ਦੀ ਭੇਟ ਚੜੀ ਸੀ । ਅੱਜ ਇਸਨੂੰ ਸਾਫ ਕਰਕੇ ਸਰਪੰਚ ਵੱਲੋ ਲੋਕਾ ਦੀ ਵਰਤੋ ਲਈ ਮੁੜ ਚਾਲੂ ਕੀਤਾ ✌️
#ਯੁੱਧ_ਨਸ਼ੇ_ਵਿਰੁੱਧ
Talbir Singh Gill

ਸਰਪੰਚ ਸਾਧਪੁਰ ਦੇ ਗ੍ਹਹਿ ਵਿਖੇ ✌️Talbir Singh Gill
20/07/2025

ਸਰਪੰਚ ਸਾਧਪੁਰ ਦੇ ਗ੍ਹਹਿ ਵਿਖੇ ✌️
Talbir Singh Gill

29/06/2025

ਪਿੰਡ ਸਾਧਪੁਰ ਦੇ ਸਰਪੰਚ ਵੱਲੋ ਪੰਚਾਇਤ ਸੈਕਟਰੀ ਦੀ ਮਿਲੀ ਭੁਗਤ ਦਾ ਪਰਦਾਫਾਸ । ਹੋਰ ਜਾਣਕਾਰੀ ਲਈ ਪੇਜ ਨਾਲ ਜੁੜੇ ਰਹੋ ॥ਧੰਨਵਾਦ🙏✌️Bhagwant Mann CMO Punjab
Talbir Singh Gill Tarunpreet Singh Sond
Aam Aadmi Party - Punjab




Address

Vpo Sadhpur
Amritsar
143116

Website

Alerts

Be the first to know and let us send you an email when Pind Sadhpur posts news and promotions. Your email address will not be used for any other purpose, and you can unsubscribe at any time.

Share