Dr Ajay Gupta

Dr Ajay Gupta Dr. Ajay Gupta has been the serving public for the past 30 years selflessly with great enthusiasm. Please support him and help him bring that change to society.

Give Dr. Ajay Gupta a chance. Jai Hind.

03/06/2026
03/06/2026

ਪ੍ਰਾਈਵੇਟ ਸਕੂਲਾਂ ਦੀਆਂ ਮਨਮਰਜ਼ੀਆਂ 'ਤੇ ਮਾਨ ਸਰਕਾਰ ਨੇ ਕੱਸੀ ਲਗਾਮ!
🔸1 ਸਾਲ ਵਿੱਚ 5% ਤੱਕ ਸੀਮਤ ਕੀਤਾ ਫ਼ੀਸ 'ਚ ਵਾਧਾ
🔸ਬੀਤੇ 3 ਸਾਲਾਂ 'ਚ 15% ਤੋਂ ਵੱਧ ਫ਼ੀਸ ਵਧਾਉਣ ਵਾਲ਼ੇ ਸਕੂਲਾਂ ਨੂੰ ਕਰਨੀ ਪਵੇਗੀ ਵਾਪਸੀ
🔸ਪੰਜਾਬ 'ਚ ਦੇਸ਼ ਦਾ ਸਭ ਤੋਂ ਸਖ਼ਤ ਕਨੂੰਨ, ਅਗਲੇ ਸੈਸ਼ਨ 'ਚ ਪੇਸ਼ ਹੋਵੇਗਾ ਆਰਡੀਨੈਂਸ

Bhagwant Mann Arvind Kejriwal

03/06/2026

ਗ਼ਰੀਬਾਂ ਅਤੇ ਲੋੜਵੰਦਾਂ ਲਈ ਵੱਡੀ ਸਹੂਲਤ - ਮਾਨ ਸਰਕਾਰ ਦੀ ਮੇਰੀ ਰਸੋਈ ਯੋਜਨਾ!

ਪੂਰੇ ਪੰਜਾਬ ਦੇ 40 ਲੱਖ ਪਰਿਵਾਰਾਂ ਦੀ ਰਸੋਈ ਮੁਕੰਮਲ ਕਰ ਕੇ ਉਹਨਾਂ ਪਰਿਵਾਰਾਂ ਲਈ ਪੌਸ਼ਟਿਕ ਭੋਜਨ ਯਕੀਨੀ ਬਣਾ ਰਹੀ ਮਾਨ ਸਰਕਾਰ ਦੀ ਮੇਰੀ ਰਸੋਈ ਯੋਜਨਾ, ਸੁਣੋ ਲਾਭਪਾਤਰੀਆਂ ਦੇ ਦਿਲ ਦੀਆਂ ਗੱਲਾਂ

Bhagwant Mann Arvind Kejriwal Manish Sisodia

02/06/2026

ਮਾਨ ਸਰਕਾਰ, ਕਿਸਾਨਾਂ ਦੀ ਸਰਕਾਰ - 26 ਸਾਲਾਂ ਬਾਅਦ KCC ਸੀਮਾ 'ਚ ਵਾਧਾ!
CM ਭਗਵੰਤ ਮਾਨ ਨੇ ਸਾਂਝੀ ਕੀਤੀ ਖ਼ੁਸ਼ਖ਼ਬਰੀ, KCC ਰਾਹੀਂ ਮਿਲੇਗਾ ਵੱਧ ਕਰਜ਼ਾ:
ਵਿਦੇਸ਼ੀ ਗਾਂ ਲਈ ₹70,000 ਤੋਂ ਵਧਾ ਕੇ ₹87,591
ਝੀਂਗਾ ਮੱਛੀ ਪਾਲਕਾਂ ਲਈ ₹2.5 ਲੱਖ ਦੀ ਬਜਾਏ ₹3 ਲੱਖ
ਪਹਿਲੀ ਵਾਰੀ ਜੋੜੇ ਮੂੰਗਫਲੀ, ਫੁੱਲ, ਹਰਾ ਚਾਰਾ, ਮੱਕੀ, ਤੇਲ ਦੇ ਬੀਜ

ਬੜੇ ਹੀ ਆਦਰਨੀਯ ਸਵਰਗੀਯਾ ਰਮਾ ਰਾਣੀ ਜੀ ਦੇ ਉਠਾਲੇ ਦੀ ਰਸਮ ਵਿੱਚ ਸ਼ਾਮਿਲ ਹੋ ਕੇ ਆਪਣੀਆਂ ਡੂੰਘੀਆਂ ਸੰਵੇਦਨਾਵਾਂ ਪ੍ਰਗਟ ਕੀਤੀਆਂ।ਪਰਮਾਤਮਾ ਅੱਗੇ ...
02/06/2026

ਬੜੇ ਹੀ ਆਦਰਨੀਯ ਸਵਰਗੀਯਾ ਰਮਾ ਰਾਣੀ ਜੀ ਦੇ ਉਠਾਲੇ ਦੀ ਰਸਮ ਵਿੱਚ ਸ਼ਾਮਿਲ ਹੋ ਕੇ ਆਪਣੀਆਂ ਡੂੰਘੀਆਂ ਸੰਵੇਦਨਾਵਾਂ ਪ੍ਰਗਟ ਕੀਤੀਆਂ।

ਪਰਮਾਤਮਾ ਅੱਗੇ ਅਰਦਾਸ ਅਤੇ ਪ੍ਰਾਰਥਨਾ ਕਰਦੇ ਹਾਂ ਕਿ ਵਿਛੜੀ ਹੋਈ ਨੇਕ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਸਮੂਹ ਪਰਿਵਾਰ ਨੂੰ, ਜੋ ਕਿ ਮੇਰਾ ਆਪਣਾ ਪਰਿਵਾਰ ਹੈ, ਇਸ ਦੁੱਖ ਦੀ ਘੜੀ ਨੂੰ ਸਹਿਣ ਕਰਨ ਲਈ ਬਲ ਅਤੇ ਹੌਸਲਾ ਪ੍ਰਦਾਨ ਕਰਨ।

ਵਾਹਿਗੁਰੂ ਜੀ ਪਰਿਵਾਰ ਨੂੰ ਚੜ੍ਹਦੀ ਕਲਾ ਬਖ਼ਸ਼ਣ ਅਤੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਸ਼ਾਂਤੀ ਪ੍ਰਦਾਨ ਕਰਨ। 🙏

02/06/2026

ਅਕਾਲੀਆਂ ਦੇ ਕਰੀਬੀ ਗੁਰਦੀਪ ਸਿੰਘ ਰਾਣੋ ਜਿਹੇ ਵੱਡੇ ਮਗਰਮੱਛ ਦੇ ਘਰ 'ਤੇ ਚੱਲਿਆ ਪੀਲਾ ਪੰਜਾ ਦੂਜਿਆਂ ਨਸ਼ਾ ਤਸਕਰਾਂ ਲਈ ਇੱਕ ਚਿਤਾਵਨੀ ਹੈ ਕਿ ਕੋਈ ਵੀ ਪੰਜਾਬ ਦੇ ਨੌਜਵਾਨਾਂ ਦੀਆਂ ਨਸਾਂ ਵਿੱਚ ਨਸ਼ਾ ਘੋਲ ਕੇ ਚੈਨ ਦੀ ਨੀਂਦ ਨਹੀਂ ਸੌਂ ਸਕਦਾ। ਹਰ ਇੱਕ ਤੋਂ ਹਿਸਾਬ ਲਿਆ ਜਾਵੇਗਾ।

Bhagwant Mann Arvind Kejriwal Manish Sisodia

02/06/2026

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਸ਼ਰਧਾਲੂਆਂ ਨੂੰ ਪਵਿੱਤਰ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਰਵਾਨਾ ਕੀਤਾ ਗਿਆ। 🙏

ਮਾਣ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਹ ਲੋਕ-ਭਲਾਈ ਯੋਜਨਾ ਹਜ਼ਾਰਾਂ ਸ਼ਰਧਾਲੂਆਂ ਲਈ ਵਰਦਾਨ ਸਾਬਤ ਹੋ ਰਹੀ ਹੈ, ਜਿਸ ਰਾਹੀਂ ਹਰ ਵਰਗ ਦੇ ਲੋਕਾਂ ਨੂੰ ਤੀਰਥ ਸਥਾਨਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ।

ਸੰਗਤਾਂ ਨੇ ਪੰਜਾਬ ਦੀ ਖੁਸ਼ਹਾਲੀ, ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।

ਇਸ ਮੌਕੇ ਰਿਤੂ ਮਹਾਜਨ ਜੀ, ਚਿਰਾਗ ਜੀ, ਰਾਹੁਲ ਸੇਠੀ ਜੀ, ਕਨਿਸ਼ ਕਪੂਰ ਜੀ, ਸੁਦੇਸ਼ ਕੁਮਾਰ ਜੀ, ਲੱਖਾ ਡੀਜੇ ਜੀ ਅਤੇ ਸੀਮਾ ਜੀ ਮੌਜੂਦ ਰਹੇ।

01/06/2026

ਕਲਮਾਂ ਨਾਲ ਆਪਣਾ ਭਵਿੱਖ ਲਿਖਣ ਵਾਲੇ ਨੌਜਵਾਨ ਅੱਜ ਸੜਕਾਂ 'ਤੇ ਇਨਸਾਫ਼ ਮੰਗ ਰਹੇ ਹਨ। ਪ੍ਰੀਖਿਆਵਾਂ ਵਿੱਚ ਹੁੰਦੀ ਧਾਂਦਲੀ ਸਿਰਫ਼ ਇੱਕ ਖ਼ਬਰ ਨਹੀਂ, ਲੱਖਾਂ ਸੁਪਨਿਆਂ ਦਾ ਕਤਲ ਹੈ। ਦੇਸ਼ ਨੂੰ ਹੁਣ ਇੱਕ ਅਜਿਹੇ ਪ੍ਰਧਾਨ ਮੰਤਰੀ ਦੀ ਲੋੜ ਹੈ ਜੋ ਸਿੱਖਿਆ ਦੀ ਅਸਲ ਕਦਰ ਜਾਣਦਾ ਹੋਵੇ ਅਤੇ ਵਿਦਿਆਰਥੀਆਂ ਦਾ ਦਰਦ ਸਮਝਦਾ ਹੋਵੇ।

01/06/2026

ਵਾਰਡ ਨੰਬਰ 53 ਦੀ ਮੌਜੂਦਾ ਕੌਂਸਲਰ ਸ੍ਰੀਮਤੀ ਕੋਮਲ ਸ਼ਾਹ ਜੀ ਅਤੇ ਉਹਨਾਂ ਦੇ ਪਤੀ ਤਾਹਿਰ ਸ਼ਾਹ ਜੀ ਉਹਨਾਂ ਦੇ ਪਿਤਾ ਸ਼੍ਰੀ ਸਲੀਮ ਜੀ ਅਤੇ ਵੱਡੀ ਗਿਣਤੀ ਵਿੱਚ ਆਪਣੇ ਸਮਰਥਕਾਂ ਅਤੇ ਇਲਾਕਾ ਨਿਵਾਸੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ।

ਆਮ ਆਦਮੀ ਪਾਰਟੀ ਦੀ ਲੋਕ-ਪੱਖੀ ਨੀਤੀਆਂ, ਮਾਣ ਸਰਕਾਰ ਦੇ ਇਤਿਹਾਸਕ ਕੰਮਾਂ ਅਤੇ ਵਿਕਾਸ ਦੀ ਰਾਜਨੀਤੀ ਤੋਂ ਪ੍ਰਭਾਵਿਤ ਹੋ ਕੇ ਇਹ ਸ਼ਮੂਲੀਅਤ ਹੋਈ। ਵਾਰਡ ਨੰਬਰ 53 ਦੇ ਲੋਕਾਂ ਵੱਲੋਂ ਮਿਲਿਆ ਭਰਪੂਰ ਸਮਰਥਨ ਇਹ ਦਰਸਾਉਂਦਾ ਹੈ ਕਿ ਪੰਜਾਬ ਦੀ ਜਨਤਾ ਦਾ ਵਿਸ਼ਵਾਸ ਲਗਾਤਾਰ ਆਮ ਆਦਮੀ ਪਾਰਟੀ ਨਾਲ ਮਜ਼ਬੂਤ ਹੋ ਰਿਹਾ ਹੈ।

ਅਸੀਂ ਸ੍ਰੀਮਤੀ ਕੋਮਲ ਸ਼ਾਹ ਜੀ ਅਤੇ ਉਨ੍ਹਾਂ ਦੇ ਸਮੂਹ ਸਾਥੀਆਂ ਦਾ ਪਾਰਟੀ ਪਰਿਵਾਰ ਵਿੱਚ ਨਿੱਘਾ ਸਵਾਗਤ ਕਰਦੇ ਹਾਂ ਅਤੇ ਵਿਸ਼ਵਾਸ ਦਿਵਾਉਂਦੇ ਹਾਂ ਕਿ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਦੇ ਹੋਏ ਵਿਕਾਸ ਅਤੇ ਜਨਸੇਵਾ ਦਾ ਇਹ ਸਫ਼ਰ ਹੋਰ ਤੇਜ਼ੀ ਨਾਲ ਅੱਗੇ ਵਧਾਇਆ ਜਾਵੇਗਾ।

ਇਸ ਮੌਕੇ ਅੰਮ੍ਰਿਤਸਰ ਦੇ ਮੇਅਰ ਮੋਤੀ ਭਾਟੀਆ ਜੀ, ਸੰਗਠਨ ਇੰਚਾਰਜ ਹਰਪ੍ਰੀਤ ਸਿੰਘ ਆਹਲੂਵਾਲੀਆ ਜੀ, ਕੌਂਸਲਰ ਵਿਕੀ ਦੱਤਾ ਜੀ, ਕੌਂਸਲਰ ਜਰਨੈਲ ਸਿੰਘ ਢੋਟ ਜੀ, ਬਲਾਕ ਇੰਚਾਰਜ ਗੁਰਦਾਸ ਜੀ, ਬਲਾਕ ਇੰਚਾਰਜ ਚਰਨਜੀਤ ਸਿੰਘ ਚੰਨੀ ਜੀ ਅਤੇ ਸਥਾਨਕ ਨਿਵਾਸੀ ਤੇ ਮੇਰੀਆਂ ਮਾਵਾਂ, ਭੈਣਾਂ ਮੌਜੂਦ ਰਹੀ।

01/06/2026

ਮੇਰੀ ਰਸੋਈ ਯੋਜਨਾ ਰਾਹੀਂ, ਮਾਨ ਸਰਕਾਰ ਨੇ ਪੂਰੀ ਕੀਤੀ ਲੋੜਵੰਦਾਂ ਦੀ ਰਸੋਈ!

ਸੂਬੇ ਦੇ 40 ਲੱਖ ਪਰਿਵਾਰਾਂ ਨੂੰ ਮਿਲਣੀ ਸ਼ੁਰੂ ਹੋਈ 3 ਮਹੀਨੇ ਦੇ ਇਕੱਠੇ ਰਾਸ਼ਨ ਵਾਲ਼ੀ ਫ਼ੂਡ ਕਿੱਟ, ਦੇਖੋ ਲੋੜਵੰਦ ਪਰਿਵਾਰਾਂ ਦੇ ਮੈਂਬਰ ਇਸ ਸਹੂਲਤ ਲਈ ਮਾਨ ਸਰਕਾਰ ਦਾ ਕਿੰਨਾ ਧੰਨਵਾਦ ਕਰਦੇ

Bhagwant Mann Arvind Kejriwal Manish Sisodia

Address

Amritsar
143001

Website

Alerts

Be the first to know and let us send you an email when Dr Ajay Gupta posts news and promotions. Your email address will not be used for any other purpose, and you can unsubscribe at any time.

Share