AKALI AWAZ

AKALI AWAZ An educational and informational page about Punjab, covering political, social, and economic topics. Content shared for awareness and learning purposes only.
(2)

All posts & videos are reviewed through Meta’s copyright tools, and most videos are AI-generated.

07/08/2026

ਮੋਟਰ ਚੋਰ ਆਗੇ

“ਮੁਲਾਜਮਾਂ ਦਾ ਧਰਨਾ ਆਇਆ ਤਾ ਬਰੌਡਕਾਸਟ ਦਾ ਮੁੱਦਾ ਚਲਾ ਦਿੱਤਾ “ਸਰਕਾਰ ਦਾ ਤਾ ਘਰ ਦਾ ਹੀ ਚੈਨਲ ਹੈ ਜਦੋ। SGPC ਜੇ ਲਿੰਕ ਹੀ ਉਪਨ ਕਰਤਾ ਕਿ ਸ਼ਰਤ...
07/08/2026

“ਮੁਲਾਜਮਾਂ ਦਾ ਧਰਨਾ ਆਇਆ ਤਾ ਬਰੌਡਕਾਸਟ ਦਾ ਮੁੱਦਾ ਚਲਾ ਦਿੱਤਾ “

ਸਰਕਾਰ ਦਾ ਤਾ ਘਰ ਦਾ ਹੀ ਚੈਨਲ ਹੈ ਜਦੋ। SGPC ਜੇ ਲਿੰਕ ਹੀ ਉਪਨ ਕਰਤਾ ਕਿ ਸ਼ਰਤਾਂ ਤਹਿਤ ਬਰੌਡਕਾਸਟ ਕਰ ਸਕਦੇ ਹੋ ਤਾ ਰਬਿੰਦਰ ਦੀਆਂ ਖੇਡਾਂ ਸਮਝਣੀਆਂ ਜਾਦਾ ਔਖੀਆਂ ਨਹੀਂ

07/08/2026
ਪਤਾ ਨੀ ਕਿੰਨਾ ਕੁ ਕੁਫਰ ਤੋਲਣਗੇ ਇਹ ਲੋਕ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਅਕਸਰ ਹੀ ਵਿਦੇਸ਼ੀ ਗੁਰੂ ਘਰਾਂ ਵਿੱਚ ਆਪਸੀ ਪ੍ਰਧਾਨਗੀ ਦੀ ਲੜਾਈ ਹੈ ਕੈਨ...
06/08/2026

ਪਤਾ ਨੀ ਕਿੰਨਾ ਕੁ ਕੁਫਰ ਤੋਲਣਗੇ ਇਹ ਲੋਕ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ
ਅਕਸਰ ਹੀ ਵਿਦੇਸ਼ੀ ਗੁਰੂ ਘਰਾਂ ਵਿੱਚ ਆਪਸੀ ਪ੍ਰਧਾਨਗੀ ਦੀ ਲੜਾਈ ਹੈ
ਕੈਨੇਡਾ ਗੁਰੂ ਘਰਾਂ ਦੀ ਕਮੇਟੀਆਂ ਦੀ ਨਿੱਜੀ ਲੜਾਈ ਹੈ ਤੇ ਆਹ ਇੱਕ ਨਵਾਂ ਸੂਰਮਾ ਤੁਰ ਪਿਆ ਅਕਲ ਵੰਡਣ ਅਖੇ ਜਹਾਜ ਨਵਾਂ ਖਰੀਦੇ ਕਮੇਟੀ
ਅਕਲ ਦਿਆ ਪੈਦਲਾ SGPC ਨੇ ਨਵੀਂ ਬੱਸ ਖਰੀਦ ਕੇ ਤਿਆਰ ਕਰਕੇ ਭੇਜੇ ਸਰੂਪ ਪਤਾ ਨੀ ਕਿਹੜੇ ਤੇਨੂੰ ਕੰਟੇਨਰ ਦਿਖ ਗਏ
੧- ਜਿਸ ਕਮੇਟੀ ਨੇ ਸਰੂਪ ਮੰਗਵਾਏ ਉਸਦਾ ਕੋਈ ਫਰਜ ਨਹੀ ਬਣਦਾ ?
੨- ਸ਼੍ਰੋਮਣੀ ਕਮੇਟੀ ਨੇ ਨਵੀਂ ਬੱਸ ਲੈ ਕੇ ਭੇਜੀ ਸਰੂਪ ਸੁਸ਼ੋਭਿਤ ਕਰਕੇ
੩- ਜੇ ਏਨਾ ਫਿਕਰ ਹੈ ਤਾ ਦਸ ਬੰਦੇ ਆ ਜਾਂਦੇ ਭਾਰਤ ਤੇ ਸ਼ਿੱਪ ਵਿੱਚ ਨਾਲ ਬੈਠ ਕੇ ਜਾਂਦੇ
੪- ਕੀ ਜਹਾਜ ਨੂੰ ਸਾਈਕਲ ਸਮਝ ਰੱਖਿਆ ਕਿ ਜਣਾ ਖਣਾ ਲੈ ਲਵੇ ? ਅੱਜ ਤੱਕ ਪੋਪ ਕੋਲ ਆਪਣਾ ਜਹਾਜ ਨਹੀਂ ਹੈ
ਕੱਲ ਨੂੰ ਏਸ ਬੰਦੇ ਵਰਗੇ ਕਹਿਣਗੇ ਮੈਂ ਫਲਾਨਾ ਸੇਵਾਦਾਰ ਮੈਨੂੰ ਹੈਲੀਕਾਪਟਰ ਕਮੇਟੀ ਲੈ ਕੇ ਦੇਵੇ

06/08/2026

ਧੀਆਂ ਹੱਸਦੀਆਂ ਚੰਗੀਆਂ ਲਗਦੀਆਂ…

06/08/2026

ਕੂਚੀ ਵਿਧਾਇਕ ਮਹਿਸਰਖਾਨਾ ਵਿਦੇਸ਼ ਜਾ ਕੇ ਸਪੀਡ ਚੈੱਕ ਕਰਦਾ ਹੋਇਆ

06/08/2026

ਆਹ ਬੰਦਾ ਗੁਰਿਸੱਖ ਹੈ ਤੇ ਸੰਗਤ ਦੀ ਪਰਿਭਾਸ਼ਾ ਦਸਦਾ ਸੀ। ਮਿਲੋ ਗੁਰਸਿੱਖ ਸਪੀਕਰ ਸਾਬ ਨੂੰ।
“ਭੇਡਾਂ ਮਰਿਆਦਾ ਚ ਰਹਿ ਕੇ ਆਉਣ ਨਹੀ ਤਾ ਤੁਹਾਡੇ ਲਈ ਕੀ ਮਰਿਆਦਾ ਹੈ ਸਾਨੂੰ ਸਮਝਾਉਣਾ ਆਉਂਦਾ ਹੈ “

06/08/2026

ਹੈਰੀਟੇਜ ਸਟਰੀਟ ਉੱਪਰ ਚਲਦੇ ਦੇਹ ਵਪਾਰ ਦੇ ਅੱਡੇ ਅਤੇ ਨਸ਼ੇ ਦੇ ਕਾਰੋਬਾਰ ਬਾਰੇ ਸਰਕਾਰ ਚੁੱਪ ਕਿਉਂ ਹੈ ?? ਜੇਕਰ ਕਮੇਟੀ ਨੇ ਕੋਈ ਕਾਰਵਾਈ ਕੀਤੀ ਤਾ ਗੁਰੂ ਦੋਖੀ ਨੇ ਕਹਿਣਾ ਮੇਰਾ ਅਧਿਕਾਰ ਖ਼ੇਤਰ ਹੈ

06/08/2026

“ਇਸਤੋਂ ਵੱਡੀ ਬੇਅਦਬੀ ਕੀ ਹੋ ਸਕਦੀ ਹੈ?”
ਪਰ ਸਰਕਾਰ ਸੁੱਤੀ ਹੈ ਹਾਲੇ ਸੱਤਾ ਦਾ ਆਨੰਦ ਮਾਣ ਰਹੀ ਹੈ “ ਸਰਕਾਰ ਜੀ ਨਵੇਂ ਕਾਨੂੰਨ ਮੁਤਾਬਕ ਇਸਦੀ ਸਜਾ ਸਮਝਾ ਦੇਵੋ ਜਰਾ”

ਮਾਨ ਸਰਕਾਰ ਜੀ ਕਿਰਪਾ ਕਰਕੇ ਯੁੱਧ ਨਸ਼ਿਆਂ ਵਿਰੁੱਧ ਗੁਰੂ ਦੀ ਨਗਰੀ ਤੱਕ ਕਦੋ ਆਵੇਗਾ ?
ਜਾ ਨਿਕਲ ਗਿਆ ਤੇ ਆਹ ਨਸ਼ਿਆਂ ਨਾਲ ਘੁਲਦੇ ਨੌਜਵਾਨ ਰਾਹ ਚ ਕਿਰ ਗਏ

06/08/2026

ਹਾਲਾਤ ਏ ਪੰਜਾਬ “ਯੁੱਧ ਨੌਜਵਾਨੀ ਵਿਰੁੱਧ”

Address

Amritsar

Website

Alerts

Be the first to know and let us send you an email when AKALI AWAZ posts news and promotions. Your email address will not be used for any other purpose, and you can unsubscribe at any time.

Shortcuts

Share