Awaz A TV

Awaz A TV ਲੋਕਲ ਨਿਊਜ਼, ਇਵੈਂਟ ਅਤੇ ਖ਼ਾਸ ਅਪਡੇਟਸ ਸਭ ਤੋਂ ਪਹਿਲਾਂ ਪਾਉਣ ਲਈ ਫੋਲੋ ਜਰੂਰ ਕਰੋ ਜੀ।

08/03/2026

ਕੈਬਨਿਟ ਮੰਤਰੀ ਹਰਜੋਤ ਬੈਂਸ ਦੇ ਗ੍ਰਹਿ ਗੰਭੀਰਪੁਰ ਵਿੱਚ ਹਜ਼ਾਰਾ ਮਹਿਲਾਵਾਂ ਨੇ ਲਾਈਵ ਟੈਲੀਕਾਸਟ ਬਜਟ ਮੌਕੇ ਕੀਤੀ ਸ਼ਿਰਕਤ

ਮੁੱਖ ਮੰਤਰੀ ਮਾਵਾਂ, ਧੀਆਂ ਸਤਿਕਾਰ ਯੌਜਨਾ ਦੇ ਐਲਾਨ ਨਾਲ ਢੋਲ ਤੇ ਪਾਏ ਭੰਗੜੇ, ਪਿੰਡ ਵਿਚ ਮੇਲੇ ਵਰਗਾ ਮਾਹੋਲ

08/03/2026

ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਿੰਡ ਗੰਭੀਰਪੁਰ ਵਿੱਚ ਵੱਡੀਆਂ ਸਕਰੀਨਾਂ ਤੇ ਪੰਜਾਬ ਦਾ ਲਾਈਵ ਬਜਟ ਸੈਂਸ਼ਨ ਦੇਖਣ ਲਈ ਪਹੁੰਚੀਆਂ ਸੈਂਕੜੇ ਔਰਤਾਂ, ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਮਾਤਾ, ਪਿਤਾ ਸਮੇਤ ਇਲਾਕੇ ਦੇ ਵੱਡੀ ਗਿਣਤੀ ਲੋਕਾਂ ਵੱਲੋਂ ਲਾਈਵ ਬਜਟ ਸੈਂਸ਼ਨ ਦਾ ਪ੍ਰਸਾਰਣ ਦੇਖਿਆ ਜਾ ਰਿਹਾ ਹੈ।

19/02/2026

40 ਗ੍ਰਾਮ ਨਸ਼ੀਲੇ ਪਾਊਡਰ ਸਮੇਤ 3 ਵਿਅਕਤੀ ਗ੍ਰਿਫ਼ਤਾਰ

ਪੱਤਰਕਾਰ ਦਵਿੰਦਰ ਪਾਲ ਸਿੰਘ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂDavinderpal Singh
03/01/2026

ਪੱਤਰਕਾਰ ਦਵਿੰਦਰ ਪਾਲ ਸਿੰਘ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ
Davinderpal Singh

01/01/2026
01/01/2026

ਨਵਾ ਸਾਲ ਮੁਬਾਰਕ 2026
ਦੀਪਕ ਆਂਗਰਾ
ਵਪਾਰ ਮੰਡਲ ਪ੍ਰਧਾਨ
ਸ੍ਰੀ ਅਨੰਦਪੁਰ ਸਾਹਿਬ

ਜਨਮਦਿਨ ਦੀਆਂ ਮੁਬਾਰਕਰਿੱਕੀ ਸ਼ਰਮਾਂਸ੍ਰੀ ਅਨੰਦਪੁਰ ਸਾਹਿਬ
26/12/2025

ਜਨਮਦਿਨ ਦੀਆਂ ਮੁਬਾਰਕ
ਰਿੱਕੀ ਸ਼ਰਮਾਂ
ਸ੍ਰੀ ਅਨੰਦਪੁਰ ਸਾਹਿਬ

ਸ੍ਰੀ ਅਨੰਦਪੁਰ ਸਾਹਿਬ ਦੇ ਥਾਣਾ ਮੁਖੀ ਦਾਨਿਸ਼ਵੀਰ ਸਿੰਘ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ
23/12/2025

ਸ੍ਰੀ ਅਨੰਦਪੁਰ ਸਾਹਿਬ ਦੇ ਥਾਣਾ ਮੁਖੀ ਦਾਨਿਸ਼ਵੀਰ ਸਿੰਘ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ

ਨੌਵੇਂ ਪਾਤਸ਼ਾਹ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਐਲਾਨੇ ਪਵਿੱਤਰ ਸ਼ਹਿਰਾਂ ਸਬੰਧੀ ਲੋੜੀਂਦੇ ਦਿਸ਼ਾ-ਨਿਰਦੇਸ਼ ਹੋਏ ਲਾਗੂ।
16/12/2025

ਨੌਵੇਂ ਪਾਤਸ਼ਾਹ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਐਲਾਨੇ ਪਵਿੱਤਰ ਸ਼ਹਿਰਾਂ ਸਬੰਧੀ ਲੋੜੀਂਦੇ ਦਿਸ਼ਾ-ਨਿਰਦੇਸ਼ ਹੋਏ ਲਾਗੂ।

ਜਨਮਦਿਨ ਦੀਆਂ ਮੁਬਾਰਕਾਂਨਿਤਿਨ ਭਾਰਦਵਾਜਪਿਤਾ ਮਨੋਜ ਭਾਰਦਵਾਜਮਾਤਾ ਬਲਵਿੰਦਰ ਕੌਰਵਾਸੀ ਸ੍ਰੀ ਅਨੰਦਪੁਰ ਸਾਹਿਬ
16/12/2025

ਜਨਮਦਿਨ ਦੀਆਂ ਮੁਬਾਰਕਾਂ
ਨਿਤਿਨ ਭਾਰਦਵਾਜ
ਪਿਤਾ ਮਨੋਜ ਭਾਰਦਵਾਜ
ਮਾਤਾ ਬਲਵਿੰਦਰ ਕੌਰ
ਵਾਸੀ ਸ੍ਰੀ ਅਨੰਦਪੁਰ ਸਾਹਿਬ

Address

Anandpur Sahib
140118

Website

Alerts

Be the first to know and let us send you an email when Awaz A TV posts news and promotions. Your email address will not be used for any other purpose, and you can unsubscribe at any time.

Contact The Organization

Send a message to Awaz A TV:

Share