ਧੰਨ ਧੰਨ ਸਤਿਗੁਰ ਗੰਗਾ ਨੰਦ ਜੀ ਮਹਾਰਾਜ ਭੂਰੀਵਾਲੇ

  • Home
  • India
  • Balachour
  • ਧੰਨ ਧੰਨ ਸਤਿਗੁਰ ਗੰਗਾ ਨੰਦ ਜੀ ਮਹਾਰਾਜ ਭੂਰੀਵਾਲੇ

ਧੰਨ ਧੰਨ ਸਤਿਗੁਰ ਗੰਗਾ ਨੰਦ ਜੀ ਮਹਾਰਾਜ ਭੂਰੀਵਾਲੇ DHAN DHAN SATGURU GANGA NAND G MAHARAJ BHURIWALE

🙏🏻🙏🏻ਕਿ੍ਸ਼ਨ ਜਨਮ ਅਸ਼ਟਮੀ ਤੇ ਧੰਨ ਧੰਨ ਸ੍ਰੀ ਸਤਿਗੁਰੂ ਬ੍ਰਹਮਸਾਗਰ ਜੀ ਮਹਾਰਾਜ ਭੂਰੀ ਵਾਲੀਆ ਦੇ ਅਵਤਾਰ ਦਿਹਾੜੇ  ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲ...
04/09/2026

🙏🏻🙏🏻ਕਿ੍ਸ਼ਨ ਜਨਮ ਅਸ਼ਟਮੀ ਤੇ ਧੰਨ ਧੰਨ ਸ੍ਰੀ ਸਤਿਗੁਰੂ ਬ੍ਰਹਮਸਾਗਰ ਜੀ ਮਹਾਰਾਜ ਭੂਰੀ ਵਾਲੀਆ ਦੇ ਅਵਤਾਰ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ...🙏🏻🙏🏻

24/08/2026

🙏

ਧੰਨ ਧੰਨ ਸਤਿਗੁਰੂ ਗੰਗਾ ਨੰਦ ਜੀ ਮਹਾਰਾਜ ਭੂਰੀਵਾਲਿਆਂ ਦੀ ਨਿੱਘੀ ਮਿੱਠੀ ਯਾਦ ਵਿੱਚ ਸ਼੍ਰੀ ਮੱਧ ਭਾਗਵਤ ਕਥਾ ਧੰਨ ਧੰਨ ਸਤਿਗੁਰੂ ਗੰਗਾ ਨੰਦ ਭੂਰੀਵਾ...
08/08/2026

ਧੰਨ ਧੰਨ ਸਤਿਗੁਰੂ ਗੰਗਾ ਨੰਦ ਜੀ ਮਹਾਰਾਜ ਭੂਰੀਵਾਲਿਆਂ ਦੀ ਨਿੱਘੀ ਮਿੱਠੀ ਯਾਦ ਵਿੱਚ
ਸ਼੍ਰੀ ਮੱਧ ਭਾਗਵਤ ਕਥਾ
ਧੰਨ ਧੰਨ ਸਤਿਗੁਰੂ ਗੰਗਾ ਨੰਦ ਭੂਰੀਵਾਲੇ ਯਾਦਗਾਰੀ ਗਊਸਾਲਾਂ ਪਿੰਡ ਆਦੋਆਣਾ ਵਿਖੇ ਬਹੁਤ ਹੀ ਸ਼ਰਧਾ ਪੂਰਵਕ ਕਰਵਾਈ ਜਾਵੇਗੀ
ਮਿਤੀ 30 ਅਕਤੂਬਰ 2026 ਤੋਂ 5 ਨਵੰਬਰ 2026 ਤੱਕ
ਸਮਾ ਸ਼ਾਮ 3 ਵਜ਼ੇ ਤੋਂ 7 ਵਜ਼ੇ ਤੱਕ
ਪੁੱਜ ਕੇ ਲਾਹੇ ਪ੍ਰਾਪਤ ਕਰੋ ਜੀ

ਸਤਿ ਸਾਹਿਬ ਜੀ

ਸਤਿ ਸਾਹਿਬ ਜੀ
05/08/2026

ਸਤਿ ਸਾਹਿਬ ਜੀ

05/08/2026
https://youtu.be/zJMz1WaW3_U
03/05/2026

https://youtu.be/zJMz1WaW3_U

15 likes, 2 comments. "ਰਾਤਰੀ ਸਮਾਗਮ ,ਸਤਲੋਕ ਧਾਮ ਰੱਤੇਵਾਲ ਵਿਖੇ 30/4/2026, ਅਵਤਾਰ ਦਿਵਸ ਸਮਾਗਮ, DALLEWAL TV, BHURIWALE, SAT SAHIB "

ਧੰਨ ਧੰਨ ਸਤਿਗੁਰ ਗੰਗਾ ਨੰਦ ਜੀ ਮਹਾਰਾਜ ਭੂਰੀ ਵਾਲਿਆਂ ਜੀ ਦਾ ਅਵਤਾਰ ਦਿਹਾੜਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਧੰਨ ਧੰਨ ਜਗਤ ਗੂਰੂ ਬਾਬਾ ਗਰੀਬ ਦਾ...
01/05/2026

ਧੰਨ ਧੰਨ ਸਤਿਗੁਰ ਗੰਗਾ ਨੰਦ ਜੀ ਮਹਾਰਾਜ ਭੂਰੀ ਵਾਲਿਆਂ ਜੀ ਦਾ ਅਵਤਾਰ ਦਿਹਾੜਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਧੰਨ ਧੰਨ ਜਗਤ ਗੂਰੂ ਬਾਬਾ ਗਰੀਬ ਦਾਸ ਜੀ ਮਹਾਰਾਜ ਜੀਅ ਦੀ ਅੰਮ੍ਰਿਤ ਮਈ ਗੁਰਬਾਣੀ ਦੇ 108 ਅਖੰਡ ਪਾਠਾਂ ਦੇ ਭੋਗ ਪਾਏ ਗਏ ਜਿਸ ਵਿਚ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਜੀ ਪਹੁੰਚੇ ਇਹਨਾ ਤੋਂ ਇਲਾਵਾ ਇਲਾਕੇ ਦੇ ਸਾਰੇ ਰਾਜਨੀਤਿਕ ਤੇ ਸਮਾਜਿਕ ਸ਼ਖਸ਼ੀਅਤਾ ਨੇ ਪਹੁੰਚ ਕੇ ਧੰਨ ਧੰਨ ਸਤਿਗੁਰ ਗੰਗਾ ਨੰਦ ਜੀ ਮਹਾਰਾਜ ਭੂਰੀਵਾਲੇ ਜੀਆ ਦੇ ਅਵਤਾਰ ਦਿਵਸ ਦੀਆਂ ਸਾਰੀਆਂ ਸੰਗਤਾਂ ਨੂੰ ਵਧਾਈਆਂ ਦਿੱਤੀਆਂ 🌺🙏

ਧੰਨ ਧੰਨ ਬਾਬਾ ਗ਼ਰੀਬ ਦਾਸ ਜੀ ਮਹਾਰਾਜ ਤੇ ਧੰਨ ਧੰਨ ਮੇਰੀ ਸਰਕਾਰ ਸਤਿਗੁਰੂ ਗੰਗਾ ਨੰਦ ਜੀ ਮਹਾਰਾਜ ਭੂਰੀ ਵਾਲਿਆਂ ਦੇ ਅਵਤਾਰ ਦਿਵਸ ਦੀਆਂ ਸਾਰੀ ਸੰ...
01/05/2026

ਧੰਨ ਧੰਨ ਬਾਬਾ ਗ਼ਰੀਬ ਦਾਸ ਜੀ ਮਹਾਰਾਜ ਤੇ
ਧੰਨ ਧੰਨ ਮੇਰੀ ਸਰਕਾਰ ਸਤਿਗੁਰੂ ਗੰਗਾ ਨੰਦ ਜੀ ਮਹਾਰਾਜ ਭੂਰੀ ਵਾਲਿਆਂ ਦੇ ਅਵਤਾਰ ਦਿਵਸ ਦੀਆਂ ਸਾਰੀ ਸੰਗਤ ਨੂੰ ਲੱਖ-ਲੱਖ ਵਧਾਈਆਂ ਹੋਵਣ ਜੀ।।

ਤੇਰੇ ਵਰਗਾ ਨਾਂ ਕੋਈ ਹੋਈਆ ਨਾ ਕੋਈ ਹੋਣਾ ||

Address

ਧਾਮ ਰੱਤੇਵਾਲ
Balachour
144521

Website

Alerts

Be the first to know and let us send you an email when ਧੰਨ ਧੰਨ ਸਤਿਗੁਰ ਗੰਗਾ ਨੰਦ ਜੀ ਮਹਾਰਾਜ ਭੂਰੀਵਾਲੇ posts news and promotions. Your email address will not be used for any other purpose, and you can unsubscribe at any time.

Shortcuts

Share