SD Banga

SD Banga Contact information, map and directions, contact form, opening hours, services, ratings, photos, videos and announcements from SD Banga, Government Organization, Sub-Division Banga, Banga.

16/04/2024
27/02/2024
27/02/2024

of Ferozepur Police conducted an awareness seminar at Jira, where people were made aware of child abuse, sexual harassment, domestic violence Saanjh services & numbers 112 & 1930.

27/02/2024

ਵਿੱਤੀ ਧੋਖਾਧੜੀ ਦੇ ਵਿਰੁੱਧ ਆਪਣੀ ਡਿਜੀਟਲ ਸੁਰੱਖਿਆ ਨੂੰ ਯਕੀਨੀ ਬਣਾਓ! 🛡️ ਜੇਕਰ ਤੁਹਾਨੂੰ ਔਨਲਾਈਨ ਵਿੱਤੀ ਘੁਟਾਲੇ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਤੁਰੰਤ ਸਹਾਇਤਾ ਲਈ 1930 ਡਾਇਲ ਕਰੋ ਜਾਂ https://cybercrime.punjabpolice.gov.in 'ਤੇ ਸ਼ਿਕਾਇਤ ਦਰਜ ਕਰੋ। ਸੁਚੇਤ ਰਹੋ, ਸੁਰੱਖਿਅਤ ਰਹੋ!

Ensure your digital security against financial fraud! 🛡️ If you encounter online financial scams, dial 1930 for immediate assistance or file a complaint at https://cybercrime.punjabpolice.gov.in. Stay Aware, Stay Safe!

27/02/2024

ਫ਼ਾਜ਼ਿਲਕਾ ਪੁਲਿਸ ਦੀ ਐਸ.ਐਸ.ਐਫ ਟੀਮ ਨੂੰ ਹੈਲਪਲਾਈਨ 112 ’ਤੇ ਸੂਚਨਾ ਮਿਲੀ ਸੀ ਕਿ ਇੱਕ ਮੋਟਰਸਾਈਕਲ ਸਵਾਰ ਦਾ ਐਕਸੀਡੈਂਟ ਹੋ ਗਿਆ ਹੈ । ਐਸ.ਐਸ.ਐਫ ਦੀ ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ ’ਤੇ ਪਹੁੰਚ ਕੇ ਜ਼ਖਮੀ ਵਿਅਕਤੀ ਨੂੰ ਹਸਪਤਾਲ ਦਾਖ਼ਲ ਕਰਵਾਇਆ ਅਤੇ ਉਸ ਦੇ ਪਰਿਵਾਰ ਬਾਰੇ ਪਤਾ ਲਗਾ ਕੇ ਉਨ੍ਹਾਂ ਨੂੰ ਵੀ ਇਤਲਾਹ ਕਰ ਦਿੱਤੀ।

team of Fazilka Police received information on that a motorcycle rider met with an accident. The SSF team took swift action, reached the spot, hospitalised the injured person, and informed his family members. .

27/02/2024

ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ, ਤੁਰੰਤ ਪੁਲਿਸ ਸਹਾਇਤਾ ਲਈ ਹੈਲਪਲਾਈਨ 112 ਡਾਇਲ ਕਰੋ। 🚨📞

ਪੁਲਿਸ ਸਹਾਇਤਾ ਲਈ ਕਾਲ ਕਰਨ ਵਿੱਚ ਸੰਕੋਚ ਨਾ ਕਰੋ, ਜਦੋਂ ਤੁਹਾਨੂੰ ਇਸਦੀ ਸਭ ਤੋਂ ਵੱਧ ਲੋੜ ਹੋਵੇ।

In case of an emergency, remember to dial the police 112 for immediate assistance. 🚨📞

Don't hesitate to call for help when you need it most.

08/01/2024

When fog rolls in, take it slow! ⚠️ Drive cautiously, especially around cyclists. Keep everyone safe on the road by being extra vigilant in low visibility conditions.

Address

Sub-Division Banga
Banga

Telephone

+919115557211

Website

Alerts

Be the first to know and let us send you an email when SD Banga posts news and promotions. Your email address will not be used for any other purpose, and you can unsubscribe at any time.

Contact The Organization

Send a message to SD Banga:

Share