Youth wing-punjab

Youth wing-punjab Get Daily Updates of Punjab Politics & Going on issues.

ਡੇਰਾ ਬੱਸੀ ਦੇ ਦਰਜਨਾਂ ਪਿੰਡਾਂ ਨੂੰ ਜਾਣ ਆਲ਼ਾ ਰਸਤਾ ਪਾਣੀ ਨੇ ਕਰਿਆ ਸੀ ਬੰਦ
05/09/2026

ਡੇਰਾ ਬੱਸੀ ਦੇ ਦਰਜਨਾਂ ਪਿੰਡਾਂ ਨੂੰ ਜਾਣ ਆਲ਼ਾ ਰਸਤਾ ਪਾਣੀ ਨੇ ਕਰਿਆ ਸੀ ਬੰਦ

ਲਉ ਜੀ ਹੋ ਗਿਆ ਪੱਕਾ
05/09/2026

ਲਉ ਜੀ ਹੋ ਗਿਆ ਪੱਕਾ

ਇਹ ਨੀ ਸੁਧਰ ਸਕਦਾ,
05/09/2026

ਇਹ ਨੀ ਸੁਧਰ ਸਕਦਾ,

ਪਿਆਰੇ ਲਾਲ ਗਰਗ ਨੇ ਪੰਜਾਬ ਸਰਕਾਰ ਨੂੰ ਘੇਰਿਆ
05/09/2026

ਪਿਆਰੇ ਲਾਲ ਗਰਗ ਨੇ ਪੰਜਾਬ ਸਰਕਾਰ ਨੂੰ ਘੇਰਿਆ

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸੀਨੀਅਰ ਆਗੂ ਸਚਿਨ ਪਾਇਲਟ ਨੂੰ ਆਲ ਇੰਡੀਆ ਕਾਂਗਰਸ ਕਮੇਟੀ (AICC) ਦਾ ਜਨਰਲ ਸਕੱਤਰ ਅਤੇ ਪੰਜਾਬ ਕਾਂਗਰਸ ਦਾ...
05/09/2026

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸੀਨੀਅਰ ਆਗੂ ਸਚਿਨ ਪਾਇਲਟ ਨੂੰ ਆਲ ਇੰਡੀਆ ਕਾਂਗਰਸ ਕਮੇਟੀ (AICC) ਦਾ ਜਨਰਲ ਸਕੱਤਰ ਅਤੇ ਪੰਜਾਬ ਕਾਂਗਰਸ ਦਾ ਨਵਾਂ ਇੰਚਾਰਜ ਨਿਯੁਕਤ ਕੀਤਾ ਹੈ।

ਪੰਜਾਬ ਦੇ ਮੌਜੂਦਾ ਇੰਚਾਰਜ ਭੁਪੇਸ਼ ਬਘੇਲ ਨੂੰ ਪੰਜਾਬ ਦੇ ਅਹੁਦੇ ਤੋਂ ਹਟਾ ਕੇ ਹੁਣ ਅਸਾਮ ਕਾਂਗਰਸ ਦਾ ਇੰਚਾਰਜ ਲਗਾਇਆ ਗਿਆ ਹੈ।

ਇਹ ਫ਼ੈਸਲਾ ਪੰਜਾਬ ਕਾਂਗਰਸ ਵਿੱਚ ਚੱਲ ਰਹੇ ਅੰਦਰੂਨੀ ਕਲੇਸ਼
ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਧੜਿਆਂ ਵਿਚਾਲੇ ਚੱਲ ਰਹੀ ਖਿੱਚੋਤਾਣ ਨੂੰ ਸੰਭਾਲਣ ਲਈ ਲਿਆ ਗਿਆ ਹੈ।

ਦੇ ਤੁਹਾਨੂੰ ਲਗਦਾ ਤੁਸੀਂ ਵੀ ਇਹੋ ਗਲਤੀਆਂ ਕਰਿਆ ਨੇ ਤਾਂ ਸ਼ੇਅਰ ਕੂਮੈਂਟ ਜ਼ਰੂਰ ਕਰੋ
05/09/2026

ਦੇ ਤੁਹਾਨੂੰ ਲਗਦਾ ਤੁਸੀਂ ਵੀ ਇਹੋ ਗਲਤੀਆਂ ਕਰਿਆ ਨੇ ਤਾਂ ਸ਼ੇਅਰ ਕੂਮੈਂਟ ਜ਼ਰੂਰ ਕਰੋ

ਜਿੰਨਾ ਦੀਆਂ ਸਰਕਾਰ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ ਗਲੀਆਂ ਵਿਚ ਰੋਲਣ ਦਿਤੇ ਗਏ, ਇਨਸਾਫ ਮੰਗਦੀਆਂ ਸੰਗਤਾਂ ਤੇ ਗੋਲੀਆਂ ਚਲਾਈ...
05/09/2026

ਜਿੰਨਾ ਦੀਆਂ ਸਰਕਾਰ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ ਗਲੀਆਂ ਵਿਚ ਰੋਲਣ ਦਿਤੇ ਗਏ, ਇਨਸਾਫ ਮੰਗਦੀਆਂ ਸੰਗਤਾਂ ਤੇ ਗੋਲੀਆਂ ਚਲਾਈਆਂ,
ਗੁਰਬਾਣੀ ਦੀ ਬੇਅਬਦੀ ਕਰਨ ਆਲੇ ਅਜ ਪਵਿੱਤਰ ਗੁਰਬਾਣੀ ਦਾ ਸਹਾਰਾ ਲੈ ਲੋਕਾਂ ਨੂੰ ਮੂਰਖ ਬਣਾਉਣ ਲੱਗੇ ਹੋਏ ਨੇ ।

05/09/2026
ਪੰਜਾਬ ਸਰਕਾਰ ਦੀ ਵੱਡੀ ਕਾਰਵਾਈ....
05/09/2026

ਪੰਜਾਬ ਸਰਕਾਰ ਦੀ ਵੱਡੀ ਕਾਰਵਾਈ....

ਜਲੰਧਰ ਦੇ ਲੋਹੀਆਂ ਖ਼ਾਸ ਇਲਾਕੇ ਅਧੀਨ ਪੈਂਦੇ ਪਿੰਡ ਜਮਸ਼ੇਰ ਵਿੱਚ ਵਾਪਰੀ ਇੱਕ ਦੁਖਦਾਈ ਘਟਨਾ ਦੀ ਖ਼ਬਰ ਨਾਲ ਸਬੰਧਤ ਹੈ।  ਦੋ ਧਿਰਾਂ ਵਿਚਾਲੇ ਹੋਏ ...
05/09/2026

ਜਲੰਧਰ ਦੇ ਲੋਹੀਆਂ ਖ਼ਾਸ ਇਲਾਕੇ ਅਧੀਨ ਪੈਂਦੇ ਪਿੰਡ ਜਮਸ਼ੇਰ ਵਿੱਚ ਵਾਪਰੀ ਇੱਕ ਦੁਖਦਾਈ ਘਟਨਾ ਦੀ ਖ਼ਬਰ ਨਾਲ ਸਬੰਧਤ ਹੈ।

ਦੋ ਧਿਰਾਂ ਵਿਚਾਲੇ ਹੋਏ ਖੂਨੀ ਝਗੜੇ ਦੌਰਾਨ ਆਪਣੇ ਪੁੱਤਰ ਨੂੰ ਬਚਾਉਣ ਗਏ ਪਿਤਾ ਦੀ ਮੌਤ ਹੋ ਗਈ।

ਇਹ ਝਗੜਾ ਕਿਸੇ ਕੁੜੀ ਨਾਲ ਘੁੰਮਣ ਜਾਣ ਦੇ ਸ਼ੱਕ ਦੇ ਚੱਲਦਿਆਂ ਸ਼ੁਰੂ ਹੋਇਆ ਸੀ।

ਮ੍ਰਿਤਕ ਦੀ ਪਛਾਣ 45 ਸਾਲਾ ਸ਼ਿੰਗਾਰਾ ਸਿੰਘ ਵਜੋਂ ਹੋਈ ਹੈ, ਜੋ ਕਿ ਪਿੰਡ ਲੋਹੀਆ ਵਾਸੀ ਸੀ

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਫ਼ਰਾਰ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ।

ਹੇਠਾਂ ਸੱਜੇ ਪਾਸੇ ਦਿਖਾਈ ਦੇ ਰਹੀ ਤਸਵੀਰ ਕਮਿਊਨਿਟੀ ਹੈਲਥ ਸੈਂਟਰ (C.H.C.) ਲੋਹੀਆਂ ਖ਼ਾਸ, ਜਲੰਧਰ ਦੀ ਹੈ, ਜਿੱਥੇ ਇਸ ਘਟਨਾ ਤੋਂ ਬਾਅਦ ਕਾਰਵਾਈ ਅਮਲ ਵਿੱਚ ਲਿਆਂਦੀ ਗਈ।

Address

No 10
Barnala
148101

Website

Alerts

Be the first to know and let us send you an email when Youth wing-punjab posts news and promotions. Your email address will not be used for any other purpose, and you can unsubscribe at any time.

Shortcuts

Share