GOVT. middle school, Gangohar

GOVT. middle school, Gangohar come to learn go to serve

24/01/2026
NRI ਭਰਾਵਾਂ ਵੱਲੋਂ ਆਪਣੇ ਦੋਸਤ ਦੀ ਯਾਦ ਵਿੱਚ ਸਕੂਲ ਨੂੰ ਫਿਲਟਰ ਅਤੇ ਵਾਟਰ ਕੂਲਰ ਭੇਟ ਕੀਤਾ ਗਿਆ।ਅਮਨ,ਸੁਖਜੀਤ, ਰਾਈਵਰਿੰਦਰ,ਗੁਰਪਾਲ,ਹਰਮੀਤ,ਹਰਪ੍...
10/09/2025

NRI ਭਰਾਵਾਂ ਵੱਲੋਂ ਆਪਣੇ ਦੋਸਤ ਦੀ ਯਾਦ ਵਿੱਚ ਸਕੂਲ ਨੂੰ ਫਿਲਟਰ ਅਤੇ ਵਾਟਰ ਕੂਲਰ ਭੇਟ ਕੀਤਾ ਗਿਆ।ਅਮਨ,ਸੁਖਜੀਤ, ਰਾਈਵਰਿੰਦਰ,ਗੁਰਪਾਲ,ਹਰਮੀਤ,ਹਰਪ੍ਰੀਤ ਵੱਲੋਂ।
ਸਮੂਹ ਸਟਾਫ਼ ਅਤੇ smc ਕਮੇਟੀ ਅਤੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਦਾਨੀ ਸੱਜਣਾਂ ਦਾ ਬਹੁਤ ਧੰਨਵਾਦ ਕੀਤਾ ਗਿਆ।

ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸਾਲ 2024-25 ਦੌਰਾਨ ਵਿੱਦਿਅਕ, ਖੇਡਾਂ ਅਤੇ ਹੋਰ ਗਤਵਿਧੀਆਂ ਵਿੱਚ ਅੱਵਲ ਰਹੇ ਵਿਦਿਆਰਥੀਆਂ ਨੂੰ...
06/04/2025

ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸਾਲ 2024-25 ਦੌਰਾਨ ਵਿੱਦਿਅਕ, ਖੇਡਾਂ ਅਤੇ ਹੋਰ ਗਤਵਿਧੀਆਂ ਵਿੱਚ ਅੱਵਲ ਰਹੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ।

ਅੱਠਵੀਂ ਕਲਾਸ ਦੀ ਵਿਦਿਆਰਥਣ ਬੋਰਡ ਦੇ ਪੇਪਰਾਂ ਵਿੱਚੋ ਸਕੂਲ ਵਿੱਚ ਪਹਿਲਾ ਸਥਾਨ ਹਾਸਲ ਕਰਨ ਤੇ ਸਕੂਲ ਵੱਲੋਂ ਸਨਮਾਨਿਤ ਕੀਤਾ ਗਿਆ।
06/04/2025

ਅੱਠਵੀਂ ਕਲਾਸ ਦੀ ਵਿਦਿਆਰਥਣ ਬੋਰਡ ਦੇ ਪੇਪਰਾਂ ਵਿੱਚੋ ਸਕੂਲ ਵਿੱਚ ਪਹਿਲਾ ਸਥਾਨ ਹਾਸਲ ਕਰਨ ਤੇ ਸਕੂਲ ਵੱਲੋਂ ਸਨਮਾਨਿਤ ਕੀਤਾ ਗਿਆ।

ਸ੍ਰ ਦਰਸ਼ਨ ਸਿੰਘ ਗਰੇਵਾਲ ,ਕਨੇਡੀਅਨ ਸਾਬਕਾ ਸਰਪੰਚ ਜੀ ਦੀ ਬਰਸੀ ਤੇ ਪਰਿਵਾਰ ਵੱਲੋਂ ਸਰਕਾਰੀ ਮਿਡਲ ਸਕੂਲ ਗੰਗੋਹਰ ਨੂੰ 5000   Rs. ਦਾਨ ਕੀਤੇ। ਇ...
23/01/2025

ਸ੍ਰ ਦਰਸ਼ਨ ਸਿੰਘ ਗਰੇਵਾਲ ,ਕਨੇਡੀਅਨ ਸਾਬਕਾ ਸਰਪੰਚ ਜੀ ਦੀ ਬਰਸੀ ਤੇ ਪਰਿਵਾਰ ਵੱਲੋਂ ਸਰਕਾਰੀ ਮਿਡਲ ਸਕੂਲ ਗੰਗੋਹਰ ਨੂੰ 5000 Rs. ਦਾਨ ਕੀਤੇ। ਇੰਚਾਰਜ ਹਰਮਨਜੀਤ ਸਿੰਘ , ਸਮੂਹ ਸਟਾਫ਼ ਅਤੇ SMC ਕਮੇਟੀ ਵੱਲੋ ਬਹੁਤ ਬਹੁਤ ਧੰਨਵਾਦ।

13/01/2025

ਲੋਹੜੀ ਦੇ ਤਿਉਹਾਰ ਮੌਕੇ ਵਿਦਿਆਰਥਣਾਂ ਦੁਆਰਾ ਪੇਸ਼ਕਾਰੀ।

ਮਾਨਯੋਗ ਸੂਬੇਦਾਰ  ਸਰਦਾਰ ਕਰਤਾਰ ਸਿੰਘ ਵਲੋ ਸਰਕਾਰੀ ਮਿਡਲ ਸਕੂਲ ਗੰਗੋਹਰ ਦੇ ਵਿਦਿਆਥੀਆਂ ਨੂੰ ਬੂਟ ਵੰਡੇ ਗਏ      ਸਕੂਲ ਮੁਖੀ ਸਰਦਾਰ ਹਰਮਨਜੀਤ ਸ...
22/12/2023

ਮਾਨਯੋਗ ਸੂਬੇਦਾਰ ਸਰਦਾਰ ਕਰਤਾਰ ਸਿੰਘ ਵਲੋ ਸਰਕਾਰੀ ਮਿਡਲ ਸਕੂਲ ਗੰਗੋਹਰ ਦੇ ਵਿਦਿਆਥੀਆਂ ਨੂੰ ਬੂਟ ਵੰਡੇ ਗਏ ਸਕੂਲ ਮੁਖੀ ਸਰਦਾਰ ਹਰਮਨਜੀਤ ਸਿੰਘ ਅਤੇ ਸਮੂਹ ਸਟਾਫ ਵੱਲੋਂ ਧੰਨਵਾਦ ਕੀਤਾ ਗਿਆ ਇਸ ਮੌਕੇ ਤੇ ਪ੍ਰਧਾਨ ਗੁਰਮੇਲ ਸਿੰਘ, ਨਵੀਨ ਕੁਮਾਰ, ਅਵਤਾਰ ਸਿੰਘ,ਕੁਲਦੀਪ ਕੌਰ, ਸਮਿੱਤਰਾ ਮੈਡਮ ਹਾਜਰ ਸਨ।

Swachta pakhwara day 2
02/09/2023

Swachta pakhwara day 2

10/07/2023

Address

Barnala
148104

Telephone

+911679252202

Website

Alerts

Be the first to know and let us send you an email when GOVT. middle school, Gangohar posts news and promotions. Your email address will not be used for any other purpose, and you can unsubscribe at any time.

Contact The Organization

Send a message to GOVT. middle school, Gangohar:

Share