Hind United Morcha Punjab

Hind United Morcha Punjab Lok Bhalai Yuva Dal Charitable Society Punjab

27/02/2024

ਜੇਕਰ ਕੋਈ ਤੁਹਾਡੀ ਸਮਾਜ ਵਿੱਚ ਸਾਹਮਣੇ ਪਿੱਠ ਪਿੱਛੇ ਬੁਰਾਈ ਆਲੋਚਨਾ,ਭੰਡੀ ਪ੍ਰਚਾਰ,ਬੇਇਜ਼ਤੀ ਕਰਦਾ ਹੈ ਚਾਹੇ ਕਿਸੇ ਕਾਰਨ ਕਰਕੇ,ਗਲਤਫਹਿਮੀ ਜਾਂ ਜਾਣਬੁਝ ਕੇ ਕਰੇ। ਤਾਂ ਵੀ ਕਦੇ ਆਪਣੇ ਮੰਨ ਨੂੰ ਅਸ਼ਾਂਤ ਨਾਂ ਹੋਣ ਦਿਓਂ ਸ਼ਾਂਤ ਰਹੋ ਜਵਾਬ ਦੇਣ ਬਹਿਸ ਕਰਨ ਅਤੇ ਸਫ਼ਾਈਆ ਨਾਂ ਦੇਣ ਲੱਗ ਜਾਵੋ ਚੁੱਪ ਰਹੋ ਨਾਂ ਸੋਚੋ ਕਿ ਲੋਕ ਤੁਹਾਡੀ ਚੁੱਪ ਨੂੰ ਤੁਹਾਡੀ ਕਮਜ਼ੋਰੀ ਸਮਝਣਗੇ, ਸਮਾਜ ਵਿੱਚ ਤੁਹਾਡੀ ਇਜ਼ੱਤ ਘੱਟ ਜਾਵੇਗੀ ਕੋਈ ਤੁਹਾਂਨੂੰ ਛੱਡ ਕੇ ਜਾ ਸਕਦਾ ਤੁਹਾਡੇ ਬਾਰੇ ਕੀ ਸੋਚੇਗਾ। ਸੋਚਣ ਦਿਓਂ ਅਤੇ ਜਾਣ ਦਿਓਂ ਅਜਿਹੇ ਲੋਕਾਂ ਨੂੰ ਜਿਨ੍ਹਾਂ ਨੂੰ ਤੁਹਾਡੇ ਉੱਤੇ ਭਰੋਸਾ ਨਹੀਂ ਹੈ। ਤੁਸੀਂ ਆਪਣੇ ਮੰਨ ਨੂੰ ਬਸ ਸ਼ਾਂਤ ਰੱਖੋ। ਤੁਹਾਡਾ ਸਿਰਫ ਓਹੀ ਹੁੰਦਾ ਹੈ ਜੋ ਤੁਹਾਂਨੂੰ ਕਿਸੇ ਵੀ ਹਾਲਤ ਵਿੱਚ ਛੱਡ ਕੇ ਨਾਂ ਜਾਵੇ ਤੁਹਾਡੇ ਹਰ ਦੁੱਖ ਵਿੱਚ ਤੁਹਾਡੇ ਨਾਲ ਖੜ੍ਹਾ ਰਹੇ ਬਿਨਾਂ ਕਿਸੇ ਸ਼ਰਤ ਦੇ। ਹੁਣ ਅਜਿਹੇ ਬੁਰੇ ਵਿਚਾਰਾਂ, ਸੁਭਾਅ ਅਤੇ ਬੁਰੇ ਵਿਓਹਾਰ ਵਾਲੇ ਲੋਕਾਂ ਨੂੰ ਸਬਕ ਜ਼ਰੂਰ ਸਿਖਾਓ।
ਪਰ ਨਫਰਤ ਅਤੇ ਬਦਲਾ ਲੈਣ ਦੀ ਭਾਵਨਾ ਨਾਲ ਨਹੀਂ ਬਲਕਿ ਇਹ ਸੋਚ ਕੇ ਅਜਿਹੇ ਲੋਕ ਸਿਰਫ ਅਗਿਆਨਤਾ ਦੀ ਕਮੀ ਅਤੇ ਵਿਚਾਰਾਂ,ਸੋਚ,ਸਮਝ ਵਿੱਚ ਰੋਸ਼ਨੀ ਨਾਂ ਹੋਣ ਕਾਰਨ ਅਜਿਹੇ ਲੋਕਾਂ ਦੇ ਮੰਨਾ ਵਿੱਚ ਘੁੱਪ ਹਨੇਰਾ ਹੋ ਗਿਆ ਹੈ ਅਤੇ ਹਨੇਰੇ ਵਿੱਚ ਕੋਈ ਵੀ ਇਨਸਾਨ ਕੁਝ ਵੀ ਨਹੀਂ ਦੇਖ ਸਕਦਾ ਤੁਹਾਡਾ ਕੰਮ ਹੈ ਗਿਆਨ ਅਤੇ ਵਿਚਾਰਾਂ ਦੀ ਰੋਸ਼ਨੀ ਕਰਕੇ ਅਜਿਹੇ ਲੋਕਾਂ ਨੂੰ ਅਗਿਆਨਤਾ ਦੇ ਘੁੱਪ ਹਨੇਰਿਆਂ ਵਿਚੋਂ ਬਾਹਰ ਕੱਢ ਕੇ ਰਾਹ ਦਿਖਉਣਾ ਇਹੀ ਸਿਖਸ਼ਾ ਸਭ ਧਰਮਾਂ ਨੇ ਸਾਨੂੰ ਦਿੱਤੀ ਹੈ ਗਿਆਨ ਅਤੇ ਤਾਕਤ ਹੁੰਦਿਆਂ ਵੀ
ਸ਼ਾਂਤ ਰਹਿਣਾ ਅਤੇ ਬਹਿਸ ਨਾਂ ਕਰਨਾ ਬਦਲਾ ਨਾਂ ਲੈਣਾ ਕਮਜ਼ੋਰੀ ਨਹੀਂ ਬਲਕਿ ਉੱਚੇ ਆਤਮਬੱਲ ਦੀ ਨਿਸ਼ਾਨੀ ਹੈ।ਅਜਿਹਾ ਇਨਸਾਨ ਕਿਸੇ ਦਾ ਅਹਿਤ ਨਹੀਂ ਕਰ ਸਕਦਾ ਹੈ ਨਾਂ ਹੀ ਸਮਾਜ ਅਜਿਹੇ ਇਨਸਾਨਾਂ ਦਾ ਕੋਈ ਅਹਿਤ ਕਰ ਸਕਦਾ ਹੈ।ਕਿਸੇ ਨੂੰ ਦੇਣਾ ਹੈ ਤਾਂ ਫੁੱਲਾਂ ਦਾ ਗੁਲਦਸਤਾ ਦਿਓਂ ਨਾਂ ਕੇ ਕੰਡਿਆਂ ਦਾ ਬਾਕੀ ਸਭ ਫੈਸਲੇ ਪ੍ਰਮਾਤਮਾ ਉੱਤੇ ਛੱਡ ਦਿਓ ਪਰਮਾਤਮਾ ਕਹਿੰਦਾ ਹੇ ਇਨਸਾਨ ਤੂੰ ਜਾਣਬੁਝ ਕੇ ਨਫਰਤ,ਈਰਖਾ ਅਤੇ ਕਿਸੇ ਦੇ ਕਹਿਣ ਉੱਤੇ ਅਤੇ ਬਦਲਾ ਲੈਣ ਦੀ ਭਾਵਨਾ ਨਾਲ ਕਿਸੇ ਦਾ ਬੁਰਾ ਨਾਂ ਕਰੀ ਮੈਂ ਤੈਨੂੰ ਕੁਝ ਨਹੀਂ ਹੋਣ ਦੇਂਦਾ।ਖੁਸ਼,ਖੁਸ਼ਹਾਲ ਅਤੇ ਆਬਾਦ ਰਹੋ ਸਭ ਲਈ ਖੁਸ਼ੀਆਂ ਮੰਗੋ ਤੁਹਾਡੀਆਂ ਖੁਸ਼ੀਆਂ ਵਿੱਚ ਕੋਈ ਕਮੀ ਨਹੀਂ ਆਵੇਗੀ।
ਧੰਨਵਾਦ ਸਹਿਤ ਸ੍ਰ.ਸਰਬਜੀਤ ਸਿੰਘ ਗਿੱਲ🙏

Lok Bhalai Yuva Dal Charitable Society Registered Punjab 170
11/01/2024

Lok Bhalai Yuva Dal Charitable Society Registered Punjab 170

https://youtu.be/2Fr4RDkeYNY?si=hD9CnQldbFu4wWzT ਕੋਲ ਭਲਾਈ ਯੋਵਾ ਦਲ ਵੱਲੋਂ ਰੱਖੀ ਗਈ ਮੀਟਿੰਗ ਪਿੰਡ ਭੂਰਾ ਕੋਨਾ ਵਿਖੇ (ਦਵਿੰਦਰ ਸਹੋਤਾ...
23/12/2023

https://youtu.be/2Fr4RDkeYNY?si=hD9CnQldbFu4wWzT ਕੋਲ ਭਲਾਈ ਯੋਵਾ ਦਲ ਵੱਲੋਂ ਰੱਖੀ ਗਈ ਮੀਟਿੰਗ ਪਿੰਡ ਭੂਰਾ ਕੋਨਾ ਵਿਖੇ (ਦਵਿੰਦਰ ਸਹੋਤਾ ਲਾਡਾ ਕੰਡਾ ਖੇਮਕਰਨ)

15/12/2023
Special Meeting in District Patiala Halka Amloh Sub.Babar Singh with all team members Hind United Morcha Punjab……………………....
02/01/2023

Special Meeting in District Patiala Halka Amloh Sub.Babar Singh with all team members Hind United Morcha Punjab……………………..1

Address

Gajju Gazi
Batala
143505

Telephone

+919041236057

Website

Alerts

Be the first to know and let us send you an email when Hind United Morcha Punjab posts news and promotions. Your email address will not be used for any other purpose, and you can unsubscribe at any time.

Contact The Organization

Send a message to Hind United Morcha Punjab:

Share