Gurdev kaur shinda

Gurdev kaur shinda MODEL TOWN -1 BATHINDA CITY I AM GURDEV KAUR SHINDA MOTHER OF MC HARJINDER SINGH (SHINDA MC)WARDNO 13 BATHINDA

ਸਾਡੇ ਬਹੁਤ ਸਤਿਕਾਰਯੋਗ Kirpal Maahna  ਜੀ  ਪੰਜਾਬੀ ਦੇ ਪ੍ਰਸਿੱਧ ਗੀਤਕਾਰ  ਆਪਣੀ ਸੰਸਾਰਿਕ ਯਾਤਰਾਂ ਪੂਰੀ ਕਰਦੇ ਹੋਏ ਇਸ ਫਾਨੀ ਸੰਸਾਰ ਨੂੰ ਅਲਵ...
04/11/2024

ਸਾਡੇ ਬਹੁਤ ਸਤਿਕਾਰਯੋਗ Kirpal Maahna ਜੀ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਆਪਣੀ ਸੰਸਾਰਿਕ ਯਾਤਰਾਂ ਪੂਰੀ ਕਰਦੇ ਹੋਏ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ ਜਿੰਨਾ ਦਾ ਸਸਕਾਰ ਕੱਲ 5 ਨਵੰਬਰ 2024 ਨੂੰ ਸਮਸ਼ਾਨਘਾਟ ਨੇੜੇ DAV ਕਾਲਜ ਬਠਿੰਡਾ ਵਿਖੇ 12 ਵਜੇ ਕੀਤਾ ਜਾਵੇਗਾ ..
ਪਿਛਲੇ ਲੱਬੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸੀ।

 #ਜੈ_ਮਾਤਾ_ਦੀ ਅੱਜ ਸਾਡੇ ਵੀਰ ਸੁਰੇਸ਼ ਕੁਮਾਰ ਜੀ ਆਟਾ ਚੱਕੀ ਵਾਲਿਆਂ ਦੇ ਗ੍ਰਹਿ ਵਿਖੇ ਜਾਗਰਣ ਕਰਵਾਇਆ ਗਿਆ
05/10/2024

#ਜੈ_ਮਾਤਾ_ਦੀ
ਅੱਜ ਸਾਡੇ ਵੀਰ ਸੁਰੇਸ਼ ਕੁਮਾਰ ਜੀ ਆਟਾ ਚੱਕੀ ਵਾਲਿਆਂ ਦੇ ਗ੍ਰਹਿ ਵਿਖੇ ਜਾਗਰਣ ਕਰਵਾਇਆ ਗਿਆ

ਸਿੱਧੂ ਮੂਸੇ ਵਾਲੇ ਦੇ ਘਰ ਹੋਇਆ ਪੁੱਤਰ
17/03/2024

ਸਿੱਧੂ ਮੂਸੇ ਵਾਲੇ ਦੇ ਘਰ ਹੋਇਆ ਪੁੱਤਰ

ਵਤਨ ਵਿੱਚ ਬੇਵਤਨ ਹਾਂ ਮੈ ਨਹੀ ਮਹਿਫੂਜ ਕਿਧਰੇ ਵੀ।ਮੈ ਇਸ ਤੋ ਵੱਧ ਹੱਕਦਾਰ ਹੋਰ ਕਿਹੜੀ ਸਜਾ ਦਾ ਹਾਂ। #ਕਿਸਾਨ
15/02/2024

ਵਤਨ ਵਿੱਚ ਬੇਵਤਨ ਹਾਂ ਮੈ ਨਹੀ ਮਹਿਫੂਜ ਕਿਧਰੇ ਵੀ।
ਮੈ ਇਸ ਤੋ ਵੱਧ ਹੱਕਦਾਰ ਹੋਰ ਕਿਹੜੀ ਸਜਾ ਦਾ ਹਾਂ।
#ਕਿਸਾਨ

ਮੁਬਾਰਕਾਂ
22/01/2024

ਮੁਬਾਰਕਾਂ


10/12/2023

WAHEGURU

ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਮੈਂਬਰ ਐਡਵੋਕੇ  #ਸੁਖਦੇਵ_ਸਿੰਘ_ਬਾਹੀਆ ਜੀ ਦੀ ਅੰਤਿਮ ਅਰਦਾਸ ਵਿੱਚ ਵਿੱਚ ਹਾਜ਼ਰ...
21/11/2023

ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਮੈਂਬਰ ਐਡਵੋਕੇ #ਸੁਖਦੇਵ_ਸਿੰਘ_ਬਾਹੀਆ ਜੀ ਦੀ ਅੰਤਿਮ ਅਰਦਾਸ ਵਿੱਚ ਵਿੱਚ ਹਾਜ਼ਰੀ ਲਗਵਾਈ 🙏

🙏😢
21/11/2023

🙏😢

ਹਰ ਮੋੜ ਤੇ ਟੱਕਰਾਗੇ
19/11/2023

ਹਰ ਮੋੜ ਤੇ ਟੱਕਰਾਗੇ

ਵੈਸੇ ਮੈਨੂੰ  #ਕੁੱਤੇ ਜਾ ਹੋਰ ਕੋਈ ਜਾਨਵਰ ਪਾਲਣ ਜਾ ਘਰ ਵਿੱਚ ਰੱਖਣ ਦਾ ਸ਼ੌਕ ਨਹੀ।ਪਰ ਫੇਰ ਵੀ ਜਦੋਂ ਕੋਈ  #ਪਸ਼ੂ ਜਾ ਜਾਨਵਰ ਜ਼ਖ਼ਮੀ ਹਾਲਤ ਵਿੱਚ...
02/11/2023

ਵੈਸੇ ਮੈਨੂੰ #ਕੁੱਤੇ ਜਾ ਹੋਰ ਕੋਈ ਜਾਨਵਰ ਪਾਲਣ ਜਾ ਘਰ ਵਿੱਚ ਰੱਖਣ ਦਾ ਸ਼ੌਕ ਨਹੀ।
ਪਰ ਫੇਰ ਵੀ ਜਦੋਂ ਕੋਈ #ਪਸ਼ੂ ਜਾ ਜਾਨਵਰ ਜ਼ਖ਼ਮੀ ਹਾਲਤ ਵਿੱਚ ਵੇਖਦਾ ਹਾਂ ਤਾ ਮੈਂ ਉਸਦਾ #ਇਲਾਜ_ਜ਼ਰੂਰ ਕਰਵਾਉਂਦਾ ਹਾ।
ਅੱਜ ਮਾਡਲ ਟਾਊਨ ਫੇਸ 2। ਬਠਿੰਡਾ ਵਿੱਚ Chand ਵੀਰ ਨੂੰ ਬੁਲਾ ਕੇ ਕੁੱਤੇ ਦਾ ਇਲਾਜ ਕਰਵਾਇਆ। ਧੰਨਵਾਦ 🙏

ਬੂਟੇ ਲਾਉਣੇ ਸੌਖੇ ਨੇ ਪਰ ਉਹਨਾਂ ਨੂੰ ਦਰਖੱਤਾਂ ਦਾ ਰੂਪ ਦੇਣਾ ਬਹੁਤ ਔਖਾਂ ਅਤੇ ਮਿਹਨਤ ਦਾ ਕੰਮ ਹੁੰਦਾ।ਆਪਣੇ ਹੱਥੀ ਲਾਏ ਬੂਟੇ ਨੂੰ ਦਰੱਖਤ ਬਣਦਿਆਂ...
02/10/2023

ਬੂਟੇ ਲਾਉਣੇ ਸੌਖੇ ਨੇ ਪਰ ਉਹਨਾਂ ਨੂੰ ਦਰਖੱਤਾਂ ਦਾ ਰੂਪ ਦੇਣਾ ਬਹੁਤ ਔਖਾਂ ਅਤੇ ਮਿਹਨਤ ਦਾ ਕੰਮ ਹੁੰਦਾ।
ਆਪਣੇ ਹੱਥੀ ਲਾਏ ਬੂਟੇ ਨੂੰ ਦਰੱਖਤ ਬਣਦਿਆਂ ਦੇਖ ਖੁਸ਼ੀ ਹੋਈ।

ਮੇਰੇ ਵਾਰਡ ਨੰ 13 ਵਿੱਚ ਅੱਜ ਮੇਰਾ ਸ਼ਹਿਰ ਮੇਰਾ ਤਹਿਤ ਸਵੱਛ ਭਾਰਤ ਮਿਸ਼ਨ ਦੀ ਟੀਮ ਵੱਲੋਂ ਸਫ਼ਾਈ ਅਭਿਆਨ ਸ਼ੁਰੂ ਕੀਤਾ
22/09/2023

ਮੇਰੇ ਵਾਰਡ ਨੰ 13 ਵਿੱਚ ਅੱਜ ਮੇਰਾ ਸ਼ਹਿਰ ਮੇਰਾ ਤਹਿਤ ਸਵੱਛ ਭਾਰਤ ਮਿਸ਼ਨ ਦੀ ਟੀਮ ਵੱਲੋਂ ਸਫ਼ਾਈ ਅਭਿਆਨ ਸ਼ੁਰੂ ਕੀਤਾ

ਇਹ ਸਾਡੇ ਸ਼ਹਿਰ ਦੇ  #ਸਤਿਕਾਰਯੋਗ_ ਕੌਂਸਲਰ ਤੇ   #ਡਿਪਟੀ_ਮੇਅਰ  ਨਿਗਮ ਵਿੱਚ ਰਹਿਮ ਦੀ ਭੀਖ ਮੰਗ ਰਹੇ ਹਨ।ਸੱਚ ਤਾ ਇਹ ਹੈ ਕਿ ਬਠਿੰਡਾ ਨਿਗਮ ਦੇ ਅ...
10/08/2023

ਇਹ ਸਾਡੇ ਸ਼ਹਿਰ ਦੇ #ਸਤਿਕਾਰਯੋਗ_ ਕੌਂਸਲਰ ਤੇ #ਡਿਪਟੀ_ਮੇਅਰ ਨਿਗਮ ਵਿੱਚ ਰਹਿਮ ਦੀ ਭੀਖ ਮੰਗ ਰਹੇ ਹਨ।
ਸੱਚ ਤਾ ਇਹ ਹੈ ਕਿ ਬਠਿੰਡਾ ਨਿਗਮ ਦੇ ਅਫਸਰਾਂ ਨੇ ਸਭ ਦੀਆ ਖਤਮ ਕੀਤੀਆਂ ਹੋਈਆਂ ਹਨ ਜਿਸ ਨੂੰ ਆਪਾ ਜ਼ੀਰੋ ਕਰਨਾ ਕਹਿੰਦੇ ਹਾ
ਸਿਰਫ ਸੀਵਰੇਜ ਤੇ ਸਟਰੀਟ ਲਾਈਟਾਂ ਠੀਕ ਕਰਾਉਣ ਬਦਲੇ ਹੀ ਨਿਗਮ ਦੇ ਕੌਂਸਲਰ ਅਧਿਕਾਰੀਆਂ ਦਾ ਪਾਣੀ ਭਰਦੇ ਹਨ।
ਸੂਰੁ ਵਿੱਚ ਜੀਜੇ ਸਾਲੇ ਦੀ ਜੋੜੀ ਨੇ ਇਹਨਾਂ ਦਾ ਹਰੇਕ ਕੰਮ ਜੁੱਤੀ ਹੇਠ ਲੰਘਾ ਕੇ ਕੀਤਾ ਹੈ।
ਕੌਂਸਲਰ ਵੀਰੋ ਜਾਗੋ ਆਪਣੀ ਹੋਂਦ ਨੂੰ ਖਤਮ ਨਾ ਕਰੋ।
ਤੁਸੀਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੋ ਕੋਈ ਭੇਡ ਬੱਕਰੀ ਨਹੀ।

ਅੱਜ ਰਾਤ ਚੰਦ ਧਰਤੀ ਦੇ 26470 ਕਿਲੋਮੀਟਰ ਨੇੜੇ ਆ, ਤੇ ਉਸਤੋਂ ਬਾਅਦ ਇਹ 2037 ਵਿੱਚ ਇੰਨਾ ਨੇੜੇ ਆਵੇਗਾ
01/08/2023

ਅੱਜ ਰਾਤ ਚੰਦ ਧਰਤੀ ਦੇ 26470 ਕਿਲੋਮੀਟਰ ਨੇੜੇ ਆ, ਤੇ ਉਸਤੋਂ ਬਾਅਦ ਇਹ 2037 ਵਿੱਚ ਇੰਨਾ ਨੇੜੇ ਆਵੇਗਾ

ਅੱਜ ਬਠਿੰਡਾ ਨਗਰ ਨਿਗਮ ਦੀ ਮੀਟਿੰਗ ਆ।ਵੈਸੇ ਦੇਖਿਆ ਜਾਵੇ ਤਾਂ ਬਠਿੰਡਾ ਨਗਰ ਨਿਗਮ 5-6  #ਬੰਦਿਆਂ ਦਾ ਹੀ  #ਕਬਜ਼ਾ।ਜਿਸ ਕੰਮ ਵਿਚੋਂ  #ਪੈਸੇ ਬਣਦੇ...
05/07/2023

ਅੱਜ ਬਠਿੰਡਾ ਨਗਰ ਨਿਗਮ ਦੀ ਮੀਟਿੰਗ ਆ।
ਵੈਸੇ ਦੇਖਿਆ ਜਾਵੇ ਤਾਂ ਬਠਿੰਡਾ ਨਗਰ ਨਿਗਮ 5-6 #ਬੰਦਿਆਂ ਦਾ ਹੀ #ਕਬਜ਼ਾ।ਜਿਸ ਕੰਮ ਵਿਚੋਂ #ਪੈਸੇ ਬਣਦੇ ਹੋਣ ਤੇ ਆਪਣੀ ਬਣਾਈ #ਕੰਪਨੀ ਦੇ #ਠੇਕੇਦਾਰ ਨੂੰ #ਠੇਕਾ ਮਿਲਦਾ ਹੋਵੇ ਤੇ ਵਿਚੋਂ ਮੋਟਾ #ਕਮਿਸ਼ਨ ਉਹ ਕੰਮ #ਪਹਿਲਾਂ ਬਾਕੀ ਕੰਮਾਂ ਵਿੱਚ ਕੋਈ ਦਿਲਚਸਪੀ ਨਹੀਂ।
ਜਿਹੜੇ #ਕੌਂਸਲਰ ਅੰਦਰ ਗਏ ਉਹਨਾਂ #ਚਾਹ ਨਾਲ ਇੱਕ #ਸਮੌਸਾ ਇੱਕ #ਰਸਰੁੱਲਾ ਦੇਕੇ ਮੀਟਿੰਗ ਦੀ ਸਮਾਪਤ ਕੀਤੀ ਜਾਂਦੀ ਹੈਂ। ਫ਼ਰਕ ਇੰਨਾ ਇਹ ਰਸਗੁੱਲੇ ਅਤੇ ਸਮੋਸਿਆਂ ਲਈ ਆਪਸ ਵਿੱਚ ਲੜਦੇ ਨਹੀਂ ਬਾਕੀ ਕੋਈ ਕਸਰ ਨਹੀਂ।ਜਦੋਂ ਉਹ ਤੱਕ ਆਪਣੀਆਂ ਸ਼ਕਤੀਆਂ ਬਾਰੇ ਜਾਣੂ ਹੋਣਗੇ ਉਦੋਂ ਤੱਕ ਪੰਜ ਸਾਲ ਪੂਰੇ।
ਉਤੋਂ ਬੇਸ਼ੱਕ ਇਸ ਅਲੱਗ ਪਾਰਟੀਆਂ ਦੇ ਹਨ ਪਰ ਬਠਿੰਡਾ ਲੁੱਟਣ ਲਈ ਸਭ ਅੰਦਰ ਖਾਤੇ ਇੱਕਮਿਕ ਹਨ।
#ਕੁੱਤੀ ਚੋਰਾਂ ਨਾਲ ਤੇ
#ਚੋਰ ਕੁੱਤੀ ਨਾਲ

ਅੱਜ ਹਾਊਸ ਦੀ ਮੀਟਿੰਗ ਤੋਂ ਬਾਅਦ ਨਗਰ ਨਿਗਮ ਬਠਿੰਡਾ
22/02/2023

ਅੱਜ ਹਾਊਸ ਦੀ ਮੀਟਿੰਗ ਤੋਂ ਬਾਅਦ ਨਗਰ ਨਿਗਮ ਬਠਿੰਡਾ

Address

Mig Model Town Bathinda
Bathinda

Telephone

+919465690007

Website

Alerts

Be the first to know and let us send you an email when Gurdev kaur shinda posts news and promotions. Your email address will not be used for any other purpose, and you can unsubscribe at any time.

Share