News live today

  • Home
  • News live today

News live today ਬਠਿੰਡੇ ਦੇ ਆਸ ਪਾਸ ਪਿੰਡਾਂ ਤੇ ਜਿਲੇ ਦੀਆਂ ਖਬਰਾਂ ਦੇਖਣ ਲਈ ਸਾਡਾ ਚੈਨਲ ਨੂੰ ਫੋਲੋ ਕਰੋ

23/09/2021

ਭੁੱਚੋ ਮੰਡੀ ਚਲਦੀ train ਵੱਖ ਹੋਏ ਡੱਬੇ

18/09/2021

ਅੱਜ ਕਿਸਾਨ ਅੰਦੋਲਨ ਦਾ ਇੱਕ ਸਾਲ ਪੂਰਾ ਹੋਣ ਤੇ ਆਮ ਆਦਮੀ ਪਾਰਟੀ ਜਿਲਾ ਬਠਿੰਡਾ ਇਕਾਈ ਵੱਲੋਂ ਸ਼ਹੀਦ ਹੋਏ ਕਿਸਾਨਾਂ ਨੂੰ ਸਮਰਪਿਤ ਇੱਕ ਮੋਮਬੱਤੀ ਮਾਰਚ ਕੱਢਿਆ ਗਿਆ ਅਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਕੇਂਦਰ ਦੀ ਮੋਦੀ ਸਰਕਾਰ ਦੇ ਵਿਰੁੱਧ ਰੋਸ ਮਾਰਚ ਕੀਤਾ ਗਿਆ।

ਆਈਡੀ ਕਾਰਡ
13/09/2021

ਆਈਡੀ ਕਾਰਡ

ਅੱਜ ਆਮ ਆਦਮੀ ਪਾਰਟੀ ਵਿਧਾਨ ਸਭਾ ਹਲਕਾ ਮੋੜ ਦੀ ਹਲਕਾ ਪੱਧਰੀ ਮੀਟਿੰਗ ਸੁਖਵੀਰ ਮਾਈਸਰਖਾਨਾ ਹਲਕਾ ਇੰਚਾਰਜ ਮੋੜ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ...
11/07/2021

ਅੱਜ ਆਮ ਆਦਮੀ ਪਾਰਟੀ ਵਿਧਾਨ ਸਭਾ ਹਲਕਾ ਮੋੜ ਦੀ ਹਲਕਾ ਪੱਧਰੀ ਮੀਟਿੰਗ ਸੁਖਵੀਰ ਮਾਈਸਰਖਾਨਾ ਹਲਕਾ ਇੰਚਾਰਜ ਮੋੜ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਸਮੂਹ ਵਿੰਗਾ ਦੇ ਅਹੁਦੇਦਾਰ ਅਤੇੇ ਵਰਕਰਾਂ ਨੇ ਭਾਗ ਲਿਆ। ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਦੀ ਪਹਿਲੀ ਗਰੰਟੀ ਬਿਜਲੀ ਮੁਆਫੀ ਦੇ ਹੱਕ ਵਿੱਚ ਚੋਣ ਪ੍ਰਚਾਰ ਦੀ ਟ੍ਰੇਨਿੰਗ ਲਈ ਸੈਂਟਰਲ ਟੀਮ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਜਗਸੀਰ ਰਾਮ ਸ਼ਰਮਾ
ਆਗੂ ਹਲਕਾ ਮੋੜ।

08/03/2021

Hi

Address


Website

Alerts

Be the first to know and let us send you an email when News live today posts news and promotions. Your email address will not be used for any other purpose, and you can unsubscribe at any time.

Contact The Organization

Send a message to News live today:

  • Want your organization to be the top-listed Government Service?

Share