Jagroop Singh Gill

Jagroop Singh Gill MLA, Bathinda Urban, AAP

25/05/2026
14/05/2026

PSEB ਦੇ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਰਿਕਾਰਡ ਕਾਇਮ ਕਰ ਕੇ ਪਹਿਲੇ ਤਿੰਨ ਸਥਾਨਾਂ 'ਤੇ ਆਉਣ ਵਾਲ਼ੀਆਂ ਧੀਆਂ, ਉਹਨਾਂ ਦੇ ਮਾਪਿਆਂ ਅਤੇ ਅਧਿਆਪਕਾਂ ਨਾਲ਼ CM Bhagwant Mann ਵੱਲੋਂ ਖ਼ਾਸ ਮੁਲਾਕਾਤ, 100% ਅੰਕ ਹਾਸਲ ਕਰਨ ਵਾਲ਼ੀਆਂ ਧੀਆਂ ਦੀ ਹੌਸਲਾ ਅਫ਼ਜ਼ਾਈ ਕਰਦੇ ਹੋਏ ਭਵਿੱਖ ਲਈ ਦਿੱਤੀਆਂ ਸ਼ੁਭਕਾਮਨਾਵਾਂ|

Arvind Kejriwal
Manish Sisodia

ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਅਤੇ ਕੰਮਾਂ ਨੂੰ ਦੇਖਦੇ ਹੋਏ ਟਕਸਾਲੀ ਕਾਂਗਰਸੀ ਆਗੂ ਮੋਹਨ ਲਾਲ ਦੇ ਪੁੱਤਰ ਦੀਪਾ ਜੀ(ਮਹਿਣਾ ਚੌਂਕ...
13/05/2026

ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਅਤੇ ਕੰਮਾਂ ਨੂੰ ਦੇਖਦੇ ਹੋਏ ਟਕਸਾਲੀ ਕਾਂਗਰਸੀ ਆਗੂ ਮੋਹਨ ਲਾਲ ਦੇ ਪੁੱਤਰ ਦੀਪਾ ਜੀ(ਮਹਿਣਾ ਚੌਂਕ) ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਆਮ ਆਦਮੀ ਪਾਰਟੀ ਦਾ ਪੱਲਾ ਫੜ੍ਹਿਆ |

Bhagwant Mann
Aam Aadmi Party - Punjab
CMO Punjab
Dr. Baljit Kaur

ਭਾਜਪਾ ਹਮੇਸ਼ਾ ਤੋਂ ਹੀ Anti Punjab ਰਹੀ ਹੈ ਅਤੇ ਆਪਣੀ ਨਫ਼ਰਤ ਦਿਖਾਉਣ ਦਾ ਕੋਈ ਮੌਕਾ ਨਹੀਂ ਛੱਡਦੀ, ਇੱਕ ਵਾਰ ਫਿਰ ਤੋਂ ਇਹ ਨਫ਼ਰਤ ਜਗ ਜ਼ਾਹਰ ਹੋਈ ਪ...
12/05/2026

ਭਾਜਪਾ ਹਮੇਸ਼ਾ ਤੋਂ ਹੀ Anti Punjab ਰਹੀ ਹੈ ਅਤੇ ਆਪਣੀ ਨਫ਼ਰਤ ਦਿਖਾਉਣ ਦਾ ਕੋਈ ਮੌਕਾ ਨਹੀਂ ਛੱਡਦੀ, ਇੱਕ ਵਾਰ ਫਿਰ ਤੋਂ ਇਹ ਨਫ਼ਰਤ ਜਗ ਜ਼ਾਹਰ ਹੋਈ ਪਰ ਭਾਜਪਾ ਦੀ ਪੰਜਾਬੀ ਖ਼ਿਲਾਫ਼ ਕੋਝੀ ਸਾਜ਼ਿਸ਼ ਦਾ ਮਾਨ ਸਰਕਾਰ ਡਟ ਕੇ ਕਰੇਗੀ ਟਾਕਰਾ|

Bhagwant Mann
Arvind Kejriwal
Manish Sisodia

12/05/2026

ਦੇਸ਼ਵਾਸੀਆਂ ਨੂੰ 'ਸੰਕੋਚ' ਦੀ ਸਲਾਹ ਦੇਣ ਵਾਲੀ ਕੇਂਦਰ ਸਰਕਾਰ ਨੂੰ ਅਰਵਿੰਦ ਕੇਜਰੀਵਾਲ ਜੀ ਨੇ ਪੁੱਛੀਆਂ 3 ਅਹਿਮ ਗੱਲਾਂ! ਮੱਧ-ਵਰਗ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ। ਅਸੀਂ ਹਮੇਸ਼ਾ ਤੁਹਾਡੇ ਨਾਲ ਹਾਂ!

Bhagwant Mann
Arvind Kejriwal
Manish Sisodia

ਫ਼ਰਕ ਸਾਫ਼ ਹੈ !CM ਮਾਨ ਦੀ ਅਗਵਾਈ ਵਾਲੇ ਪੰਜਾਬ ਅਤੇ BJP ਸਾਸ਼ਨ ਵਾਲੇ ਹਰਿਆਣਾ ‘ਚBhagwant MannArvind KejriwalManish Sisodia
11/05/2026

ਫ਼ਰਕ ਸਾਫ਼ ਹੈ !

CM ਮਾਨ ਦੀ ਅਗਵਾਈ ਵਾਲੇ ਪੰਜਾਬ ਅਤੇ BJP ਸਾਸ਼ਨ ਵਾਲੇ ਹਰਿਆਣਾ ‘ਚ

Bhagwant Mann
Arvind Kejriwal
Manish Sisodia

11/05/2026

ਲੋੜਵੰਦਾਂ ਲਈ ਬਹੁਤ ਵੱਡਾ ਸਹਾਰਾ ਹੈ ਮਾਨ ਸਰਕਾਰ ਦੀ 'ਮੇਰੀ ਰਸੋਈ ਯੋਜਨਾ'। ਪੰਜਾਬ ਦੇ 40 ਲੱਖ ਤੋਂ ਵੱਧ ਪਰਿਵਾਰਾਂ ਲਈ ਫੂਡ ਕਿੱਟਾਂ ਵਿੱਚ ਦਿੱਤਾ ਜਾਣ ਵਾਲ਼ਾ ਪੌਸ਼ਟਿਕ ਆਹਾਰ ਉਨ੍ਹਾਂ ਸਿਹਤ ਸਬੰਧੀ ਲੋੜਾਂ ਪੂਰੀਆਂ ਕਰੇਗਾ। ਦੇਖੋ, ਕਿੰਝ ਸਕੀਮ ਦੇ ਲਾਭ ਗਿਣਵਾ ਕੇ ਪੰਜਾਬ ਵਾਸੀ ਕਰ ਰਹੇ ਮਾਨ ਸਰਕਾਰ ਦਾ ਧੰਨਵਾਦ |

Bhagwant Mann
Manish Sisodia

ਆਉਣ ਵਾਲੀਆਂ ਨਗਰ ਨਿਗਮ ਚੋਣਾਂ ਦੇ ਸਬੰਧ ਵਿੱਚ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਅਹਿਮ ਮੀਟਿੰਗ ਕੀਤੀ ਗਈ |Aam Aadmi Party - Punjab Bhagwant ...
10/05/2026

ਆਉਣ ਵਾਲੀਆਂ ਨਗਰ ਨਿਗਮ ਚੋਣਾਂ ਦੇ ਸਬੰਧ ਵਿੱਚ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਅਹਿਮ ਮੀਟਿੰਗ ਕੀਤੀ ਗਈ |

Aam Aadmi Party - Punjab
Bhagwant Mann
CMO Punjab

Address

Bathinda
151001

Telephone

+919417427749

Website

Alerts

Be the first to know and let us send you an email when Jagroop Singh Gill posts news and promotions. Your email address will not be used for any other purpose, and you can unsubscribe at any time.

Contact The Organization

Send a message to Jagroop Singh Gill:

Share

Category