BJP Bathinda Urban

BJP Bathinda Urban Political Party

08/09/2026

ਮੈਂ ਤਾਂ ਸ਼...ਸ਼..ਸ਼...ਸ਼ਰਾਬ ਨਹੀਂ ਪੀਦਾਂ 😂

08/09/2026

ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਸਾਜ਼ਿਸ਼ਘਾੜੇ ਗੁਰਪ੍ਰੀਤ ਸਿੰਘ ਸੇਖੋਂ ਦੀ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਨੇ 'ਆਪ' ਦੇ ਅਸਲ ਚਿਹਰੇ ਤੋਂ ਪਰਦਾ ਚੁੱਕ ਦਿੱਤਾ ਹੈ!

07/09/2026

ਹਸਪਤਾਲ ਦੇ ਬੈੱਡ ’ਤੇ ਤੜਫਦੇ ਮੋਹਨਜੀਤ ਦੀਆਂ ਦਰਦਨਾਕ ਤਸਵੀਰਾਂ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਮਾਨ ਸਾਬ੍ਹ ਜੇਕਰ ਤੁਹਾਡੇ ਤੋਂ ਸਵਾਲ ਪੁੱਛਣਾ ਗੁਨਾਹ ਹੈ ਤਾਂ ਫਿਰ ਹਰ ਪੰਜਾਬੀ ਗੁਨਾਹਗਾਰ ਹੈ। ਦਮਨਕਾਰੀ ਨੀਤੀ ਅਪਣਾ ਕੇ ਤੁਸੀਂ ਸਵਾਲਾਂ ਤੋਂ ਭੱਜ ਨਹੀਂ ਸਕਦੇ।

07/09/2026

‘ਲੜਖੜਾਉਂਦੀ ਜੁਬਾਨ, ਡਗਮਗਾਉਂਦੇ ਬੋਲ’ ਸੀਐੱਮ ਦੀ ਸਥਿਤੀ ਸਾਫ਼ ਬਿਆਨ ਕਰਦੇ ਹਨ।

07/09/2026

ਨਸ਼ਿਆਂ ਦੇ ਕਹਿਰ ਨੇ ਕਿੰਨ੍ਹੇ ਹੀ ਘਰਾਂ ਦੇ ਚਿਰਾਗ ਬੁਝਾ ਦਿੱਤੇ ਪਰ ਪੰਜਾਬ ਦੀ ਮਾਨ ਸਰਕਾਰ ਸਿਰਫ਼ ਦਾਅਵੇ ਹੀ ਕਰਦੀ ਰਹੀ ਹੈ। ਝਾੜੂ ਸਰਕਾਰ ਨਸ਼ਿਆਂ ਨੂੰ ਰੋਕਣ 'ਚ ਪੂਰੀ ਤਰ੍ਹਾਂ ਫੇਲ੍ਹ ਸਾਬਿਤ ਹੋਈ ਹੈ।

07/09/2026

ਜਦੋਂ ਸਵਾਲ ਪੁੱਛਣਾ ਹੀ ਗੁਨਾਹ ਬਣ ਜਾਵੇ, ਤਾਂ ਸਮਝ ਲਓ ਹੰਕਾਰ ਸਿਰ ਚੜ੍ਹ ਕੇ ਬੋਲ ਰਿਹਾ ਹੈ।

06/09/2026

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ‘ਦਿਮਾਗੀ ਨਕਸਲ’ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਹੋਮਿਓਪੈਥੀ ਦੀ ਗੋਲੀ ਬਿਮਾਰੀ ਨੂੰ ਕੁੱਝ ਸਮੇਂ ਲਈ ਹੋਰ ਉਭਾਰ ਦਿੰਦੀ ਹੈ, ਉਸ ਤੋਂ ਬਾਅਦ ਬਿਮਾਰੀ ਦਾ ਇਲਾਜ ਸ਼ੁਰੂ ਕਰਦੀ ਹੈ। ਤਾਂ ਜਿਵੇਂ ਹੀ ਮੈਂ ਦਿਮਾਗੀ ਨਕਸਲ ਵਾਲੀ ਹੋਮਿਓਪੈਥੀ ਦੀ ਗੋਲੀ ਦਿੱਤੀ, ਸਾਰੇ ਦਿਮਾਗੀ ਨਕਸਲ ਨਿਕਲ ਕੇ ਬਾਹਰ ਆਉਣ ਲੱਗੇ। ਅਤੇ ਜੋ ਲੋਕ ਦਿਮਾਗੀ ਨਕਸਲ ਨੂੰ ਵਧਾ ਦੇ ਰਹੇ ਹਨ, ਹੁਣ ਜਨਤਾ ਉਨ੍ਹਾਂ ਦਾ ਵੀ ਅਸਲੀ ਰੰਗ ਦੇਖ ਰਹੀ ਹੈ।

AAP ਸਰਕਾਰ ਦਾ 60 ਫ਼ੀਸਦੀ ਡੀ.ਏ ਦਾ ਪ੍ਰਸਤਾਵ ਮਹਿਜ਼ ਦਿਖਾਵਾ-ਸ.ਕੇਵਲ ਸਿੰਘ ਢਿੱਲੋਂ, ਸੂਬਾ ਪ੍ਰਧਾਨ ਭਾਜਪਾ ਪੰਜਾਬ
06/09/2026

AAP ਸਰਕਾਰ ਦਾ 60 ਫ਼ੀਸਦੀ ਡੀ.ਏ ਦਾ ਪ੍ਰਸਤਾਵ ਮਹਿਜ਼ ਦਿਖਾਵਾ-ਸ.ਕੇਵਲ ਸਿੰਘ ਢਿੱਲੋਂ, ਸੂਬਾ ਪ੍ਰਧਾਨ ਭਾਜਪਾ ਪੰਜਾਬ

06/09/2026

ਝਾੜੂ ਪਾਰਟੀ ਨੇ ਪੰਜਾਬ ’ਚ ਸਰਕਾਰ ਬਣਾਉਣ ਤੋਂ ਪਹਿਲਾਂ ਵੱਡੇ-ਵੱਡੇ ਵਾਅਦੇ ਕੀਤੇ ਸਨ। ਪਰ ਹੁਣ ਮਾਨ ਸਰਕਾਰ ਹਰ ਵਾਅਦੇ ਤੋਂ ਮੁੱਕਰ ਚੁੱਕੀ ਹੈ। ਮਾਨ ਸਰਕਾਰ ਨੂੰ ਵੋਟਾਂ ਪਾਕੇ ਮੁਲਾਜ਼ਮ ਵਰਗ ਹੁਣ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ।

06/09/2026

ਪੰਜਾਬ ਦੇ ਹਾਲਾਤ ਦਿਨ-ਬ-ਦਿਨ ਵਿਗੜਦੇ ਜਾ ਰਹੇ ਹਨ, ਪਰ ਨਚਾਰਾਂ ਦੀ ਸਰਕਾਰ ਨੂੰ ਪੰਜਾਬ ਦੀ ਕੋਈ ਫ਼ਿਕਰ ਨਹੀਂ ਹੈ।

Address

BJP Office
Bathinda
151001

Website

Alerts

Be the first to know and let us send you an email when BJP Bathinda Urban posts news and promotions. Your email address will not be used for any other purpose, and you can unsubscribe at any time.

Shortcuts

Share