Kanwar Inderjeet Singh

Kanwar Inderjeet Singh Entrepreneur Renewable Energy ,
State IT-Head BJP Punjab
Ex BJP-IT Co-Convenor Chandigarh
Ex Chemistry Teacher At Sparkx

ਚੁਣੌਤੀਆਂ ਵਿਚਕਾਰ ਭਾਰਤ ਦੀ ਅਰਥਵਿਵਸਥਾ ਨੇ ਫੜੀ ਤੇਜ਼ ਰਫ਼ਤਾਰ
01/09/2026

ਚੁਣੌਤੀਆਂ ਵਿਚਕਾਰ ਭਾਰਤ ਦੀ ਅਰਥਵਿਵਸਥਾ ਨੇ ਫੜੀ ਤੇਜ਼ ਰਫ਼ਤਾਰ

01/09/2026

ਜਿਵੇਂ ਪੰਜਾਬ 'ਚ 24 ਘੰਟੇ ਬਿਜਲੀ ਅਤੇ ਵਿਕਾਸ ਦੇ ਦਾਅਵੇ ਲੱਭਣੇ ਪੈਂਦੇ ਨੇ, ਉਵੇਂ ਹੀ ਹੁਣ ਲੋਕ ਡਿਸਕਵਰੀ ਚੈਨਲ 'ਤੇ ਸੀ.ਐੱਮ. ਸਾਹਿਬ ਦਾ ਸ਼ੋਅ ਲੱਭ ਰਹੇ ਨੇ!

30/08/2026

LIVE: PM Shri Narendra Modi’s Mann Ki Baat with the nation | 137th Episode

27/08/2026

ਝਾੜੂ ਪਾਰਟੀ ਦੀ ਸਿੱਖਿਆ ਕ੍ਰਾਂਤੀ ਦੇ ਖੋਖਲੇ ਦਾਅਵਿਆਂ ਦੀ ਪੋਲ ਹੁਣ ਪਰਤ ਦਰ ਪਰਤ ਖੁੱਲ੍ਹਦੀ ਜਾ ਰਹੀ ਹੈ। ਸਾਹਨੇਵਾਲ ਹਲਕੇ ਦੇ ਪਿੰਡ ਮਿਆਣੀ ਦੇ ਸਰਕਾਰੀ ਸਕੂਲ ਨੂੰ ਸਿਰਫ਼ ਇੱਕ ਅਧਿਆਪਕ ਚਲਾ ਰਿਹਾ ਹੈ। ਭਗਵੰਤ ਮਾਨ ਜੀ, ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰਨਾ ਬੰਦ ਕਰੋ।

27/08/2026

ਸੇਵਾ ਮੁਕਤ ਜਸਟਿਸ ਰਣਜੀਤ ਸਿੰਘ ਨੇ ਦਾਅਵਾ ਕੀਤਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਗੁਰਪ੍ਰੀਤ ਕੌਰ ਨੇ ਬਲਾਤਕਾਰ ਦਾ ਪਰਚਾ ਰੱਦ ਕਰਵਾਉਣ ਲਈ 5 ਕਰੋੜ ਰੁਪਏ ਦੀ ਰਿਸ਼ਵਤ ਮੰਗੀ।

26/08/2026

117 ਸੀਟਾਂ, ਇੱਕੋ ਸੰਕਲਪ — ਮਜ਼ਬੂਤ, ਸੁਰੱਖਿਅਤ ਅਤੇ ਖੁਸ਼ਹਾਲ ਪੰਜਾਬ! ਪੰਜਾਬ ਦੀ ਮਿਹਨਤ, ਇਤਿਹਾਸ ਅਤੇ ਵਿਸ਼ਾਲ ਸਮਰੱਥਾ ਨੂੰ ਮੁੜ ਸੁਰਜੀਤ ਕਰਨ ਦਾ ਸਮਾਂ ਆ ਗਿਆ ਹੈ। ਸਾਡਾ ਮਕਸਦ ਕਿਸਾਨੀ ਨੂੰ ਆਧੁਨਿਕ ਤਕਨਾਲੋਜੀ ਨਾਲ ਜੋੜਨਾ, ਨੌਜਵਾਨਾਂ ਲਈ ਸੂਬੇ ਵਿੱਚ ਹੀ ਬਿਹਤਰ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ, ਨਸ਼ਿਆਂ ਦੇ ਜਾਲ ਨੂੰ ਜੜ੍ਹੋਂ ਖ਼ਤਮ ਕਰਨਾ ਅਤੇ ਮਜ਼ਬੂਤ ਕਾਨੂੰਨ ਵਿਵਸਥਾ ਕਾਇਮ ਕਰਨਾ ਹੈ। ਮਾਝਾ, ਮਾਲਵਾ ਅਤੇ ਦੋਆਬਾ ਦੇ ਹਰ ਵਿਧਾਨ ਸਭਾ ਹਲਕੇ ਦੀਆਂ ਸਥਾਨਕ ਲੋੜਾਂ ਅਨੁਸਾਰ ਵਿਕਾਸ ਕਰਕੇ ਸਮੁੱਚੇ ਪੰਜਾਬ ਨੂੰ ਤਰੱਕੀ ਦੇ ਰਾਹ ’ਤੇ ਤੋਰਨਾ ਹੀ ਸਾਡਾ ਮੁੱਖ ਟੀਚਾ ਹੈ।

26/08/2026

ਬੰਗਲੁਰੂ ਤੋਂ ਮੰਗਲੁਰੂ ਦੇ ਵਿਚਾਲੇ ਪੱਛਮੀ ਘਾਟ ਤੋਂ ਨਿਕਲ ਰਹੀ ਵੰਦੇ ਭਾਰਤ ਟ੍ਰੇਨ ਦਾ ਨਜ਼ਾਰਾ ਸੱਚਮੁੱਚ ਦਿਲ ਖਿੱਚਵਾਂ ਹੈ।

25/08/2026

LIVE: India Day Parade 23 August 2026

ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਪੰਜਾਬ ਆਉਣ ’ਤੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ (ਸੰਗਠਨ) ਸ਼੍ਰੀ ਬੀ.ਐੱਲ. ਸੰਤੋਸ਼ ਜੀ ਦਾ ਨਿੱਘਾ ਸ...
24/08/2026

ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਪੰਜਾਬ ਆਉਣ ’ਤੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ (ਸੰਗਠਨ) ਸ਼੍ਰੀ ਬੀ.ਐੱਲ. ਸੰਤੋਸ਼ ਜੀ ਦਾ ਨਿੱਘਾ ਸਵਾਗਤ।

24/08/2026

*ਸਾਬਕਾ ਸਾਂਸਦ ਅਤੇ ਭਾਜਪਾ ਆਗੂ ਸ਼੍ਰੀ ਸ਼ਵੇਤ ਮਲਿਕ ਜੀ ਦੇ ਯਤਨਾਂ ਨੂੰ ਬੂਰ ਪਿਆ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਐਕਸਪ੍ਰੈਸ ਹਾਈਵੇ ਨਾਲ ਜੋੜਨ ਦਾ ਅਹਿਮ ਫੈਸਲਾ ਲਿਆ ਗਿਆ ਹੈ। ਇਹ ਫੈਸਲਾ ਗੁਰੂ ਨਗਰੀ ਦੀ ਕਨੈਕਟੀਵਿਟੀ ਨੂੰ ਹੋਰ ਮਜ਼ਬੂਤ ਕਰੇਗਾ, ਸਫ਼ਰ ਨੂੰ ਸੁਖਾਲਾ ਬਣਾਏਗਾ ਅਤੇ ਪੰਜਾਬ ਦੇ ਵਿਕਾਸ ਨੂੰ ਨਵੀਂ ਰਫ਼ਤਾਰ ਦੇਵੇਗਾ। ਪੰਜਾਬ ਦੇ ਹਿੱਤਾਂ ਲਈ ਸ਼੍ਰੀ ਸ਼ਵੇਤ ਮਲਿਕ ਜੀ ਦੇ ਲਗਾਤਾਰ ਯਤਨਾਂ ਦੀ ਵੱਡੀ ਜਿੱਤ ਹੈ।*

Address

642 Sec 117 TDI City Mohali
Chandigarh
160055

Website

Alerts

Be the first to know and let us send you an email when Kanwar Inderjeet Singh posts news and promotions. Your email address will not be used for any other purpose, and you can unsubscribe at any time.

Contact The Organization

Send a message to Kanwar Inderjeet Singh:

Shortcuts

Share