BJP Amritsar Urban

BJP Amritsar Urban Contact information, map and directions, contact form, opening hours, services, ratings, photos, videos and announcements from BJP Amritsar Urban, Political Party, Sec 37 A, Chandigarh.

20/08/2026

ਮੁੱਖ ਮੰਤਰੀ ਭਗਵੰਤ ਮਾਨ ਦਾ OSD ਰਾਜਬੀਰ ਘੁੰਮਣ ਈਡੀ ਦੀ ਰਾਡਾਰ 'ਤੇ ਹੈ। ED ਨੇ ਪੰਜਾਬ ਦੇ DGP ਗੌਰਵ ਯਾਦਵ ਨੂੰ ਰਾਜਬੀਰ ਘੁੰਮਣ ਉੱਪਰ ਕਾਰਵਾਈ ਕਰਨ ਲਈ ਕਿਹਾ ਹੈ। ਪਰ ਡੀਜੀਪੀ ਗੌਰਵ ਯਾਦਵ ਦੇ ਹੱਥ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਬੰਨ੍ਹ ਰੱਖੇ ਹਨ। ਮੁੱਖ ਮੰਤਰੀ ਦੀ ਰਿਹਾਇਸ਼ ਅੰਦਰ ਮੁਲਾਜ਼ਮਾਂ ਦੀਆਂ ਬਦਲੀਆਂ ਕਰਵਾਉਣ ਲਈ ਸ਼ਰੇਆਮ ਭ੍ਰਿਸ਼ਟਾਚਾਰ ਕੀਤਾ ਜਾ ਰਿਹਾ ਹੈ। ਇਹ ਬਹੁਤ ਹੀ ਸ਼ਰਮਨਾਕ ਹੈ। ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ OSD ਨੂੰ ਬਚਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਹੈ।

20/08/2026

ਭਾਰੀ ਮੀਂਹ ਅਤੇ ਪਾਣੀ ਦੇ ਭਰ ਜਾਣ ਕਾਰਨ ਸ਼ਹਿਰ ਦੀਆਂ ਸੜਕਾਂ ਦਾ ਇਹ ਹਾਲ ਹੋ ਗਿਆ ਹੈ। ਥਾਂ-ਥਾਂ ਪਾਣੀ ਖੜ੍ਹਾ ਹੋਣ ਕਾਰਨ ਆਮ ਲੋਕਾਂ ਅਤੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਸ਼ਾਸਨ ਨੂੰ ਇਸ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ।

श्री ओम साईं जी के द्वारा आयोजित 13वां वार्षिक मेला नारायणगढ़ में श्रद्धा एवं भक्ति भाव के साथ करवाया गया। इस पावन अवसर ...
20/08/2026

श्री ओम साईं जी के द्वारा आयोजित 13वां वार्षिक मेला नारायणगढ़ में श्रद्धा एवं भक्ति भाव के साथ करवाया गया। इस पावन अवसर पर सभी साथियों सहित हाज़िरी लगाकर आशीर्वाद प्राप्त करने का सौभाग्य मिला।
श्री साईं जी सभी पर अपनी कृपा एवं आशीर्वाद बनाए रखें।
Bharatiya Janata Party (BJP)
BJP Punjab
BJP Amritsar West
Nitin Nabin
BJP, Lok Sabha Amritsar
Bjp Minority Morcha Punjab
BJP Amritsar Urban
Bjp Amritsar Urban
BJP Media Cell Amritsar
Kewal Singh Dhillon
Taranjit Singh Sandhu
Kumar Amit BJP

20/08/2026

"ਪੰਜਾਬ ਵਿੱਚ ਹਰ ਵਰਗ 'ਆਪ' ਸਰਕਾਰ ਤੋਂ ਦੁਖੀ ਹੈ, ਇਸ ਨਿਕੰਮੀ ਸਰਕਾਰ ਕਰਕੇ ਪੰਜਾਬ ਹੁਣ 'ਧਰਨਾ ਲੈਂਡ' ਬਣ ਚੁੱਕਿਆ ਹੈ।"

20/08/2026

ਤੱਥਾਂ ਨੂੰ ਜਾਣੋ। ਅਫ਼ਵਾਹਾਂ ਨੂੰ ਨਹੀਂ।
E20 ਈਂਧਨ (E20 Fuel) ਨੇ ਕਈ ਤਰ੍ਹਾਂ ਦੇ ਦਾਅਵਿਆਂ ਨੂੰ ਹਵਾ ਦਿੱਤੀ ਹੈ — ਇੰਜਣ ਦੇ ਨੁਕਸਾਨ ਅਤੇ ਮਾਈਲੇਜ ਦੀ ਘਾਟ ਤੋਂ ਲੈ ਕੇ ਵਾਹਨ ਦੀ ਅਨੁਕੂਲਤਾ (compatibility) ਨਾਲ ਜੁੜੀਆਂ ਚਿੰਤਾਵਾਂ ਤੱਕ। ਪਰ ਅਸਲ ਵਿੱਚ ਸਬੂਤ ਕੀ ਕਹਿੰਦੇ ਹਨ?
ਕੋਈ ਵੀ ਰਾਏ ਬਣਾਉਣ ਤੋਂ ਪਹਿਲਾਂ, ਭਰਮ-ਭੁਲੇਖਿਆਂ (ਅਫ਼ਵਾਹਾਂ) ਨੂੰ ਤੱਥਾਂ ਤੋਂ ਵੱਖ ਕਰੋ ਅਤੇ ਭਾਰਤ ਦੇ E20 ਈਂਧਨ ਬਦਲਾਅ ਦੇ ਪਿੱਛੇ ਦੀ ਅਸਲ ਕਹਾਣੀ ਨੂੰ ਸਮਝੋ। ਵਾਹਨਾਂ ਦੀ ਅਨੁਕੂਲਤਾ ਤੋਂ ਲੈ ਕੇ ਕਾਰਗੁਜ਼ਾਰੀ (performance) ਅਤੇ ਵਾਤਾਵਰਣ 'ਤੇ ਪੈਣ ਵਾਲੇ ਪ੍ਰਭਾਵ ਤੱਕ, ਅਟਕਲਾਂ ਨਾਲੋਂ ਤੱਥਾਂ ਨੂੰ ਸਮਝਣਾ ਸਭ ਤੋਂ ਵੱਧ ਜ਼ਰੂਰੀ ਹੈ।
ਸੂਝ-ਬੂਝ ਨਾਲ ਫੈਸਲੇ ਲਓ। ਅਫ਼ਵਾਹਾਂ 'ਤੇ ਨਹੀਂ, ਤੱਥਾਂ 'ਤੇ ਚੱਲੋ।

भारतीय जनता पार्टी के राष्ट्रीय संगठन महामंत्री बी. एल. संतोष के आगामी अमृतसर प्रवास की तैयारियों को लेकर भाजपा जिला अध्...
19/08/2026

भारतीय जनता पार्टी के राष्ट्रीय संगठन महामंत्री बी. एल. संतोष के आगामी अमृतसर प्रवास की तैयारियों को लेकर भाजपा जिला अध्यक्ष सलिल कपूर ने जिला पदाधिकारियों एवं प्रमुख कार्यकर्ताओं के साथ एक समीक्षा बैठक आयोजित की, जिसमें जिला महासचिव मनीष शर्मा, डॉ. राम चावला, सुखमिंदर सिंह पिंटू, हरजिंदर सिंह ठेकेदार, कुमार अमित, उपाध्यक्ष संजय शर्मा, मोहित महाजन, सतपाल डोगरा, गोपाल वर्मा, सुधीर श्रीधर, गुरमुख सिंह बल, कर्ण कपिला, कुश लूथरा आदि उपस्थित हुए। बैठक में प्रवास कार्यक्रम को सुचारू और सफल बनाने के लिए रूपरेखा तैयार की गई तथा कार्यकर्ताओं की जिम्मेदारियां तय की गईं।

भारतीय जनता पार्टी केराष्ट्रीय संगठन महामंत्री बीएल संतोष के प्रस्तावित अमृतसर प्रवास की तैयारियोंको गति देने के लिए स्थ...
19/08/2026

भारतीय जनता पार्टी केराष्ट्रीय संगठन महामंत्री बीएल संतोष के प्रस्तावित अमृतसर प्रवास की तैयारियोंको गति देने के लिए स्थानीय स्तर पर संगठनात्मक गतिविधियां तेज कर दी हैं। इसीकड़ी में केन्द्रीय विधानसभा के प्रमुख कार्यकर्ताओं की एक विशेष बैठक डॉ. रामचावला की अध्यक्षता में तथा उत्तरी विधानसभा की एक विशेष बैठक सुखमिंदर सिंह पिंटूकी अध्यक्षता में भाजपा जिला कार्यालय शाहीद्द हरबंस लाल खन्ना स्मारक में हुई, जिसमेंभाजपा जिलाध्यक्ष सलिल कपूर तथा भाजपा केन्द्रीय विधानसभा इंचार्ज श्रीमती अंबिकासाहनी विशेष रूप से उपस्थित हुए। केन्द्रीय विधानसभा व् उत्तरी विधानसभा की बैठकमें मंच पर जिला महासचिव मनीष शर्मा, संजय शर्मा, सरबजीत सिंह शंटी, गोपाल वर्मा,सुधीर श्रीधर उपस्थित थे।

19/08/2026

ਝਾੜੂ ਵਾਲੇ ਕਦੇ ਇਸ਼ਤਿਹਾਰਬਾਜ਼ੀ ਦੇ ਖ਼ਿਲਾਫ਼ ਬੋਲਦੇ ਸੀ ਤੇ ਹੁਣ ਆਪ ਪੰਜਾਬ ਦਾ ਸਾਰਾ ਖ਼ਜ਼ਾਨਾ ਵਿਕਾਸ ਦੇ ਕੰਮਾਂ ਦੀ ਥਾਂ ਇਸ਼ਤਿਹਾਰਬਾਜ਼ੀ 'ਤੇ ਰੋੜ੍ਹ ਰਹੇ ਹਨ।

19/08/2026

Address

Sec 37 A
Chandigarh
160036

Website

Alerts

Be the first to know and let us send you an email when BJP Amritsar Urban posts news and promotions. Your email address will not be used for any other purpose, and you can unsubscribe at any time.

Shortcuts

Share