Aap Mission 24

Aap Mission 24 Aap Mission 24

08/10/2022

ਜੋ ਕਹਿੰਦੇ ਹਾਂ, ਉਹ ਕਰਦੇ ਹਾਂ!

ਚੋਣਾਂ ਵੇਲੇ ਕੀਤੇ ਵਾਅਦੇ ਨੂੰ ਸਰਕਾਰ ਬਣਨ ਦੇ 6 ਮਹੀਨਿਆਂ ਅੰਦਰ ਕੱਚੇ ਅਧਿਆਪਕਾਂ ਨੂੰ ਪੱਕਾ ਕੀਤਾ!

ਕਹਿਣੀ ਤੇ ਕਰਨੀ ਦੀ ਪੱਕੀ-ਪੰਜਾਬੀਆਂ ਦੀ ਆਪਣੀ ਮਾਨ ਸਰਕਾਰ!

 #ਪੰਜਾਬ    #ਖੇਡਾਂ
28/08/2022

#ਪੰਜਾਬ #ਖੇਡਾਂ

02/08/2022
02/07/2022

ਜੋ ਕਿਹਾ, ਉਹ ਕੀਤਾ!

'ਆਪ' ਨੇ ਚੋਣਾਂ ਤੋਂ ਪਹਿਲਾਂ ਪੰਜਾਬੀਆਂ ਨੂੰ 300 ਯੂਨਿਟ ਮੁਫ਼ਤ ਬਿਜਲੀ ਦੇਣ ਦੀ ਗਰੰਟੀ ਕੀਤੀ ਪੂਰੀ।
ਮਾਨ ਸਰਕਾਰ ਆਪਣਾ ਹਰ ਚੋਣ ਵਾਅਦਾ ਕਰੇਗੀ ਪੂਰਾ, ਰੰਗਲੇ ਪੰਜਾਬ ਲਈ ਲਿਆ ਕੋਈ ਸੁਪਨਾ ਨਹੀਂ ਰਹੇਗਾ ਅਧੂਰਾ।

23/06/2022

ਮਾਨ ਸਰਕਾਰ - ਕਿਸਾਨਾਂ ਦੀ ਸਰਕਾਰ

ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਵੱਲ ਉਤਸ਼ਾਹਿਤ ਕਰਨ ਲਈ 'ਆਪ' ਸਰਕਾਰ ਵੱਲੋਂ ਮੂੰਗੀ ਉੱਪਰ MSP ਦੇ ਫ਼ੈਸਲੇ ਦੀ ਦੇਸ਼ ਭਰ ਵਿੱਚ ਹੋ ਰਹੀ ਹੈ ਸ਼ਲਾਘਾ।

ਸ. ਭਗਵੰਤ ਮਾਨ ਦਾ ਇਹ ਹੈ ਵਾਅਦਾ
ਪੰਜਾਬ ਦੀ ਕਿਸਾਨੀ ਬਣਾਵਾਂਗੇ ਸਮੁੱਚੇ ਦੇਸ਼ ਲਈ ਮਾਡਲ

21/06/2022
21/06/2022

Aap Mission 24

21/06/2022

Address

Shanti Path
Delhi
110006

Website

Alerts

Be the first to know and let us send you an email when Aap Mission 24 posts news and promotions. Your email address will not be used for any other purpose, and you can unsubscribe at any time.

Share