Bibi Manpreet Kaur Khalsa

Bibi Manpreet Kaur Khalsa ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਮੈਂ ਮਰਾ ਪੰਥ ਜੀਵੇ �

30/11/2024
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਿੰਸੀਪਲ ਹਰਪ੍ਰੀਤ ਕੌਰ ਜੀ, ਅਧਿਆਪਕ ਸਾਹਿਬਾਨ ਅਤੇ ਸਾਰੇ ਹੀ ਡਿਵੀਨਿਟੀ ਸੋਸਾਇਟੀ ਦੇ ਬਚੇ  ਵ...
24/10/2024

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ

ਪ੍ਰਿੰਸੀਪਲ ਹਰਪ੍ਰੀਤ ਕੌਰ ਜੀ, ਅਧਿਆਪਕ ਸਾਹਿਬਾਨ ਅਤੇ ਸਾਰੇ ਹੀ ਡਿਵੀਨਿਟੀ ਸੋਸਾਇਟੀ ਦੇ ਬਚੇ ਵਧਾਈ ਦੇ ਪਾਤਰ ਨੇ ਜਿਨ੍ਹਾਂ ਵੱਲੋਂ ਮਾਤਾ ਸੁੰਦਰੀ ਕਾਲਜ ਫਾਰ ਵੁਮੈਨ ਵਿੱਖੇ 47ਵਾਂ ਬਾਣੀ, ਕੀਰਤਨ, ਡੈਕਲਾਮੇਸ਼ਨ,ਅਤੇ ਅੱਖਰਕਾਰੀ ਪ੍ਰਤੀਯੋਗਿਤਾ ਉਲੀਕਿਆਂ ਗਿਆ ਜਿਸ ਵਿੱਚ ਗੁਰੂ ਮਹਾਰਾਜ ਦੀ ਅਪਾਰ ਮਹਿਰਾ ਕਿਰਪਾ ਸਦਕਾ ਦਾਸ ਨੂੰ ਕੀਰਤਨ ਪ੍ਰਤੀਯੋਗਿਤਾ ਵਿੱਚ ਬਤੌਰ ਜੱਜ ਬਣਨ ਦੀ ਸੇਵਾ ਮਿਲੀ ਜੋ ਕੀ ਗੁਰੂ ਮਹਾਰਾਜ ਨੇ ਅਪਨਾ ਮਹਿਰਾ ਭਰਿਆ ਹੱਥ ਰੱਖ ਕਰ ਪੂਰਨ ਕਰਵਾਈ।

ਦਾਸ
ਬੀਬੀ ਮਨਪ੍ਰੀਤ ਕੌਰ
ਪ੍ਰਧਾਨ
ਨੂਰ-ਏ-ਖਾਲਸਾ ਸੇਵਕ ਜੱਥਾ

🙏💐
04/09/2024

🙏💐

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਸੰਗੀਤ ਅਕਾਦਮੀ ਸਾਧ ਸੰਗਤ ਜੀਓ, ਗਰਮੀਆਂ ਦੀਆਂ ਛੁੱਟੀਆਂ ਨੂੰ ਮਹਾਨ ਬਖ਼ਸ਼ਿਸ਼ ਬਨਾਓ, ...
25/05/2024

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ

ਗੁਰਬਾਣੀ ਸੰਗੀਤ ਅਕਾਦਮੀ
ਸਾਧ ਸੰਗਤ ਜੀਓ, ਗਰਮੀਆਂ ਦੀਆਂ ਛੁੱਟੀਆਂ ਨੂੰ ਮਹਾਨ ਬਖ਼ਸ਼ਿਸ਼ ਬਨਾਓ, ਗੁਰਦੁਆਰਾ ਮਾਤਾ ਸੁੰਦਰੀ ਜੀ ਸਾਹਿਬ ਵਿਖੇ ਕੀਰਤਨ ਅਤੇ ਤੰਤੀ ਸਾਜ਼ ਸਿੱਖਣ ਦਾ ਸੌਭਾਗ ਪਾਓ , ਗੁਰੂ ਦੀ ਬਖਸ਼ਿਸ਼ ਨਾਲ ਆਪਣੇ ਵਿਰਸੇ ਨਾਲ ਜੁੜੋ, ਜੋ ਕਿ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਅਤੇ ਧਰਮ ਪ੍ਰਚਾਰ ਕਮੇਟੀ ਵੱਲੋਂ ਵੱਡਾ ਉਪਰਾਲਾ 20 ਮਈ ਤੋਂ 20 ਜੂਨ ਤੱਕ ਦਾ ਉਲੀਕਿਆਂ ਗਿਆ ਹੈ

ਅਸਥਾਨ -: ਗੁਰੂਦੁਆਰਾ ਮਾਤਾ ਸੁੰਦਰੀ ਜੀ ਸਾਹਿਬ , ਨੇੜੇ ਮਾਤਾ ਸੁੰਦਰੀ ਕਾਲਜ ਫਾਰ ਵੁਮੈਨ , ਨੇੜ੍ਹੇ ਮੈਟਰੋ ਸਟੇਸ਼ਨ ITO, (ਗੇਟ ਨੰ. 3) , ਨਵੀ ਦਿੱਲੀ - 110002
ਸਮਾਂ -: ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤਕ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਸੰਗੀਤ ਅਕੈਡਮੀਗੁਰੂਦੁਆਰਾ ਮਾਤਾ ਸੁੰਦਰੀ ਜੀ ਸਾਹਿਬ, ਨਵੀਂ ਦਿੱਲ੍ਹੀ - 110002, ਵਿਖ਼ੇ...
23/05/2024

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ

ਗੁਰਬਾਣੀ ਸੰਗੀਤ ਅਕੈਡਮੀ
ਗੁਰੂਦੁਆਰਾ ਮਾਤਾ ਸੁੰਦਰੀ ਜੀ ਸਾਹਿਬ, ਨਵੀਂ ਦਿੱਲ੍ਹੀ - 110002, ਵਿਖ਼ੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਅਤੇ ਧਰਮ ਪ੍ਰਚਾਰ ਕਮੇਟੀ ਵੱਲੋਂ ਵੱਡਾ ਉਪਰਾਲਾ 20 ਮਈ ਤੋਂ 20 ਜੂਨ ਤੱਕ ਦਾ ਉਲੀਕਿਆਂ ਗਿਆ ਹੈ ਜੋ ਕੀ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਦਾ ਗਰਮੀਆਂ ਦੀਆਂ ਛੁੱਟੀਆਂ ਦਾ ਵਿਸ਼ੇਸ਼ ਕੈਂਪ ਜਿਸ ਵਿੱਚ ਕੀਰਤਨ ਸਿਖਲਾਈ, ਤਬਲਾ ਸਿਖਲਾਈ, ਅਤੇ ਗੁਰਮਤਿ ਤੰਤੀ ਸਾਜ ਸਿਖਲਾਈ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ।
ਸੋ ਸਾਧ ਸੰਗਤ ਜੀਓ ਆਓ ਇੱਸ ਉਪਰਾਲੇ ਦਾ ਆਪ ਜੀ ਅਤੇ ਆਪਣੇ ਬੱਚਿਆਂ ਨੂੰ ਗੁਰੂ ਦੀ ਦਿੱਤੀ ਹੋਈ ਮਹਾਨ ਬਖਸ਼ਿਸ਼ ਕੀਰਤਨ ਅਤੇ ਤੰਤੀ ਸਾਜ਼ ਸਿੱਖ ਕੇ ਆਪਣੇ ਵੱਡਮੁੱਲੇ ਵਿਰਸੇ ਨਾਲ ਜੁੜੀਏ।

Address

Delhi

Telephone

+919971013067

Website

Alerts

Be the first to know and let us send you an email when Bibi Manpreet Kaur Khalsa posts news and promotions. Your email address will not be used for any other purpose, and you can unsubscribe at any time.

Share

Category