Vidhansabhahalka Dera Baba Nanak

Vidhansabhahalka Dera Baba Nanak BJP Party

08/08/2026

ਰਾਸ਼ਟਰ ਹਿੱਤ ਲਈ FCRA ਸੋਧ ਬਿੱਲ ਜ਼ਰੂਰੀ ਹੈ। ਇਸ ਦਾ ਉਦੇਸ਼ ਵਿਦੇਸ਼ੀ ਅਨੁਦਾਨ ਦਾ ਪੂਰਾ ਹਿਸਾਬ-ਕਿਤਾਬ ਸਾਫ਼ ਰੱਖਣਾ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਪੈਸਾ ਸਿਰਫ਼ ਘੋਸ਼ਿਤ ਸਮਾਜ ਸੇਵਾ ਦੇ ਕੰਮਾਂ ਵਿੱਚ ਹੀ ਲੱਗੇ।

04/08/2026

ਅੱਜ ਭਗਵੰਤ ਮਾਨ ਨੇ ਵਿਧਾਨ ਸਭਾ ਵਿੱਚ ਕਿਹਾ ਕਿ ਭਾਜਪਾ ਨੇ ਇਤਿਹਾਸ ਨਾਲ ਛੇੜਛਾੜ ਕੀਤੀ ਹੈ - ਮੇਰਾ ਉਹਨਾਂ ਨੂੰ ਇੱਕੋ ਸਵਾਲ ਹੈ ਕਿ ਦੋਸ਼ ਲਗਾਉਣ ਤੋਂ ਪਹਿਲਾਂ ਉਹ ਇਹ ਦੱਸਣ ਕਿ ਇਤਿਹਾਸ ਨੂੰ ਮਾਣ ਦੇਣਾ ਛੇੜਛਾੜ ਹੈ ਜਾਂ ਸਨਮਾਨ?

29/07/2026

ਪੰਜਾਬ 'ਚ ਲੀਕ ਹੋਏ ਫਾਰਮੇਸੀ ਦੇ ਪੇਪਰ ਨੂੰ ਲੈ ਕੇ ਭਾਜਪਾ ਸਾਂਸਦਾਂ ਨੇ ਸੰਸਦ ਦੇ ਬਾਹਰ ਪ੍ਰਦਰਸ਼ਨ ਕਰਕੇ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਤੋਂ ਜਵਾਬ ਮੰਗਿਆ।

29/07/2026

ਗੁੰਡਾਗਰਦੀ, ਚੋਰੀ, ਸਨੈਚਿੰਗ ਅਤੇ ਬੰਬ ਧਮਾਕਿਆਂ ਦੀਆਂ ਧਮਕੀਆਂ! ਪੰਜਾਬ 'ਚ ਰੋਜ਼ਾਨਾ ਵਾਪਰ ਰਹੀਆਂ ਖ਼ੌਫ਼ਨਾਕ ਘਟਨਾਵਾਂ ਨੇ ਸਾਬਤ ਕਰ ਦਿੱਤਾ ਹੈ ਕਿ AAP ਸਰਕਾਰ ਅਪਰਾਧੀਆਂ ਅੱਗੇ ਗੋਡੇ ਟੇਕ ਚੁੱਕੀ ਹੈ। ਆਮ ਨਾਗਰਿਕ ਘਰੋਂ ਬਾਹਰ ਨਿਕਲਣ ਤੋਂ ਵੀ ਡਰਨ ਲੱਗ ਪਿਆ ਹੈ।

28/07/2026

ਮਾਨ ਸਰਕਾਰ ਨੇ ਦੋਬਾਰਾ 2000 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ। ਇਹ ਸਰਕਾਰ ਪੰਜਾਬ ਸਿਰ ਕਰਜ਼ੇ ਦੀ ਪੰਡ ਦਿਨੋਂ-ਦਿਨ ਹੋਰ ਭਾਰੀ ਕਰਦੀ ਜਾ ਰਹੀ ਹੈ।

28/07/2026

"ਭਵਿੱਖ ਨਵੀਨਤਾ 'ਤੇ ਚੱਲਦਾ ਹੈ। 🚗💚
E20 ਸਾਫ਼-ਸੁਥਰੀ ਆਵਾਜਾਈ, ਬਿਹਤਰ ਊਰਜਾ ਸੁਰੱਖਿਆ ਅਤੇ ਵਧੇਰੇ ਟਿਕਾਊ ਭਵਿੱਖ ਨੂੰ ਦਰਸਾਉਂਦਾ ਹੈ।
"

27/07/2026

ਭਾਰਤੀ ਜਨਤਾ ਪਾਰਟੀ ਹਰ ਮਿਹਨਤੀ ਅਤੇ ਯੋਗ ਨੌਜਵਾਨ ਦੇ ਹੱਕਾਂ ਦੀ ਰਾਖੀ ਲਈ ਵਚਨਬੱਧ ਹੈ। ਦੇਸ਼ ਵਿੱਚ ਪ੍ਰੀਖਿਆ ਪ੍ਰਣਾਲੀ ਨੂੰ ਭ੍ਰਿਸ਼ਟਾਚਾਰ ਮੁਕਤ, ਆਧੁਨਿਕ ਅਤੇ ਪੂਰੀ ਤਰ੍ਹਾਂ ਪਾਰਦਰਸ਼ੀ ਬਣਾਉਣ ਲਈ ਉੱਚ-ਪੱਧਰੀ ਕਮੇਟੀ ਰਾਹੀਂ ਨਿਰਪੱਖ ਢਾਂਚਾ ਤਿਆਰ ਕੀਤਾ ਜਾ ਰਿਹਾ ਹੈ।

27/07/2026

ਅਸਤੀਫੇ 'ਤੇ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੀ 'ਆਪ' ਸਰਕਾਰ
ਪੰਜਾਬ ਦੇ ਪੇਪਰ ਲੀਕ 'ਤੇ ਆਪਣੀ ਕੁਰਸੀ ਕਦੋਂ ਛੱਡੇਗੀ?

25/07/2026

ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਫ਼ਾਈ ਕਰਮਚਾਰੀਆਂ 'ਤੇ ਹੋਏ ਲਾਠੀਚਾਰਜ ਨੇ ਸਰਕਾਰ ਦੇ ਅਸਲੀ ਚਿਹਰੇ ਤੋਂ ਨਕਾਬ ਲਾਹ ਦਿੱਤਾ ਹੈ। ਆਪਣੀਆਂ ਜਾਇਜ਼ ਮੰਗਾਂ ਲਈ ਆਵਾਜ਼ ਉਠਾਉਣ ਵਾਲੀਆਂ ਔਰਤਾਂ ਅਤੇ ਕਰਮਚਾਰੀਆਂ ਨਾਲ ਅਜਿਹਾ ਵਰਤਾਓ ਕਿੰਨਾ ਜਾਇਜ਼ ਹੈ?

23/07/2026

ਸੋ-ਕਾਲਡ ਅੰਦੋਲਨ ਨੂੰ ਲੈ ਕੇ ਆਪਸ 'ਚ ਹੀ ਭਿੜੀਆਂ ਕਾਂਗਰਸ ਤੇ AAP

Address

Dera Baba Nanak

Website

Alerts

Be the first to know and let us send you an email when Vidhansabhahalka Dera Baba Nanak posts news and promotions. Your email address will not be used for any other purpose, and you can unsubscribe at any time.

Shortcuts

Share