Pushpinder Sharma "Soma"

Call

Pushpinder Sharma "Soma" Pushpinder Sharma "Soma" is a Municipal Councillor From Dhuri,and Chairman Punjab state Traders commission Dhuri Punjb India

ਸਾਡੇ ਵਾਰਡ ਨੰਬਰ ਤਿੰਨ ਵਿੱਚੋਂ ਏਕਮਜੋਤ ਕੁਮਾਰ ਪੁੱਤਰ ਸੋਨੂ ਕੁਮਾਰ ਨੂੰ ਰੈਸਲਿੰਗ ਵਿੱਚੋਂ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਮਿਲਣ ਤੇ ਲੱ...
24/08/2026

ਸਾਡੇ ਵਾਰਡ ਨੰਬਰ ਤਿੰਨ ਵਿੱਚੋਂ ਏਕਮਜੋਤ ਕੁਮਾਰ ਪੁੱਤਰ ਸੋਨੂ ਕੁਮਾਰ ਨੂੰ ਰੈਸਲਿੰਗ ਵਿੱਚੋਂ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਮਿਲਣ ਤੇ ਲੱਖ ਲੱਖ ਮੁਬਾਰਕਾਂ ਧੰਨਵਾਦ ਜੀ

20/08/2026
ਅੱਜ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਨਿਰਦੇਸ਼ਾਂ ਤਹਿਤ ਸਰਕਾਰੀ ਸਕੂਲ ਧੂਰੀ ਪਿੰਡ ਵਿਖੇ ਬੈਗ ਵੰਡੇ ਗਏ ਅਤੇ ਨਾਲ ਹੀ ਬੱਚਿਆਂ ਨੂੰ ਚੰ...
06/08/2026

ਅੱਜ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਨਿਰਦੇਸ਼ਾਂ ਤਹਿਤ ਸਰਕਾਰੀ ਸਕੂਲ ਧੂਰੀ ਪਿੰਡ ਵਿਖੇ ਬੈਗ ਵੰਡੇ ਗਏ ਅਤੇ ਨਾਲ ਹੀ ਬੱਚਿਆਂ ਨੂੰ ਚੰਗੀ ਸਿੱਖਿਆ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਉਹ ਭਵਿੱਖ ਵਿੱਚ ਖੁਦ ਆਪਣੇ ਪੈਰਾਂ ਤੇ ਖੜੇ ਹੋ ਸਕਣ ਧੰਨਵਾਦ ਜੀ

ਅੱਜ ਵਾਰਡ ਨੰਬਰ ਤਿੰਨ ਵਿੱਚੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅਧੀਨ ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਦਰਬਾਰ ਸਾਹਿਬ ਨੂੰ ਬਸ ਰਵਾਨਾ ਕੀਤੀ ਗਈ ...
06/08/2026

ਅੱਜ ਵਾਰਡ ਨੰਬਰ ਤਿੰਨ ਵਿੱਚੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅਧੀਨ ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਦਰਬਾਰ ਸਾਹਿਬ ਨੂੰ ਬਸ ਰਵਾਨਾ ਕੀਤੀ ਗਈ ਧੰਨਵਾਦ ਜੀ

ਅੱਜ ਸਥਾਨਕ ਮਹਾਂਵੀਰ ਮੰਦਿਰ ਵਿਖੇ ਆਮ ਆਦਮੀ ਪਾਰਟੀ ਵੱਲੋਂ ਜਨ ਮਾਨਸ ਦੇ ਭਲੇ ਲਈ ਸ੍ਰੀ ਸੁੰਦਰ ਕਾਂਡ ਦੇ ਪਾਠ ਕਰਵਾਏ ਗਏ ਜੀ ਧੰਨਵਾਦ
04/08/2026

ਅੱਜ ਸਥਾਨਕ ਮਹਾਂਵੀਰ ਮੰਦਿਰ ਵਿਖੇ ਆਮ ਆਦਮੀ ਪਾਰਟੀ ਵੱਲੋਂ ਜਨ ਮਾਨਸ ਦੇ ਭਲੇ ਲਈ ਸ੍ਰੀ ਸੁੰਦਰ ਕਾਂਡ ਦੇ ਪਾਠ ਕਰਵਾਏ ਗਏ ਜੀ ਧੰਨਵਾਦ

Address

Dhuri

Telephone

+919915960116

Website

Alerts

Be the first to know and let us send you an email when Pushpinder Sharma "Soma" posts news and promotions. Your email address will not be used for any other purpose, and you can unsubscribe at any time.

Shortcuts

Share