District TB Office Fazilka

District TB Office Fazilka Harega, Desh Jeetega

24/03/2026
TB screening camps and Free Chest X-ray facilities provided to public on Today World TB Day celebrate and 100 Days Campa...
24/03/2026

TB screening camps and Free Chest X-ray facilities provided to public on Today World TB Day celebrate and 100 Days Campaign under NTEP awareness activity in Rehabilitation centre Fazilka

ਅੱਜ ਮਾਨਯੋਗ ਸਿਵਲ ਸਰਜਨ ਫਾਜ਼ਿਲਕਾ ਡਾ ਕਵਿਤਾ ਜੀ ਦੇ ਹੁਕਮਾਂ ਅਨੁਸਾਰ ਅਤੇ ਜ਼ਿਲ੍ਹਾ ਟੀਬੀ ਅਫ਼ਸਰ ਫਾਜ਼ਿਲਕਾ ਡਾ ਨੀਲੂ ਚੁੱਘ ਜੀ ਦੀ ਨਿਗਰਾਨੀ ਹੇ...
24/03/2026

ਅੱਜ ਮਾਨਯੋਗ ਸਿਵਲ ਸਰਜਨ ਫਾਜ਼ਿਲਕਾ ਡਾ ਕਵਿਤਾ ਜੀ ਦੇ ਹੁਕਮਾਂ ਅਨੁਸਾਰ ਅਤੇ ਜ਼ਿਲ੍ਹਾ ਟੀਬੀ ਅਫ਼ਸਰ ਫਾਜ਼ਿਲਕਾ ਡਾ ਨੀਲੂ ਚੁੱਘ ਜੀ ਦੀ ਨਿਗਰਾਨੀ ਹੇਠ ਜ਼ਿਲ੍ਹਾ ਪੱਧਰ ਤੇ ਮੁੜ ਵਸੇਬਾ ਕੇਂਦਰ ਫਾਜ਼ਿਲਕਾ ਵਿਖੇ ਵਿਸ਼ਵ ਟੀਬੀ ਦਿਵਸ ਮਨਾਇਆ ਅਤੇ 100 ਦਿਨਾਂ ਅਭਿਆਨ "ਟੀਬੀ ਮੁਕਤ ਭਾਰਤ" ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਆਧੁਨਿਕ ਹੈਂਡ ਹੈਂਡਲ ਐਕਸ-ਰੇ ਮਸ਼ੀਨ ਦੁਆਰਾ ਮੁਫ਼ਤ ਐਕਸ-ਰੇ ਕੀਤੇ ਗਏ।

Today World TB Day celebrate and 100 Days Campaign under TB Mukat Bharat awareness activity in Block TU  Jandwala bhimes...
24/03/2026

Today World TB Day celebrate and 100 Days Campaign under TB Mukat Bharat awareness activity in Block TU Jandwala bhimeshah District Fazilka

Today World TB Day celebrate and 100 Days Campaign under TB Mukat Bharat awareness activity in Block TU   Sitto guno Dis...
24/03/2026

Today World TB Day celebrate and 100 Days Campaign under TB Mukat Bharat awareness activity in Block TU Sitto guno District Fazilka

Today World TB Day celebrate and 100 Days Campaign under TB Mukat Bharat awareness activity in Block TU Khuikhera Distri...
24/03/2026

Today World TB Day celebrate and 100 Days Campaign under TB Mukat Bharat awareness activity in Block TU Khuikhera District Fazilka

Today World TB Day celebrate and 100 Days Campaign under TB Mukat Bharat awareness activity in Block TU Dabwala kalan Di...
24/03/2026

Today World TB Day celebrate and 100 Days Campaign under TB Mukat Bharat awareness activity in Block TU Dabwala kalan District Fazilka

ਇਲਾਕੇ ਦੇ ਲੋਕਾਂ ਲਈ ਇੱਕ ਵੱਡੀ ਸਿਹਤ ਸਹੂਲਤ ਦੇ ਤੌਰ ‘ਤੇ ਟਰੂਨੈਟ ਟੀ.ਬੀ ਟੈਸਟ ਮਸ਼ੀਨ ਪੀ.ਐੱਚ.ਸੀ ਜੰਡਵਾਲਾ ਭੀਮੇਸ਼ਾਹ ਵਿਖੇ ਕੀਤੀ ਗਈ ਸਥਾਪਿਤ ...
17/02/2026

ਇਲਾਕੇ ਦੇ ਲੋਕਾਂ ਲਈ ਇੱਕ ਵੱਡੀ ਸਿਹਤ ਸਹੂਲਤ ਦੇ ਤੌਰ ‘ਤੇ ਟਰੂਨੈਟ ਟੀ.ਬੀ ਟੈਸਟ ਮਸ਼ੀਨ ਪੀ.ਐੱਚ.ਸੀ ਜੰਡਵਾਲਾ ਭੀਮੇਸ਼ਾਹ ਵਿਖੇ ਕੀਤੀ ਗਈ ਸਥਾਪਿਤ

ਸਿਵਲ ਸਰਜਨ ਫਾਜ਼ਿਲਕਾ ਡਾ. ਕਵਿਤਾ ਸਿੰਘ , ਜਿਲ੍ਹਾ ਟੀ.ਬੀ. ਅਫ਼ਸਰ ਡਾ. ਨੀਲੂ ਚੁੱਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪੀ.ਐੱਚ.ਸੀ ਜੰਡਵਾਲਾ ਭੀਮੇਸ਼ਾਹ ਦੇ ਐੱਸ.ਐਮ.ਓ ਡਾ. ਵਿਕਾਸ ਗਾਂਧੀ ਦੀ ਯੋਗ ਅਗਵਾਈ ਹੇਠ ਇਲਾਕੇ ਦੇ ਲੋਕਾਂ ਲਈ ਇੱਕ ਵੱਡੀ ਸਿਹਤ ਸਹੂਲਤ ਦੇ ਤੌਰ ‘ਤੇ ਟਰੂਨੈਟ ਟੀ.ਬੀ ਟੈਸਟ ਮਸ਼ੀਨ ਪੀ.ਐੱਚ.ਸੀ ਜੰਡਵਾਲਾ ਭੀਮੇਸ਼ਾਹ ਵਿਖੇ ਸਥਾਪਿਤ ਕੀਤੀ ਗਈ ਹੈ। ਇਹ ਮਸ਼ੀਨ ਟੀ.ਬੀ ਦੀ ਤੇਜ਼ ਅਤੇ ਸਹੀ ਜਾਂਚ ਕਰਨ ਲਈ ਆਧੁਨਿਕ ਮਾਲੀਕਿਊਲਰ ਤਕਨੀਕ ‘ਤੇ ਆਧਾਰਿਤ ਹੈ।
ਇਸ ਮਸ਼ੀਨ ਰਾਹੀਂ ਮਰੀਜ਼ਾਂ ਦੀ ਖੰਘ (ਸਪੂਟਮ) ਦੀ ਜਾਂਚ ਕਰਕੇ ਕੁਝ ਘੰਟਿਆਂ ਵਿੱਚ ਟੀਬੀ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ। ਇਸ ਨਾਲ ਦਵਾਈ-ਰੋਧੀ ਟੀਬੀ ਦੀ ਪਛਾਣ ਵੀ ਹੋ ਸਕਦੀ ਹੈ, ਜਿਸ ਨਾਲ ਇਲਾਜ ਸਮੇਂ ‘ਤੇ ਸ਼ੁਰੂ ਕੀਤਾ ਜਾ ਸਕੇਗਾ।
ਸਿਹਤ ਵਿਭਾਗ ਦੇ ਟੀਮ ਨੇ ਦੱਸਿਆ ਕਿ ਇਸ ਸਹੂਲਤ ਨਾਲ ਇਲਾਕੇ ਦੇ ਲੋਕਾਂ ਨੂੰ ਹੁਣ ਵੱਡੇ ਸ਼ਹਿਰਾਂ ਵਿੱਚ ਟੈਸਟ ਲਈ ਜਾਣ ਦੀ ਲੋੜ ਨਹੀਂ ਰਹੇਗੀ। ਮਰੀਜ਼ਾਂ ਨੂੰ ਨੇੜੇ ਹੀ ਤੇਜ਼ ਅਤੇ ਭਰੋਸੇਯੋਗ ਜਾਂਚ ਸੇਵਾ ਮਿਲੇਗੀ। ਇਹ ਟੀ.ਬੀ ਮੁਕਤ ਸਮਾਜ ਵੱਲ ਇੱਕ ਮਹੱਤਵਪੂਰਨ ਕਦਮ ਹੈ।
ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਨੂੰ ਲੰਬੇ ਸਮੇਂ ਤੱਕ ਖੰਘ , ਬੁਖਾਰ ਜਾਂ ਵਜ਼ਨ ਘਟਣ ਵਰਗੇ ਲੱਛਣ ਹੋਣ ਤਾਂ ਤੁਰੰਤ ਪੀ.ਐੱਚ.ਸੀ ਵਿੱਚ ਜਾਂਚ ਕਰਵਾਈ ਜਾਵੇ।
ਇਸ ਮੌਕੇ ਰਾਜ ਸਿੰਘ ਸੀਨੀਅਰ ਟੀ.ਬੀ ਲੈਬ ਸੁਪਰਵਾਇਜ਼ਰ , ਅੰਗਰੇਜ ਸਿੰਘ ਐੱਮ.ਐੱਲ.ਟੀ-1 , ਸੰਗੀਤ ਕੁਮਾਰ ਜੂਨੀਅਰ ਸਹਾਇਕ , ਰਾਜ ਕੁਮਾਰ ਅਕਾਊਂਟੈਂਟ , ਗੁਰਦੀਪ ਸਿੰਘ ਫਾਰਮੈਸੀ ਅਫ਼ਸਰ , ਮਨਦੀਪ ਸਿੰਘ ਰੇਡੀਓਗ੍ਰਾਫਰ , ਲਖਵਿੰਦਰ ਸਿੰਘ , ਜਸਪਾਲ ਸਿੰਘ , ਜਸਪਾਲ ਸਿੰਘ ਸਿੱਧੂ ਐੱਮ.ਪੀ.ਐੱਚ.ਡਬਲਯੂ , ਰਾਜ ਕੁਮਾਰ , ਪਵਨ ਕੁਮਾਰ ਵਾਰਡ ਅਟੈਡੇਂਟ , ਆਸ਼ਾ ਵਰਕਰ ਯੂਨੀਅਨ ਦੇ ਆਗੂ ਸਵਰਨ ਕੌਰ , ਨੀਲਮ ਰਾਣੀ , ਦੁਰਗੋ ਬਾਈ , ਹਰਭਜਨ ਕੌਰ ਤੇ ਸਮੂਹ ਸਟਾਫ ਹਾਜ਼ਰ ਸੀ।

ਮਾਨਯੋਗ ਸਿਵਲ ਸਰਜਨ ਫਾਜ਼ਿਲਕਾ ਡਾ ਕਵਿਤਾ ਜੀ ਦੇ ਹੁਕਮਾਂ ਅਨੁਸਾਰ ਅਤੇ ਜ਼ਿਲ੍ਹਾ ਟੀਬੀ ਅਫ਼ਸਰ ਫਾਜ਼ਿਲਕਾ ਡਾ ਨੀਲੂ ਚੁੱਘ ਜੀ ਦੀ ਨਿਗਰਾਨੀ ਹੇਠ ਸਿ...
28/01/2026

ਮਾਨਯੋਗ ਸਿਵਲ ਸਰਜਨ ਫਾਜ਼ਿਲਕਾ ਡਾ ਕਵਿਤਾ ਜੀ ਦੇ ਹੁਕਮਾਂ ਅਨੁਸਾਰ ਅਤੇ ਜ਼ਿਲ੍ਹਾ ਟੀਬੀ ਅਫ਼ਸਰ ਫਾਜ਼ਿਲਕਾ ਡਾ ਨੀਲੂ ਚੁੱਘ ਜੀ ਦੀ ਨਿਗਰਾਨੀ ਹੇਠ ਸਿਹਤ ਵਿਭਾਗ ਫਾਜ਼ਿਲਕਾ ਵਲੋਂ ਐਨ ਟੀ ਈ ਪੀ ਪ੍ਰੋਗਰਾਮ ਅਧੀਨ ਟੀਬੀ ਮੁਕਤ ਭਾਰਤ ਅਭਿਆਨ ਤਹਿਤ ਸਬ ਜੇਲ੍ਹ ਫਾਜ਼ਿਲਕਾ ਵਿੱਚ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਇਸ ਦੌਰਾਨ ਕੈਦੀਆਂ ਦੇ ਮੌਕੇ ਤੇ ਅਤਿ ਆਧੁਨਿਕ ਹੈਂਡ ਹੈਂਡਲ ਐਕਸ-ਰੇ ਮਸ਼ੀਨ ਦੁਆਰਾ ਐਕਸ-ਰੇ ਕੀਤੇ ਗਏ ਅਤੇ ਬਲਗਮ ਜਾਂਚ ਲਈ ਸੈਂਪਲ ਇਕੱਤਰ ਕਰ ਕੇ ਜ਼ਿਲ੍ਹਾ ਹਸਪਤਾਲ ਫਾਜ਼ਿਲਕਾ ਵਿਖੇ ਭੇਜੇ ਗਏ।

ਮਾਣਯੋਗ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਜੀ ਦੀ ਪ੍ਰੇਰਣਾ ਸਦਕਾ ਸਿਹਤ ਵਿਭਾਗ ਅਤੇ ਜਿਲ੍ਹਾ ਰੈੱਡ ਕਰਾਸ ਸੁਸਾਇਟੀ ਫ਼ਾਜ਼ਿਲਕਾ ਦੇ ਸਾਂਝੇ ਯਤਨਾਂ ਸਦਕਾ ...
15/01/2026

ਮਾਣਯੋਗ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਜੀ ਦੀ ਪ੍ਰੇਰਣਾ ਸਦਕਾ ਸਿਹਤ ਵਿਭਾਗ ਅਤੇ ਜਿਲ੍ਹਾ ਰੈੱਡ ਕਰਾਸ ਸੁਸਾਇਟੀ ਫ਼ਾਜ਼ਿਲਕਾ ਦੇ ਸਾਂਝੇ ਯਤਨਾਂ ਸਦਕਾ ਨਿਕਸ਼ੇ ਪੋਸ਼ਣ ਯੋਜਨਾ ਤਹਿਤ ਟੀ ਬੀ ਦੇ ਮਰੀਜ਼ਾਂ ਦੀ ਜਲਦੀ ਰਿਕਵਰੀ ਲਈ ਮੈਡਮ ਅਮਰਪ੍ਰੀਤ ਕੌਰ IAS ਡਿਪਟੀ ਕਮਿਸ਼ਨਰ ਅਤੇ ਡਾ ਕਵਿਤਾ ਸਿੰਘ ਸਿਵਲ ਸਰਜਨ ਵੱਲੋਂ ਤਪਦਿਕ ਦੇ 100 ਮਰੀਜਾਂ ਨੂੰ ਪ੍ਰੋਟੀਨ ਭਰਪੂਰ ਰਾਸ਼ਨ ਕਿੱਟਾਂ ਵੰਡੀਆਂ ਗਈਆਂ।👆

ਆਪ ਸਭ ਨੂੰ ਨਵੇਂ ਸਾਲ 2026 ਦੀਆਂ ਲੱਖ ਲੱਖ ਮੁਬਾਰਕਾਂ।ਵਲੋਂ - ਡਾ ਨੀਲੂ ਚੁੱਘ,ਜਿਲ੍ਹਾ ਟੀਬੀ ਅਫ਼ਸਰ, ਫਾਜ਼ਿਲਕਾ।
31/12/2025

ਆਪ ਸਭ ਨੂੰ ਨਵੇਂ ਸਾਲ 2026 ਦੀਆਂ ਲੱਖ ਲੱਖ ਮੁਬਾਰਕਾਂ।

ਵਲੋਂ - ਡਾ ਨੀਲੂ ਚੁੱਘ,
ਜਿਲ੍ਹਾ ਟੀਬੀ ਅਫ਼ਸਰ, ਫਾਜ਼ਿਲਕਾ।

Address

Railway Road Fazilka
Fazilka

Telephone

+919417794153

Website

Alerts

Be the first to know and let us send you an email when District TB Office Fazilka posts news and promotions. Your email address will not be used for any other purpose, and you can unsubscribe at any time.

Share