JOB Seeker

JOB Seeker JOB NEWS

🇮🇳 NTT ਵਿਦਿਆਰਥੀਆਂ ਲਈ ਆਜ਼ਾਦੀ ਦਿਵਸ ਦਾ ਵਿਸ਼ੇਸ਼ OFFER 🇮🇳🎓 NTT ਕਰ ਰਹੇ ਵਿਦਿਆਰਥੀਆਂ ਲਈ ਖਾਸ ਮੌਕਾ!📚 Assignment ਬਿਲਕੁਲ ਮੁਫ਼ਤ!👉 ਸਿਰਫ...
14/08/2026

🇮🇳 NTT ਵਿਦਿਆਰਥੀਆਂ ਲਈ ਆਜ਼ਾਦੀ ਦਿਵਸ ਦਾ ਵਿਸ਼ੇਸ਼ OFFER 🇮🇳

🎓 NTT ਕਰ ਰਹੇ ਵਿਦਿਆਰਥੀਆਂ ਲਈ ਖਾਸ ਮੌਕਾ!

📚 Assignment ਬਿਲਕੁਲ ਮੁਫ਼ਤ!
👉 ਸਿਰਫ਼ Project ਖਰੀਦਣ ਵਾਲਿਆਂ ਲਈ

⭐ ਸਿਰਫ਼ Assignment ਖਰੀਦਣ ’ਤੇ ਵੀ ਵਿਸ਼ੇਸ਼ OFFER!

⏳ ਆਫਰ ਸਿਰਫ਼ ਸੀਮਤ ਸਮੇਂ ਲਈ ਹੈ।
ਜਲਦੀ ਸੰਪਰਕ ਕਰੋ ਅਤੇ ਇਸ ਵਿਸ਼ੇਸ਼ ਆਫਰ ਦਾ ਲਾਭ ਲਓ।

📞 ਸੰਪਰਕ ਕਰੋ:
ਪਵਨ ਵਾਟਸ
📱 9780484615

🇮🇳 ਆਜ਼ਾਦੀ ਦਿਵਸ ਦੀਆਂ ਸ਼ੁਭਕਾਮਨਾਵਾਂ! 🇮🇳

ਇਗਨੋ ਯੂਨੀਵਰਸਿਟੀ ਤੋਂ ਕੋਈ ਵੀ ਕੋਰਸ ਕਰ ਰਹੇ ਵਿਦਿਆਰਥੀ ਧਿਆਨ ਦੇਣ
08/08/2026

ਇਗਨੋ ਯੂਨੀਵਰਸਿਟੀ ਤੋਂ ਕੋਈ ਵੀ ਕੋਰਸ ਕਰ ਰਹੇ ਵਿਦਿਆਰਥੀ ਧਿਆਨ ਦੇਣ

ਲੈਕਚਰਾਰ ਦੇ ਫਾਰਮ ਭਰਨ ਦੀ ਆਖਰੀ ਮਿਤੀ ਵਿੱਚ ਵਾਧਾ JOB Seeker
31/07/2026

ਲੈਕਚਰਾਰ ਦੇ ਫਾਰਮ ਭਰਨ ਦੀ ਆਖਰੀ ਮਿਤੀ ਵਿੱਚ ਵਾਧਾ
JOB Seeker

ਰਾਸ਼ਨ ਕਾਰਡ ਨਾਲ ਸੰਬੰਧਿਤ ਸਾਰੀ ਜਾਣਕਾਰੀ।
23/07/2026

ਰਾਸ਼ਨ ਕਾਰਡ ਨਾਲ ਸੰਬੰਧਿਤ ਸਾਰੀ ਜਾਣਕਾਰੀ।

JOB Seeker
22/07/2026

JOB Seeker

20/07/2026

I got over 1,000 reactions on my posts last week! Thanks everyone for your support! 🎉

ਰਾਸ਼ਨ ਕਾਰਡ ਬਣਨੇ ਸ਼ੁਰੂ see more ......
20/07/2026

ਰਾਸ਼ਨ ਕਾਰਡ ਬਣਨੇ ਸ਼ੁਰੂ see more ......

18/07/2026

🎓 ਕਿਹੜੀ ਨੌਕਰੀ ਲਈ ਕਿਹੜੀ ਪ੍ਰੀਖਿਆ ਦੇਣੀ ਪੈਂਦੀ ਹੈ?
ਹੁਣ ਸਾਰਾ ਕੁਝ ਇੱਕ ਹੀ ਪੋਸਟਰ ਵਿੱਚ ਸਪੱਸ਼ਟ! 💯
👨‍⚕️ ਡਾਕਟਰ ਤੋਂ ਲੈ ਕੇ 👨‍✈️ ਏਅਰ ਫੋਰਸ ਅਤੇ 👩‍🏫 ਅਧਿਆਪਕ ਤੱਕ — ਹਰ ਕਰੀਅਰ ਦਾ ਸਹੀ ਰਾਹ ਜਾਣੋ ਅਤੇ ਆਪਣੇ ਸੁਪਨੇ ਨੂੰ ਸੱਚ ਬਣਾਓ ✨
📚 ਸਹੀ ਜਾਣਕਾਰੀ = ਸਹੀ ਫੈਸਲਾ
👉 ਇਹ ਪੋਸਟਰ ਆਪਣੇ ਦੋਸਤਾਂ ਨਾਲ ਜਰੂਰ JOB Seeker ਸ਼ੇਅਰ ਕਰੋ!
🔥 Hashtags:
🚀

Send a message to learn more

18/07/2026

Looking to start a career in veterinary sciences? Admissions are now open for the 2026-27 Two Year Veterinary Diploma at GADVASU, Ludhiana. Check the counseling dates and eligibility to secure your future today! Which counseling round are you aiming for?

Send a message to learn more

📢 ਵਜ਼ੀਫਾ ਫਾਰਮ ਸ਼ੁਰੂ 📢🎓 ਪੰਜਾਬ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ📚 ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਵਜ਼ੀਫਾ ਫਾਰਮ ਸ਼ੁਰੂ ਹੋ ਗਏ ਹ...
16/07/2026

📢 ਵਜ਼ੀਫਾ ਫਾਰਮ ਸ਼ੁਰੂ 📢

🎓 ਪੰਜਾਬ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ

📚 ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਵਜ਼ੀਫਾ ਫਾਰਮ ਸ਼ੁਰੂ ਹੋ ਗਏ ਹਨ👉 ਸਿਰਫ SC ਵਰਗ ਦੇ ਬੱਚਿਆਂ ਲਈ

📄 ਲੋੜੀਂਦੇ ਦਸਤਾਵੇਜ:✔️ ਜਾਤੀ ਸਰਟੀਫਿਕੇਟ✔️ ਆਮਦਨ ਸਰਟੀਫਿਕੇਟ✔️ ਆਧਾਰ ਕਾਰਡ✔️ ਪਿਛਲੀ ਪਾਸ ਕੀਤੀ ਕਲਾਸ ਦਾ ਸਰਟੀਫਿਕੇਟ✔️ ਮੌਜੂਦਾ ਕਲਾਸ ਦਾ ਦਾਖਲਾ ਨੰਬਰ✔️ ਮੌਜੂਦਾ ਕਲਾਸ ਦਾ ਰੋਲ ਨੰਬਰ

📲 ਲਿੰਕ ਪ੍ਰਾਪਤ ਕਰਨ ਲਈ ਕਮੈਂਟ ਵਿੱਚ "ਵਜ਼ੀਫਾ ਫਾਰਮ" ਜਾਂ "Link" ਲਿਖੋ

#ਵਜ਼ੀਫਾਫਾਰਮ

Address

Fazilka
152124

Alerts

Be the first to know and let us send you an email when JOB Seeker posts news and promotions. Your email address will not be used for any other purpose, and you can unsubscribe at any time.

Contact The Organization

Send a message to JOB Seeker:

Shortcuts

Share