Aam Admi Party - Mamdot

Aam Admi Party - Mamdot ਬਲਾਕ-ਆਪ ਮਮਦੋਟ

22/08/2026
ਸਾਡੇ ਬਹੁੱਤ ਹੀ ਸਤਿਕਾਰਯੋਗ ਸਾਡੀ ਭੂਆ ਜੀ ਦੇ ਲੜਕੇ ਸ ਜਸਬੀਰ ਸਿੰਘ ਜੀ ਹਜਾਰਾ(ਚੇਅਰਮੈਨ - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ ਐਮੀਨੈਂਸ, ਮਮਦੋਟ...
22/08/2026

ਸਾਡੇ ਬਹੁੱਤ ਹੀ ਸਤਿਕਾਰਯੋਗ ਸਾਡੀ ਭੂਆ ਜੀ ਦੇ ਲੜਕੇ ਸ ਜਸਬੀਰ ਸਿੰਘ ਜੀ ਹਜਾਰਾ(ਚੇਅਰਮੈਨ - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ ਐਮੀਨੈਂਸ, ਮਮਦੋਟ) ਇਸ ਦੁਨੀਆਂ ਵਿੱਚ ਨਹੀਂ ਰਹੇ ਉਹਨਾਂ ਦਾ ਅੰਤਿਮ ਸੰਸਕਾਰ ਅੱਜ ਮਿਤੀ 22 ਅਗਸਤ 2026 ਦਿਨ ਸ਼ਨੀਵਾਰ ਨੂੰ ਸ਼ਾਮ 5 ਵਜੇ ਪਿੰਡ - ਜਾਮਾ ਰਖਈਆ ਉਤਾੜ ਦੇ ਸ਼ਮਸ਼ਾਨ ਘਾਟ ਵਿੱਖੇ ਕੀਤਾ ਜਾਵੇਗਾ

ਸਾਡੇ ਪਿੰਡ ਸਾਹਨਕੇ (ਮਮਦੋਟ)ਨਿਵਾਸੀ ਨੌਜਵਾਨ ਗੁਰਵਿੰਦਰ ਸਿੰਘ ਅਤੇ ਉਸ ਦੇ ਭੂਆ ਦੇ ਲੜਕੇ ਪਿੰਡ ਕਾਲੂ ਅਰਾਈਂ ਹਿਠਾੜ (ਮਮਦੋਟ)ਨਿਵਾਸੀ ਪਾਰਸ ਦੀ ਨਕ...
21/08/2026

ਸਾਡੇ ਪਿੰਡ ਸਾਹਨਕੇ (ਮਮਦੋਟ)ਨਿਵਾਸੀ ਨੌਜਵਾਨ ਗੁਰਵਿੰਦਰ ਸਿੰਘ ਅਤੇ ਉਸ ਦੇ ਭੂਆ ਦੇ ਲੜਕੇ ਪਿੰਡ ਕਾਲੂ ਅਰਾਈਂ ਹਿਠਾੜ (ਮਮਦੋਟ)ਨਿਵਾਸੀ ਪਾਰਸ ਦੀ ਨਕੋਦਰ ਲਾਗੇ ਐਕਸੀਡੈਂਟ ਵਿੱਚ ਅਚਨਚੇਤ ਇਸ ਦੁਨੀਆ ਤੋਂ ਰੁਖਸਤ ਹੋ ਜਾਣ ਤੇ ਬੇਹਦ ਅਫਸੋਸ ਹੈ

ਹਕੂਮਤ ਵੋ ਕਰਤੇ ਹੈ ਜਿਨਕਾ ਦਿਲੋਂ ਪੇ ਰਾਜ਼ ਹੋਤਾ ਹੈ -ਵਰਨਾ ਕਹਿਨੇ ਕੋ ਤੋ ਮੁਰਗੇ ਕੇ ਸਰ ਪਰ ਬੀ ਤਾਜ ਹੋਤਾ ਹੈ
21/08/2026

ਹਕੂਮਤ ਵੋ ਕਰਤੇ ਹੈ ਜਿਨਕਾ ਦਿਲੋਂ ਪੇ ਰਾਜ਼ ਹੋਤਾ ਹੈ -ਵਰਨਾ ਕਹਿਨੇ ਕੋ ਤੋ ਮੁਰਗੇ ਕੇ ਸਰ ਪਰ ਬੀ ਤਾਜ ਹੋਤਾ ਹੈ

ਅੱਜ 80ਵੇਂ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਫ਼ਿਰੋਜ਼ਪੁਰ ਵਿੱਖੇ ਹੋਏ ਰਾਜ ਪੱਧਰੀ ਸਮਾਗਮ ਵਿਖੇ ਸਤਿਕਾਰਯੋਗ ਸਾਥੀ ਚੇਅਰਮੈਨ ਸਾਹਿਬਾਨਾਂ ਨਾਲ ਹਾਜ਼ਰੀ...
15/08/2026

ਅੱਜ 80ਵੇਂ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਫ਼ਿਰੋਜ਼ਪੁਰ ਵਿੱਖੇ ਹੋਏ ਰਾਜ ਪੱਧਰੀ ਸਮਾਗਮ ਵਿਖੇ ਸਤਿਕਾਰਯੋਗ ਸਾਥੀ ਚੇਅਰਮੈਨ ਸਾਹਿਬਾਨਾਂ ਨਾਲ ਹਾਜ਼ਰੀ ਭਰੀ

ਮੇਰੀ ਸਿਆਸੀ ਜਿੰਦਗੀ ਦੇ ਉੱਭੜ- ਖ਼ਾਬੜ ਰਾਹਾਂ ਦੇ ਹਮਸਫਰ ਸਾਬਕਾ ਕੌਂਸਲਰ ਮਮਦੋਟ ਸ਼ਿੰਗਾਰਾ ਸਿੰਘ ਜੀ ਨੂੰ ਉਨ੍ਹਾਂ ਦੇ ਜਨਮ ਦਿਨ ਦੀਆਂ ਬਹੁਤ ਬਹੁਤ...
15/08/2026

ਮੇਰੀ ਸਿਆਸੀ ਜਿੰਦਗੀ ਦੇ ਉੱਭੜ- ਖ਼ਾਬੜ ਰਾਹਾਂ ਦੇ ਹਮਸਫਰ ਸਾਬਕਾ ਕੌਂਸਲਰ ਮਮਦੋਟ ਸ਼ਿੰਗਾਰਾ ਸਿੰਘ ਜੀ ਨੂੰ ਉਨ੍ਹਾਂ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ

Address

ਮਮਦੋਟ
Firozpur
152023

Website

Alerts

Be the first to know and let us send you an email when Aam Admi Party - Mamdot posts news and promotions. Your email address will not be used for any other purpose, and you can unsubscribe at any time.

Shortcuts

Share