AAP District Gurdaspur

AAP District Gurdaspur Offical Aam Aadmi Party District Gurdaspur Page

03/06/2026

ਅਕਾਲੀ ਦਲ ਸਰਕਾਰ ਵੇਲੇ ਰੋਜ਼ ਗੋਲੀ ਚੱਲਦੀ ਹੁੰਦੀ ਸੀ…

ਗੁੰਮਸ਼ੁਦਾ ਭਗੌੜੇ ਦੀ ਤਲਾਸ਼!
02/06/2026

ਗੁੰਮਸ਼ੁਦਾ ਭਗੌੜੇ ਦੀ ਤਲਾਸ਼!

ਬਟਾਲਾ ਵਾਸੀਓ, ਤੁਹਾਨੂੰ ਇਤਿਹਾਸਕ ਜਿੱਤ ਮੁਬਾਰਕ ਹੋਵੇ!ਅੱਜ ਬਟਾਲਾ ਦੀ ਅਣਖ ਅਤੇ ਸਿਆਣਪ ਜਿੱਤੀ ਹੈ। ਤੁਸੀਂ ਨਫ਼ਰਤ ਅਤੇ ਡਰ ਦੀ ਰਾਜਨੀਤੀ ਨੂੰ ਨਕਾ...
30/05/2026

ਬਟਾਲਾ ਵਾਸੀਓ, ਤੁਹਾਨੂੰ ਇਤਿਹਾਸਕ ਜਿੱਤ ਮੁਬਾਰਕ ਹੋਵੇ!

ਅੱਜ ਬਟਾਲਾ ਦੀ ਅਣਖ ਅਤੇ ਸਿਆਣਪ ਜਿੱਤੀ ਹੈ। ਤੁਸੀਂ ਨਫ਼ਰਤ ਅਤੇ ਡਰ ਦੀ ਰਾਜਨੀਤੀ ਨੂੰ ਨਕਾਰ ਕੇ, ਵਿਕਾਸ ਅਤੇ ਇਮਾਨਦਾਰੀ ਦੀ ਇੱਕ ਨਵੀਂ ਇਬਾਰਤ ਲਿਖ ਦਿੱਤੀ ਹੈ। ਬਟਾਲਾ ਦੇ ਲੋਕਾਂ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਕਿਸੇ ਦੇ ਦਬਾਅ ਜਾਂ ਗਿੱਦੜ-ਧਮਕੀਆਂ ਦੇ ਅੱਗੇ ਕਦੇ ਗੋਡੇ ਨਹੀਂ ਟੇਕਣਗੇ।

ਮੈਂ ਸਿਰ ਝੁਕਾ ਕੇ ਤੁਹਾਡੇ ਇਸ ਫੈਸਲੇ ਦਾ ਸਵਾਗਤ ਕਰਦਾ ਹਾਂ ਅਤੇ ਵਿਸ਼ਵਾਸ ਦਿਵਾਉਂਦਾ ਹਾਂ ਕਿ ਤੁਹਾਡਾ ਇਹ ਭਰੋਸਾ ਕਦੇ ਟੁੱਟਣ ਨਹੀਂ ਦਿੱਤਾ ਜਾਵੇਗਾ। ਆਓ, ਹੁਣ ਮਿਲ ਕੇ ਇੱਕ ਨਵੇਂ, ਖੁਸ਼ਹਾਲ ਅਤੇ ਮੋਹਰੀ ਬਟਾਲੇ ਦਾ ਨਿਰਮਾਣ ਕਰੀਏ। 🤝
Sherry kalsi ❤️🙏

26 ਮਈ ਨੂੰ ਬਟਾਲਾ ਦੇ ਲੋਕ ਬਟਾਲਾ ਬਾਰੇ ਮਾੜਾ ਸੋਚਣ ਵਾਲਿਆਂ ਨੂੰ ਸਬਕ ਸਿਖਾਉਣਗੇ, ਹੁਣ ਬਟਾਲਾ ਦੇ ਲੋਕ ਵਿਕਾਸ ਨੂੰ ਚੁਣਨਗੇ, ਹੁਣ ਬਟਾਲਾ ਦੇ ਲੋਕ...
25/05/2026

26 ਮਈ ਨੂੰ ਬਟਾਲਾ ਦੇ ਲੋਕ ਬਟਾਲਾ ਬਾਰੇ ਮਾੜਾ ਸੋਚਣ ਵਾਲਿਆਂ ਨੂੰ ਸਬਕ ਸਿਖਾਉਣਗੇ, ਹੁਣ ਬਟਾਲਾ ਦੇ ਲੋਕ ਵਿਕਾਸ ਨੂੰ ਚੁਣਨਗੇ, ਹੁਣ ਬਟਾਲਾ ਦੇ ਲੋਕ ਬਾਹਰੀਆਂ ਨੂੰ ਨਾਂਹ ਕਰਨਗੇ ਤੇ ਬਟਾਲਵੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਨਗੇ। ਇਸ ਵਾਰ ਸੱਚ ਜਿੱਤੇਗਾ ਅਤੇ ਕੂੜ ਪ੍ਰਚਾਰ ਨੂੰ ਨੱਥ ਪਵੇਗੀ।

Sherry kalsi ❤️

25/05/2026

ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਨੂੰ ਬਚਾਉਣ ਦੇ ਲਈ ਆਮ ਆਦਮੀ ਪਾਰਟੀ ਹਮੇਸ਼ਾ ਜ਼ਮੀਨੀ ਪੱਧਰ ਤੋਂ ਮਿਹਨਤ ਕਰਦੀ ਰਹੀ ਹੈ। ਬਟਾਲਾ ਦੇ ਸਰਬਪੱਖੀ ਵਿਕਾਸ ਨੂੰ ਅੱਗੇ ਲਿਜਾਣ ਲਈ ਸਾਡੇ ਵੱਲੋਂ ਹਮੇਸ਼ਾ ਵੱਧ-ਚੜ੍ਹ ਕੇ ਹਿੱਸਾ ਪਾਇਆ ਜਾਂਦਾ ਰਿਹਾ ਹੈ ਅਤੇ ਅੱਗੇ ਵੀ ਪਾਇਆ ਜਾਂਦਾ ਰਹੇਗਾ। ਤੁਹਾਡਾ ਸਾਥ ਹੀ ਸਾਡੀ ਤਾਕਤ ਹੈ।
Sherry kalsi ❤️🙏

25/05/2026

ਬਟਾਲਾ ਵਿੱਚ ਸਿਰਫ਼ ਆਪ .........❤️✌️

Sherry kalsi AmanSher Singh Shery Kalsi ❤️🙏
25/05/2026

Sherry kalsi AmanSher Singh Shery Kalsi ❤️🙏

Sherry kalsi AmanSher Singh Shery Kalsi
25/05/2026

Sherry kalsi AmanSher Singh Shery Kalsi

Address

Gurdaspur

Website

Alerts

Be the first to know and let us send you an email when AAP District Gurdaspur posts news and promotions. Your email address will not be used for any other purpose, and you can unsubscribe at any time.

Share