BJP Hoshiarpur Rural

BJP Hoshiarpur Rural This is the official BJP page of Hoshiarpur Rural.

05/09/2026

ਕਿਸੇ ਵੀ ਸਮਾਜ ਅਤੇ ਦੇਸ਼ ਦੀ ਨੀਂਹ ਉਸ ਦੇ ਅਧਿਆਪਕਾਂ ਦੀ ਮਿਹਨਤ ’ਤੇ ਟਿਕੀ ਹੁੰਦੀ ਹੈ। ਨਵੀਂ ਪੀੜ੍ਹੀ ਨੂੰ ਸਹੀ ਦਿਸ਼ਾ ਦੇਣ ਵਾਲੇ ਅਤੇ ਦੇਸ਼ ਦਾ ਭਵਿੱਖ ਸੰਵਾਰਨ ਵਾਲੇ ਸਮੂਹ ਅਧਿਆਪਕ ਸਾਹਿਬਾਨ ਨੂੰ ਅਧਿਆਪਕ ਦਿਵਸ ਦੀਆਂ ਹਾਰਦਿਕ ਵਧਾਈਆਂ।

05/09/2026
05/09/2026

ਸਾਬਕਾ ਰਾਸ਼ਟਰਪਤੀ ਭਾਰਤ ਰਤਨ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਜੀ ਦੀ ਯਾਦ ਨੂੰ ਸਮਰਪਿਤ "ਅਧਿਆਪਕ ਦਿਵਸ" ਦੀਆਂ ਸਮੁੱਚੇ ਮਿਹਨਤੀ ਅਧਿਆਪਕਾਂ ਨੂੰ ਬਹੁਤ ਬਹੁਤ ਵਧਾਈਆਂ

05/09/2026

'ਰੰਘਰੇਟੇ ਗੁਰੂ ਕੇ ਬੇਟੇ' ਬਾਬਾ ਜੀਵਨ ਸਿੰਘ ਜੀ (ਭਾਈ ਜੈਤਾ ਜੀ) ਦੇ ਜਨਮ ਦਿਹਾੜੇ 'ਤੇ ਉਨ੍ਹਾਂ ਨੂੰ ਸਨਿਮਰ ਪ੍ਰਣਾਮ

Tari
05/09/2026

Tari

ਪੰਜਾਬ ਸਰਕਾਰ 17 ਜੁਲਾਈ 2020 ਤੋਂ ਬਾਅਦ ਭਰਤੀ ਸਿਰਫ 85,000 ਮੁਲਾਜ਼ਮਾਂ ਦਾ ਹੀ ਮਹਿੰਗਾਈ ਭੱਤਾ (DA) ਵਧਾਉਣ ਜਾ ਰਹੀ ਹੈ। ਬਾਕੀ ਬਚੇ 3 ਲੱਖ ਤੋਂ ਵੱਧ ਮੁਲਾਜ਼ਮਾਂ ਨਾਲ ਝਾੜੂ ਸਰਕਾਰ ਅਜਿਹੀਆਂ ਕੋਝੀਆਂ ਹਰਕਤਾਂ ਕਿਉਂ ਕਰ ਰਹੀ ਹੈ ਇਹ ਸਮਝ ਨਹੀਂ ਆ ਰਿਹਾ । ਮਾਨ ਸਰਕਾਰ ਦਾ ਇਹ ਫੈਸਲਾ ਇੱਕ ਸਾਜ਼ਿਸ਼ ਹੈ ਮੁਲਾਜ਼ਮ ਏਕਤਾ ਨੂੰ ਤੋੜਨ ਦੀ।

05/09/2026

ਫ਼ੋਟੋਆਂ ਵਾਲੀ ਸਰਕਾਰ-ਪਰ ਕੰਮ ਜ਼ੀਰੋ
ਹਰ ਰੋਜ਼ ਕਰੋੜਾਂ ਰੁਪਏ ਇਸ਼ਤਿਹਾਰਾਂ ਤੇ ਫੂਕੇ ਜਾਂਦੇ ਪਰ ਜ਼ਮੀਨੀ ਪੱਧਰ ਤੇ ਨਾ ਕੋਈ ਵਿਕਾਸ ਤੇ ਨਾ ਹੀ ਕੋਈ ਸਹੂਲਤ
ਝੂਠਾ ਬਦਲਾਅ

Address

Hoshiarpur
146001

Website

Alerts

Be the first to know and let us send you an email when BJP Hoshiarpur Rural posts news and promotions. Your email address will not be used for any other purpose, and you can unsubscribe at any time.

Shortcuts

Share