27/06/2026
"ਸ.ਜ਼ੋਰਾ ਸਿੰਘ ਮਾਨ ਨਹੀਂ ਕਿਸੇ ਨੇ ਬਣ ਜਾਣਾ ਘਰ ਘਰ ਪੁੱਤ ਜੰਮਦੇ"
ਸ.ਜ਼ੋਰਾ ਸਿੰਘ ਮਾਨ ਜੀ ਉਹ ਇਨਸਾਨ ਸਨ ਜੋ ਅਜਿੱਤ ਸੀ ਜੋ ਰਾਜਨੀਤਿਕ ਅਖਾੜੇ 'ਚ ਕਦੇ ਕਿਸੇ ਤੋਂ ਜਿਤਿਆ ਨਹੀਂ ਸੀ ਗਿਆ।
ਕਹਿਣੀ ਤੇ ਕਰਨੀ ਦੇ ਪਰਪੱਕ,ਨਿਧੜਕ ਸਿਆਸਤਦਾਨ ਮਰਹੂਮ ਸਰਦਾਰ ਜੋਰਾ ਸਿੰਘ ਜੀ ਮਾਨ (MP ਸਾਬ੍ਹ ) ਦੀ 16 ਵੀਂ ਬਰਸੀ 'ਤੇ ਸ਼ਰਧਾ ਦੇ ਫੁੱਲ ਭੇਂਟ ਕਰਦਾ ਹਾਂ।🙏🏼🙏🏼🙏🏼