PETER MASIH BULANDPUR

PETER MASIH BULANDPUR President , Christian Awareness Leadership

ਆਓ ਅਸੀਂ ਆਪਣੇ ਭਾਰਤ ਅਤੇ ਗੁਆਂਢੀ ਦੇਸ਼ ਪਾਕਿਸਤਾਨ ਦੇ ਵਿਚਕਾਰ ਸ਼ਾਂਤੀ, ਸਮਝਦਾਰੀ, ਭਲਿਆਈ ਤੇ ਤੰਦਰੁਸਤੀ ਲਈ ਪ੍ਰਾਰਥਨਾ ਕਰਦੇ ਹੋਏ ਆਪਣੀਆਂ ਅਵਾਜ...
09/05/2025

ਆਓ ਅਸੀਂ ਆਪਣੇ ਭਾਰਤ ਅਤੇ ਗੁਆਂਢੀ ਦੇਸ਼ ਪਾਕਿਸਤਾਨ ਦੇ ਵਿਚਕਾਰ ਸ਼ਾਂਤੀ, ਸਮਝਦਾਰੀ, ਭਲਿਆਈ ਤੇ ਤੰਦਰੁਸਤੀ ਲਈ ਪ੍ਰਾਰਥਨਾ ਕਰਦੇ ਹੋਏ ਆਪਣੀਆਂ ਅਵਾਜ਼ਾ ਅਤੇ ਦਿਲਾਂ ਨੂੰ ਸਰਵਸ਼ਕਤੀਮਾਨ ਪਰਮੇਸ਼ਵਰ ਅੱਗੇ ਉੱਚਾ ਕਰੀਏ ,
ਖ਼ੁਦਾਵੰਦ ਪ੍ਰਭੂ ਯਿਸ਼ੂ ਮਸੀਹ ਜੀ ਅਸੀਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਕਿ ਭਾਰਤ ਅਤੇ ਪਾਕਿਸਤਾਨ ਦੇ ਨੇਤਾਵਾਂ ਨੂੰ ਆਪਣੀ ਬੁੱਧ ਅਨੁਸਾਰ ਚਲਾਉਣਾ ਤਾਂ ਜੋਂ ਓਹ ਸ਼ਾਂਤੀ ਤੇ ਪਿਆਰ ਨੂੰ ਕਾਇਮ ਰੱਖਣ ਲਈ ਵੱਧਿਆ ਫੈਂਸਲੇ ਲੈਣ , ਅਸੀਂ ਭਾਰਤ ਦੇਸ਼ ਦੇ ਨਾਲ ਨਾਲ ਪੰਜਾਬ ਤੇ ਪੰਜਾਬੀਅਤ ਨੂੰ ਪਿਆਰ ਕਰਦੇ ਹਾਂ ਜਦੋਂ ਵੀ ਜੰਗ ਹੋਈ ਹੈ ਪੰਜਾਬ ਨੇ ਬਹੁਤ ਉਜਾੜਾ ਦੇਖਿਆ ਫਿਰ ਚਾਹੇ ਪੰਜਾਬ ਚੜਦਾ ਹੋਵੇ ਜਾਂ ਲਹਿੰਦਾ , ਅਸੀਂ ਆਪ ਜੀ ਅੱਗੇ ਆਪਣੇ ਦੇਸ਼ ਦੀ ਸੁਰੱਖਿਆ ਲਈ ਪ੍ਰਾਰਥਨਾ ਕਰਦੇ ਹਾਂ ਤੁਸੀਂ ਸਾਡੀ ਹਿਫ਼ਾਜ਼ਤ ਕਰਨਾ , ਬਾਕੀ ਸੱਭ ਕੁੱਝ ਤੁਹਾਡੇ ਹੱਥਾ ਵਿੱਚ ਹੈ ਤੁਸੀਂ ਇਸ ਸੰਸਾਰ ਦੇ ਸਿਰਜਣ ਹਾਰ ਹੋ ਇਸ ਵਿੱਚ ਸਾਡੀ ਨਹੀਂ ਬਲਕਿ ਤੁਹਾਡੀ ਮਰਜ਼ੀ ਪੂਰੀ ਹੋਵੇ....…...ਆਮੀਨ

ਪੀਟਰ ਮਸੀਹ ਬੁਲੰਦਪੁਰ
ਪ੍ਰਧਾਨ :- ਕ੍ਰਿਸ਼ਚਿਅਨ ਅਵੇਅਰਨੈਸ ਲੀਡਰਸ਼ਿਪ

10/11/2024

Praise The Lord 🙏

08/11/2024

Duniya ne majak Udaya , mere yesu ji ne bahut rajaya, HUN TA SACHI GADDI DEEEEETI YESU NE ASI BANDAGI CH LEKE JAANE AAAA . Gaddi given to our beloved brother who sang this wonderful song.

Address

Jalandhar Cantt

Website

Alerts

Be the first to know and let us send you an email when PETER MASIH BULANDPUR posts news and promotions. Your email address will not be used for any other purpose, and you can unsubscribe at any time.

Shortcuts

Share