Bansi Lal

Bansi Lal ਬੰਸੀ ਲਾਲ ਪ੍ਰਧਾਨ, ਵਾਰਡ ਨੰਬਰ 75 ਜਲੰਧਰ ਵੈਸਟ

11/04/2023
ਅੱਜ ਜਲੰਧਰ ਵੈਸਟ ਦੇ ਵਾਰਡ ਨੰ. 75 ਚ ਆਉਂਦੀ ਕਾਲੋਨੀ Sun City  ਚ ਸੀਵਰੇਜ ਬਲਾਕੇਜ ਦੀ ਸਮਸਿਆ  ਨੂੰ ਹੱਲ ਕਰਵਾਇਆ ਗਿਆ ਅਤੇ ਸੀਵਰੇਜ ਦੀ ਸਫਾਈ  ...
02/12/2022

ਅੱਜ ਜਲੰਧਰ ਵੈਸਟ ਦੇ ਵਾਰਡ ਨੰ. 75 ਚ ਆਉਂਦੀ ਕਾਲੋਨੀ Sun City ਚ ਸੀਵਰੇਜ ਬਲਾਕੇਜ ਦੀ ਸਮਸਿਆ ਨੂੰ ਹੱਲ ਕਰਵਾਇਆ ਗਿਆ ਅਤੇ ਸੀਵਰੇਜ ਦੀ ਸਫਾਈ ਕਰਵਾਈ ਗਈ. ਇਸ ਮੌਕੇ ਕਾਲੋਨੀ ਵਾਸੀ ਵੀ ਹਾਜ਼ਰ ਸਨ . ਵਾਰਡ ਦੀ ਹਰ ਸਮਸਿਆ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ. ਮੇਰਾ ਟੀਚਾ ਵਾਰਡ 75 ਦੇ ਅਧੂਰੇ ਵਿਕਾਸ ਕਾਰਜਾਂ ਨੂੰ ਪੂਰਾ ਕਰਨਾ ਹੈ, ਜੋ ਜਾਰੀ ਰਹੇਗਾ.

ਵਿਧਾਇਕ ਸ਼ੀਤਲ ਅੰਗੂਰਾਲ ਦੀ ਟੀਮ ਵਲੋਂ ਜਲੰਧਰ ਵੈਸਟ ਦੇ ਵੱਖ-ਵੱਖ ਖੇਤਰ ਦੇ ਜ਼ਰੂਰਤਮੰਦ ਲੋਕਾਂ ਨੂੰ ਪੈਨਸ਼ਨਾਂ ਦੀ ਵੰਡ ਕੀਤੀ ਗਈ । ਹਲਕੇ ਅਤੇ ਵਾਰਡ...
08/11/2022

ਵਿਧਾਇਕ ਸ਼ੀਤਲ ਅੰਗੂਰਾਲ ਦੀ ਟੀਮ ਵਲੋਂ ਜਲੰਧਰ ਵੈਸਟ ਦੇ ਵੱਖ-ਵੱਖ ਖੇਤਰ ਦੇ ਜ਼ਰੂਰਤਮੰਦ ਲੋਕਾਂ ਨੂੰ ਪੈਨਸ਼ਨਾਂ ਦੀ ਵੰਡ ਕੀਤੀ ਗਈ । ਹਲਕੇ ਅਤੇ ਵਾਰਡ ਨੰ. 75 ਦੇ ਵਸਨਿਕਾਂ ਨੂੰ ਅਪੀਲ ਹੈ, ਜੇਕਰ ਕੋਈ ਵੀ ਵਿਧਵਾ, ਬੁਢਾਪਾ, ਅਪਾਹਿਜ ਪੈਨਸ਼ਨ ਲਗਵਾਉਣ ਤੋਂ ਰਹਿ ਗਿਆ ਹੈ ਤਾਂ ਉਹ ਬਸਤੀ ਦਾਨਿਸ਼ਮੰਦਾ ਸਥਿਤ ਮੁੱਖ ਦਫਤਰ 'ਚ ਆ ਕੇ ਆਪਣੇ ਫਾਰਮ ਜਮ੍ਹਾ ਕਰਵਾ ਸਕਦੇ ਹਨ। ਸਾਡਾ ਮੁੱਖ ਟੀਚਾ ਲੋਕਾਂ ਤੱਕ ਸਰਕਾਰ ਦੀਆਂ ਸਹੂਲਤਾਂ ਪੁੱਜਦੀਆਂ ਕੀਤੀਆਂ ਜਾਣ ਅਤੇ ਵਧ ਤੋਂ ਵਧ ਲੋਕਾਂ ਨੂੰ ਲਾਭ ਪਹੁੰਚਾਇਆ ਜਾ ਸਕੇ।

22/10/2022

ਜਲੰਧਰ ਵੈਸਟ ਦੇ ਵਾਰਡ ਨੰ. 75 'ਚ ਛੱਟ ਪੂਜਾ ਨੂੰ ਧਿਆਨ ਚ ਰਖਦੇ ਹੋਏ ਜਲੰਧਰ ਵੈਸਟ ਦੇ ਵਿਧਾਇਕ ਸ਼੍ਰੀ ਸ਼ੀਤਲ ਅੰਗੂਰਾਲ ਦੇ ਭਰਾ ਰਾਜਨ ਅੰਗੂਰਾਲ ਅਤੇ ਸ਼੍ਰੀ ਬੰਸੀ ਲਾਲ ਵਲੋਂ ਨਹਿਰਾਂ ਦੀ ਸਫਾਈ ਕਰਵਾਈ ਗਈ ਤਾਂ ਜੋ ਛੱਟ ਪੂਜਾ ਵਾਲੇ ਦਿਨ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।

ਅੱਜ ਵਾਰਡ ਨੰ. 75 ਬਸਤੀ ਦਾਨਿਸ਼ਮੰਦਾਂ ਚ ਲੋਕਾਂ ਨੂੰ ਸਰਕਾਰ ਵਲੋਂ ਭੇਜੀ ਕਣਕ ਦੀ ਵੰਡ ਨਿਰਪੱਖ ਢੰਗ ਨਾਲ ਕੀਤੀ ਗਈ. ਸਰਕਾਰ ਵਲੋਂ ਭੇਜੀ ਹਰ ਸਹੂਲਤ...
07/09/2022

ਅੱਜ ਵਾਰਡ ਨੰ. 75 ਬਸਤੀ ਦਾਨਿਸ਼ਮੰਦਾਂ ਚ ਲੋਕਾਂ ਨੂੰ ਸਰਕਾਰ ਵਲੋਂ ਭੇਜੀ ਕਣਕ ਦੀ ਵੰਡ ਨਿਰਪੱਖ ਢੰਗ ਨਾਲ ਕੀਤੀ ਗਈ. ਸਰਕਾਰ ਵਲੋਂ ਭੇਜੀ ਹਰ ਸਹੂਲਤ ਲੋਕਾਂ ਤੱਕ ਪੁੱਜਦੀ ਕਰਨਾ ਹੀ ਮੇਰਾ ਟੀਚਾ ਹੈ ਅਤੇ ਅੱਗੇ ਤੋਂ ਵੀ ਸਰਕਾਰ ਵਲੋਂ ਭੇਜੀ ਹਰ ਸਹੂਲਤ ਲੋਕਾਂ ਪਹੁੰਚਾਈ ਜਾਵੇਗੀ.

ਸਰਕਾਰ ਵਲੋਂ ਦਿੱਤੀ ਜਾਂਦੀ ਹਰ ਸਹੂਲਤ ਵਾਰਡ ਵਾਸੀਆਂ ਤੱਕ ਪੁੱਜਦੀ ਕੀਤੀ ਜਾ ਰਹੀ ਹੈ. ਇਸੇ ਤਹਿਤ ਅੱਜ ਵਾਰਡ ਨੰ. 75 ਦੀ ਰਾਮ ਸ਼ਰਨਮ ਕਾਲੋਨੀ ਚ ਸਰ...
14/07/2022

ਸਰਕਾਰ ਵਲੋਂ ਦਿੱਤੀ ਜਾਂਦੀ ਹਰ ਸਹੂਲਤ ਵਾਰਡ ਵਾਸੀਆਂ ਤੱਕ ਪੁੱਜਦੀ ਕੀਤੀ ਜਾ ਰਹੀ ਹੈ. ਇਸੇ ਤਹਿਤ ਅੱਜ ਵਾਰਡ ਨੰ. 75 ਦੀ ਰਾਮ ਸ਼ਰਨਮ ਕਾਲੋਨੀ ਚ ਸਰਕਾਰ ਵਲੋਂ ਭੇਜੀ ਕਣਕ ਲੋਕਾਂ ਨੂੰ ਵੰਡੀ ਗਈ. ਸਰਕਾਰ ਦੀਆਂ ਸਹੂਲਤਾਂ ਲੋਕਾਂ ਨੂੰ ਸਮੇਂ ਸਿਰ ਮਿਲਣ ਇਸ ਲਈ ਮੇਰੇ ਵਲੋਂ ਹਰ ਕੋਸ਼ਿਸ਼ ਅਤੇ ਉਪਰਾਲਾ ਕੀਤਾ ਜਾ ਰਿਹਾ ਹੈ ਅਤੇ ਕੀਤਾ ਜਾਂਦਾ ਰਹੇਗਾ.

ਬੀਤੇ ਕੱਲ ਪੀਰ ਬਾਬਾ ਬੋਹੜੀ ਸ਼ਾਹ ਜੀ ਦਾ ਮੇਲਾ ਸ਼ਾਸਤਰੀ ਨਗਰ ਚ ਮਨਾਇਆ ਗਿਆ, ਜਿਸ ਚ ਸਾਥੀਆ ਸਣੇ ਪਹੁੰਚ ਕੇ ਪੀਰ ਜੀ ਦਾ ਆਸ਼ੀਰਵਾਦ ਪ੍ਾਪਤ ਕੀਤਾ.
08/07/2022

ਬੀਤੇ ਕੱਲ ਪੀਰ ਬਾਬਾ ਬੋਹੜੀ ਸ਼ਾਹ ਜੀ ਦਾ ਮੇਲਾ ਸ਼ਾਸਤਰੀ ਨਗਰ ਚ ਮਨਾਇਆ ਗਿਆ, ਜਿਸ ਚ ਸਾਥੀਆ ਸਣੇ ਪਹੁੰਚ ਕੇ ਪੀਰ ਜੀ ਦਾ ਆਸ਼ੀਰਵਾਦ ਪ੍ਾਪਤ ਕੀਤਾ.

Address

Satnam Nagar, Basti Danishmanda
Jalandhar
144002

Website

Alerts

Be the first to know and let us send you an email when Bansi Lal posts news and promotions. Your email address will not be used for any other purpose, and you can unsubscribe at any time.

Share