Buta Singh patara

Buta Singh patara Contact information, map and directions, contact form, opening hours, services, ratings, photos, videos and announcements from Buta Singh patara, Political Party, v. p. o patara, Jalandhar.

ਆਪ ਸਰਕਾਰ ਵੱਲੋਂ ਸਫਾਈ ਮੁਲਾਜ਼ਮਾਂ, ਨਰੇਗਾ ਮਜ਼ਦੂਰਾਂ, ਕੱਚੇ ਬਿਜਲੀ ਮੁਲਾਜ਼ਮਾਂ ਤੇ ਅਧਿਆਪਕਾਂ ਸਮੇਤ ਵੱਖ-ਵੱਖ ਵਿਭਾਗਾਂ ਨਾਲ ਸੰਬੰਧਤ ਕਰਮਚਾਰੀਆਂ '...
27/07/2026

ਆਪ ਸਰਕਾਰ ਵੱਲੋਂ ਸਫਾਈ ਮੁਲਾਜ਼ਮਾਂ, ਨਰੇਗਾ ਮਜ਼ਦੂਰਾਂ, ਕੱਚੇ ਬਿਜਲੀ ਮੁਲਾਜ਼ਮਾਂ ਤੇ ਅਧਿਆਪਕਾਂ ਸਮੇਤ ਵੱਖ-ਵੱਖ ਵਿਭਾਗਾਂ ਨਾਲ ਸੰਬੰਧਤ ਕਰਮਚਾਰੀਆਂ 'ਤੇ ਕੀਤੇ ਗਏ ਜਬਰ ਦੇ ਵਿਰੋਧ ਵਿੱਚ ਬਸਪਾ ਨੇ ਜਲੰਧਰ ਦੇ ਡੀਸੀ ਦਫਤਰ ਅੱਗੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਵੱਡੀ ਗਿਣਤੀ ਵਿੱਚ ਬਸਪਾ ਆਗੂ ਤੇ ਵਰਕਰ ਮੌਜ਼ੂਦ ਸਨ ।

(ਬੂਟਾ ਸਿੰਘ ਪਤਾਰਾ )
(ਹਲਕਾ ਇੰਚਾਰਜ ਜਲੰਧਰ ਕੈਂਟ)

Opening ceremony
22/06/2026

Opening ceremony

ਆਪ ਸਰਕਾਰ ਦੇ ਰਾਜ ਵਿੱਚ ਮੁਲਾਜ਼ਮਾਂ, ਕਿਸਾਨਾਂ ਕਿਰਤੀਆਂ, ਮੀਡੀਆ ਅਦਾਰਿਆਂ ਦੇ ਨਾਲ-ਨਾਲ ਦਲਿਤਾਂ ਖਿਲਾਫ ਕੀਤੇ ਜਾ ਰਹੇ ਜਬਰ, ਝੂਠੇ ਪਰਚਿਆਂ, ਬੇਇਨ...
13/06/2026

ਆਪ ਸਰਕਾਰ ਦੇ ਰਾਜ ਵਿੱਚ ਮੁਲਾਜ਼ਮਾਂ, ਕਿਸਾਨਾਂ ਕਿਰਤੀਆਂ, ਮੀਡੀਆ ਅਦਾਰਿਆਂ ਦੇ ਨਾਲ-ਨਾਲ ਦਲਿਤਾਂ ਖਿਲਾਫ ਕੀਤੇ ਜਾ ਰਹੇ ਜਬਰ, ਝੂਠੇ ਪਰਚਿਆਂ, ਬੇਇਨਸਾਫੀਆਂ ਦੇ ਵਿਰੋਧ ਵਿੱਚ ਬਸਪਾ ਵੱਲੋਂ ਅੱਜ ਜਲੰਧਰ ਡੀਸੀ ਦਫਤਰ ਅੱਗੇ ਪ੍ਰਦਰਸ਼ਨ ਕੀਤਾ ਗਿਆ।

03/06/2026

🐘🐘🐘🐘

ਅੱਜ  ਪਿੰਡ ਤੱਲਣ ਵਿੱਖੇ ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਦੇ ਪ੍ਰਧਾਨ ਜੱਸੀ ਤੱਲਣ ਅਤੇ ਓਹਨਾ ਦੀ ਟੀਮ ਵੱਲੋਂ  ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ...
30/05/2026

ਅੱਜ ਪਿੰਡ ਤੱਲਣ ਵਿੱਖੇ ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਦੇ ਪ੍ਰਧਾਨ ਜੱਸੀ ਤੱਲਣ ਅਤੇ ਓਹਨਾ ਦੀ ਟੀਮ ਵੱਲੋਂ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦਾ ਜਨਮਦਿਹਾੜਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਜਿਸ ਵਿੱਚ (ਹਲਕਾ ਇੰਚਾਰਜ ਆਦਮਪੁਰ) ਐਡਵੋਕੇਟ ਬਲਵਿੰਦਰ ਕੁਮਾਰ ਅਤੇ( ਹਲਕਾ ਇੰਚਾਰਜ ਜਲੰਧਰ ਕੈਂਟ)ਬੂਟਾ ਸਿੰਘ ਪਤਾਰਾ ਅਤੇ ਰਿਟਾ. ਇੰਸਪੈਕਟਰ ਸੁਭਾਸ਼ ਚੰਦਰ ਪਤਾਰਾ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਪ੍ਰੋਗਰਾਮ ਵਿਚ ਹਾਜ਼ਰੀ ਲਵਾਈ ।

ਬਹੁਜਨ ਸਮਾਜ ਪਾਰਟੀ ਦੇ ਜੁਝਾਰੂ ਵੀਰੋ ਮੈਂ ਬੂਟਾ ਸਿੰਘ ਪਤਾਰਾ ਹਲਕਾ ਇੰਚਾਰਜ ਜਲੰਧਰ ਕੈਂਟ ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਮੇਰਾ ਫੇਸਬੁੱਕ ਪੇਜ ...
22/05/2026

ਬਹੁਜਨ ਸਮਾਜ ਪਾਰਟੀ ਦੇ ਜੁਝਾਰੂ ਵੀਰੋ ਮੈਂ ਬੂਟਾ ਸਿੰਘ ਪਤਾਰਾ ਹਲਕਾ ਇੰਚਾਰਜ ਜਲੰਧਰ ਕੈਂਟ ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਮੇਰਾ ਫੇਸਬੁੱਕ ਪੇਜ ਬੂਟਾ ਸਿੰਘ ਪਤਾਰਾ ਦੇ ਨਾਂ ਤੇ ਬਣਿਆ ਹੋਇਆ ਹੈ ਤੁਸੀਂ ਫੇਸਬੁੱਕ ਉੱਤੇ ਜਾ ਕੇ ਬੂਟਾ ਸਿੰਘ ਪਤਾਰਾ ਭਰ ਕੇ ਮੇਰਾ ਫੇਸਬੁੱਕ ਪੇਜ ਫੋਲੋ ਕਰੋ ਤਾਂ ਜੋ ਆਪਣੇ ਸਾਰੇ ਵੀਰਾਂ ਨੂੰ ਜਿਹੜੀਆਂ ਆਪਣੀਆਂ ਬਹੁਜਨ ਸਮਾਜ ਪਾਰਟੀ ਦੀਆਂ ਲੇ ਟੈਸਟ ਗਤੀਵਿਧੀਆਂ ਹਨ ਉਹ ਸਾਰੀਆਂ ਗਤੀਵਿਧੀਆਂ ਤੋਂ ਜਾਣੂ ਹੋ ਸਕੋਗੇ ਸੋ ਮੈਂ ਆਪਣੇ ਸਾਰੇ ਵੀਰਾਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਹੈ ਬਹੁਜਨ ਸਮਾਜ ਪਾਰਟੀ ਦੇ ਸਾਰੇ ਵਰਕਰ ਸਾਹਿਬਾਨਾਂ ਦਾ ਤੇ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ ਪਲੀਜ਼ ਮੇਰਾ ਜਿਹੜਾ ਫੇਸਬੁੱਕ ਤੇ ਜਾ ਕੇ ਬੂਟਾ ਸਿੰਘ ਪਤਾਰਾ ਭਰ ਕੇ ਮੇਰਾ ਪੇਜ ਜਿਹੜਾ ਉਹ ਫੋਲੋ ਕਰੋ। ਜੈ ਭੀਮ ਜੈ ਭਾਰਤ ਜੈ ਗੁਰਦੇਵ ਧੰਨ ਗੁਰਦੇਵ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਹਲਕਾ ਆਦਮਪੁਰ ਤੋ ਆਪ ਆਗੂ ਬਸਪਾ ਵਿਚ ਸ਼ਾਮਿਲ ।     ਬਸਪਾ ਦੀ ਪੰਜਾਬ ਸੰਭਾਲੋ ਮੁਹਿੰਮ ਤਹਿਤ ਹਲਕਾ ਆਦਮਪੁਰ ਵਿਚ ਬੁਹਜਨ ਸਮਾਜ ਪਾਰਟੀ ਨੂੰ ਉਦੋ ਭਾ...
18/05/2026

ਹਲਕਾ ਆਦਮਪੁਰ ਤੋ ਆਪ ਆਗੂ ਬਸਪਾ ਵਿਚ ਸ਼ਾਮਿਲ ।

ਬਸਪਾ ਦੀ ਪੰਜਾਬ ਸੰਭਾਲੋ ਮੁਹਿੰਮ ਤਹਿਤ ਹਲਕਾ ਆਦਮਪੁਰ ਵਿਚ ਬੁਹਜਨ ਸਮਾਜ ਪਾਰਟੀ ਨੂੰ ਉਦੋ ਭਾਰੀ ਬੱਲ ਮਿਲਿਆ ਜਦੋਂ ਹਲਕੇ ਦੇ ਪਿੰਡ ਮੂਸਾਪੁਰ ਤੋ 12 ਸਾਲ ਪੁਰਾਣੇ ਆਗੂ ਨਰਿੰਦਰ ਸਿੰਘ ਆਮ ਆਦਮੀ ਪਾਰਟੀ ਨੂੰ ਛੱਡ ਕੇ ਬੁਹਜਨ ਸਮਾਜ ਪਾਰਟੀ ਵਿਚ ਸ਼ਾਮਿਲ ਹੋਏ । ਇਸ ਮੌਕੇ (ਹਲਕਾ ਇੰਚਾਰਜ ਆਦਮਪੁਰ) ਐਡਵੋਕੇਟ ਬਲਵਿੰਦਰ ਕੁਮਾਰ ਅਤੇ( ਹਲਕਾ ਇੰਚਾਰਜ ਜਲੰਧਰ ਕੈਂਟ)ਬੂਟਾ ਸਿੰਘ ਪਤਾਰਾ ਅਤੇ ਸਟੇਟ ਆਫਿਸ ਸੈਕਟਰੀ ਜਸਵੰਤ ਰਾਏ ਅਤੇ ਰਿਟਾ. ਇੰਸਪੈਕਟਰ ਸੁਭਾਸ਼ ਚੰਦਰ ਪਤਾਰਾ,ਜੋਗਿੰਦਰ ਪਾਲ ਸਾਬਕਾ ਸਰਪੰਚ , ਜਗਦੀਸ਼ ਮੋਹਦੀਪੁਰ ਅਤੇ ਸੁਰਜੀਤ ਸਿੰਘ ਹਾਜ਼ਰ ਸਨ ਤੇ ਓਹਨਾ ਨੂੰ ਪਾਰਟੀ ਵਿਚ ਸ਼ਾਮਿਲ ਹੋਣ ਦੀਆ ਮੁਬਾਰਕਾ ਦਿੱਤੀਆ।

ਅੱਜ ਨਗਰ ਨਿਗਮ ਦੀਆ ਚੋਣਾਂ ਦੇ ਸੰਬੰਧ ਵਿਚ ਪੇਪਰ ਦਾਖਿਲ ਕਰੋਦੇ ਹੋਏ (ਹਲਕਾ ਇੰਚਾਰਜ ਆਦਮਪੁਰ) ਐਡਵੋਕੇਟ ਬਲਵਿੰਦਰ ਕੁਮਾਰ ਅਤੇ( ਹਲਕਾ ਇੰਚਾਰਜ ਜਲੰ...
15/05/2026

ਅੱਜ ਨਗਰ ਨਿਗਮ ਦੀਆ ਚੋਣਾਂ ਦੇ ਸੰਬੰਧ ਵਿਚ ਪੇਪਰ ਦਾਖਿਲ ਕਰੋਦੇ ਹੋਏ (ਹਲਕਾ ਇੰਚਾਰਜ ਆਦਮਪੁਰ) ਐਡਵੋਕੇਟ ਬਲਵਿੰਦਰ ਕੁਮਾਰ ਅਤੇ( ਹਲਕਾ ਇੰਚਾਰਜ ਜਲੰਧਰ ਕੈਂਟ)ਬੂਟਾ ਸਿੰਘ ਪਤਾਰਾ ਅਤੇ ਰਿਟਾ. ਇੰਸਪੈਕਟਰ ਸੁਭਾਸ਼ ਚੰਦਰ ਪਤਾਰਾ ਹਾਜ਼ਰ ਸਨ।

ਅੱਜ ਜੇਠ ਮਹੀਨੇ ਦੀ ਸੰਗਰਾਂਦ ਤੇ ਸੰਤ ਬਾਬਾ ਜਵਾਲਾ ਸਿੰਘ ਜੀ ਦੇ ਅਸਥਾਨਾ ਤੇ (ਹਲਕਾ ਇੰਚਾਰਜ ਆਦਮਪੁਰ) ਐਡਵੋਕੇਟ ਬਲਵਿੰਦਰ ਕੁਮਾਰ ਅਤੇ( ਹਲਕਾ ਇੰਚ...
15/05/2026

ਅੱਜ ਜੇਠ ਮਹੀਨੇ ਦੀ ਸੰਗਰਾਂਦ ਤੇ ਸੰਤ ਬਾਬਾ ਜਵਾਲਾ ਸਿੰਘ ਜੀ ਦੇ ਅਸਥਾਨਾ ਤੇ (ਹਲਕਾ ਇੰਚਾਰਜ ਆਦਮਪੁਰ) ਐਡਵੋਕੇਟ ਬਲਵਿੰਦਰ ਕੁਮਾਰ ਅਤੇ( ਹਲਕਾ ਇੰਚਾਰਜ ਜਲੰਧਰ ਕੈਂਟ)ਬੂਟਾ ਸਿੰਘ ਪਤਾਰਾ ਅਤੇ ਰਿਟਾ. ਇੰਸਪੈਕਟਰ ਸੁਭਾਸ਼ ਚੰਦਰ ਪਤਾਰਾ ਨਕਮਸਤਕ ਹੋਏ । ਅਤੇ ਮਹਾਪੁਰਸ਼ਾ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ।

ਅੱਜ ਸੰਤ ਬਾਬਾ ਰਣਜੀਤ ਸਿੰਘ ਜੀ ਤਪ ਅਸਥਾਨ ਸ੍ਰੀ ਹਰਗੋਬਿੰਦਗੜ੍ਹ (ਭੋਗਪੁਰ) ਫਗਵਾੜਾ ਵਿਖੇ ਬਰਸੀ ਸਮਾਗਮ ਵਿੱਚ  (ਹਲਕਾ ਇੰਚਾਰਜ )ਆਦਮਪੁਰ ਐਡਵੋਕੇਟ...
13/05/2026

ਅੱਜ ਸੰਤ ਬਾਬਾ ਰਣਜੀਤ ਸਿੰਘ ਜੀ ਤਪ ਅਸਥਾਨ ਸ੍ਰੀ ਹਰਗੋਬਿੰਦਗੜ੍ਹ (ਭੋਗਪੁਰ) ਫਗਵਾੜਾ ਵਿਖੇ ਬਰਸੀ ਸਮਾਗਮ ਵਿੱਚ (ਹਲਕਾ ਇੰਚਾਰਜ )ਆਦਮਪੁਰ ਐਡਵੋਕੇਟ ਬਲਵਿੰਦਰ ਕੁਮਾਰ ਅਤੇ ਹਲਕਾ ਇੰਚਾਰਜ (ਜਲੰਧਰ ਕੈਂਟ) ਬੂਟਾ ਸਿੰਘ ਪਤਾਰਾ ਪਹੁੰਚੇ ਅਤੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਈ ।

Address

V. P. O Patara
Jalandhar

Website

Alerts

Be the first to know and let us send you an email when Buta Singh patara posts news and promotions. Your email address will not be used for any other purpose, and you can unsubscribe at any time.

Shortcuts

Share