Range Police Jalandhar

Range Police Jalandhar Official Facebook Account of Range Police Jalandhar . To report a complaint or in case of any Emergency, call 112

04/09/2026

“ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ, ਜਲੰਧਰ ਰੇਂਜ ਪੁਲਿਸ ਵੱਲੋਂ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਇਲਾਜ ਅਤੇ ਮੁੜ ਵਸੇਬੇ ਲਈ ਦਾਖਲ ਕਰਵਾਇਆ ਜਾ ਰਿਹਾ ਹੈ। ਨਸ਼ਾ ਛੱਡੋ, ਪਰਿਵਾਰ ਜੋੜੋ, ਜ਼ਿੰਦਗੀ ਸੰਵਾਰੋ। 🤝

Under the campaign, Jalandhar Range Police is supporting drug-dependent youth by facilitating treatment and rehabilitation at de-addiction centres. Choose recovery. Choose a better future. 💙

📞 Anti-Drug Helpline: 97791-00200

ਜਨਮ ਅਸ਼ਟਮੀ ਦੇ ਪਾਵਨ ਮੌਕੇ ’ਤੇ ਹੁਸ਼ਿਆਰਪੁਰ ਪੁਲਿਸ ਵੱਲੋਂ ਧਾਰਮਿਕ ਸਥਾਨਾਂ ’ਤੇ ਸੁਰੱਖਿਆ ਲਈ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤਾ ਗਿਆ...
04/09/2026

ਜਨਮ ਅਸ਼ਟਮੀ ਦੇ ਪਾਵਨ ਮੌਕੇ ’ਤੇ ਹੁਸ਼ਿਆਰਪੁਰ ਪੁਲਿਸ ਵੱਲੋਂ ਧਾਰਮਿਕ ਸਥਾਨਾਂ ’ਤੇ ਸੁਰੱਖਿਆ ਲਈ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ, ਤਾਂ ਜੋ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਅਮਨ-ਸ਼ਾਂਤੀ ਯਕੀਨੀ ਬਣਾਈ ਜਾ ਸਕੇ। 🚔🙏

Hoshiarpur Police has deployed adequate police personnel at religious places to ensure the safety and security of devotees during Janmashtami celebrations. Let’s celebrate peacefully and responsibly.

🌧️🚗 ਮੀਂਹ ਦੌਰਾਨ ਸੜਕਾਂ ’ਤੇ ਵਧੇਰੇ ਸਾਵਧਾਨੀ ਵਰਤੋ। ਹੌਲੀ ਗੱਡੀ ਚਲਾਓ, ਸੁਰੱਖਿਅਤ ਦੂਰੀ ਬਣਾਈ ਰੱਖੋ ਅਤੇ ਸੁਰੱਖਿਅਤ ਘਰ ਪਹੁੰਚੋ। 🛡️🌧️🚗 Stay ...
04/09/2026

🌧️🚗 ਮੀਂਹ ਦੌਰਾਨ ਸੜਕਾਂ ’ਤੇ ਵਧੇਰੇ ਸਾਵਧਾਨੀ ਵਰਤੋ। ਹੌਲੀ ਗੱਡੀ ਚਲਾਓ, ਸੁਰੱਖਿਅਤ ਦੂਰੀ ਬਣਾਈ ਰੱਖੋ ਅਤੇ ਸੁਰੱਖਿਅਤ ਘਰ ਪਹੁੰਚੋ। 🛡️

🌧️🚗 Stay alert on rainy roads. Drive slow, maintain a safe distance, and reach your destination safely. 🛡️

04/09/2026

𝐈𝐧 𝐚 𝐦𝐚𝐣𝐨𝐫 𝐛𝐫𝐞𝐚𝐤𝐭𝐡𝐫𝐨𝐮𝐠𝐡, 𝐉𝐚𝐥𝐚𝐧𝐝𝐡𝐚𝐫 𝐂𝐨𝐦𝐦𝐢𝐬𝐬𝐢𝐨𝐧𝐞𝐫𝐚𝐭𝐞 𝐏𝐨𝐥𝐢𝐜𝐞 𝐚𝐩𝐩𝐫𝐞𝐡𝐞𝐧𝐝𝐬 𝐌𝐚𝐧𝐣𝐢𝐭 𝐒𝐢𝐧𝐠𝐡 𝐁𝐞𝐝𝐢, 𝐚 𝐰𝐚𝐧𝐭𝐞𝐝 𝐟𝐮𝐠𝐢𝐭𝐢𝐯𝐞 𝐥𝐢𝐧𝐤𝐞𝐝 𝐭𝐨 𝐚 𝐔𝐒-𝐛𝐚𝐬𝐞𝐝 𝐛𝐞𝐧𝐞𝐟𝐢𝐭𝐬 𝐟𝐫𝐚𝐮𝐝 𝐜𝐚𝐬𝐞.

Bedi was reportedly placed on the US Most-Wanted Fraudsters list in connection with a SNAP (Supplemental Nutrition Assistance Program) benefits fraud case in the and had allegedly fled to via in April 2026 to evade the law.

Punjab Police remains relentless in tracking down fugitives and dismantling transnational organised crime networks, ensuring that no one can evade justice by crossing borders.

04/09/2026

ਨਸ਼ਿਆਂ ਖ਼ਿਲਾਫ਼ ਆਪਣਾ ਫਰਜ ਨਿਭਾਓ।

ਨਸ਼ਾ ਮੁਕਤ ਪੰਜਾਬ ਬਣਾਉਣ ਵਿੱਚ ਆਪਣਾ ਯੋਗਦਾਨ ਪਾਓ। ਨਸ਼ਾ ਤਸਕਰਾਂ ਬਾਰੇ ਗੁਪਤ ਤੌਰ ’ਤੇ 9779100200 ਸੂਚਨਾ ਦਿਓ।

ਤੁਹਾਡੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।

𝐓𝐚𝐤𝐞 𝐚 𝐬𝐭𝐚𝐧𝐝 𝐚𝐠𝐚𝐢𝐧𝐬𝐭 𝐝𝐫𝐮𝐠𝐬.

Help us build a by reporting drug traffickers anonymously at 9779100200.

Your identity will remain strictly confidential.

ਜਲੰਧਰ ਦਿਹਾਤੀ ਪੁਲਿਸ ਵੱਲੋਂ ਕਾਨੂੰਨ-ਵਿਵਸਥਾ ਬਣਾਈ ਰੱਖਣ ਅਤੇ ਨਸ਼ਿਆਂ ਖ਼ਿਲਾਫ਼ ਸਖ਼ਤੀ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ...
03/09/2026

ਜਲੰਧਰ ਦਿਹਾਤੀ ਪੁਲਿਸ ਵੱਲੋਂ ਕਾਨੂੰਨ-ਵਿਵਸਥਾ ਬਣਾਈ ਰੱਖਣ ਅਤੇ ਨਸ਼ਿਆਂ ਖ਼ਿਲਾਫ਼ ਸਖ਼ਤੀ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ।

Jalandhar Rural Police is conducting a special checking drive to maintain law and order and take strict action against drug-related activities.

03/09/2026

A person from called and reported that a car and a truck had collided, leaving two persons injured and needed immediate assistance. An ambulance was promptly called, and a police team was dispatched to the spot. The police team quickly reached the scene, shifted the injured persons to the hospital via ambulance, and informed their family members. The families expressed gratitude to the Police.

ਕਪੂਰਥਲਾ ਪੁਲਿਸ ਵੱਲੋਂ   ਮੁਹਿੰਮ ਤਹਿਤ Village Defence Committee ਦੀ ਮੀਟਿੰਗ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾ...
03/09/2026

ਕਪੂਰਥਲਾ ਪੁਲਿਸ ਵੱਲੋਂ ਮੁਹਿੰਮ ਤਹਿਤ Village Defence Committee ਦੀ ਮੀਟਿੰਗ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕੀਤਾ ਗਿਆ ਅਤੇ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਗਿਆ।

Under the campaign, Kapurthala Police conducted a Village Defence Committee meeting to sensitize youth about the harmful effects of drugs and encourage them to engage in sports.

ਕਪੂਰਥਲਾ ਪੁਲਿਸ ਤੁਹਾਡੀ ਸੁਰੱਖਿਆ ਲਈ 24×7 ਹਾਈ ਅਲਰਟ ’ਤੇ ਹੈ। ਕਿਸੇ ਵੀ ਐਮਰਜੈਂਸੀ ਵਿੱਚ ਤੁਰੰਤ ਸਹਾਇਤਾ ਲਈ 112 ’ਤੇ ਕਾਲ ਕਰੋ। 📞Kapurthala...
03/09/2026

ਕਪੂਰਥਲਾ ਪੁਲਿਸ ਤੁਹਾਡੀ ਸੁਰੱਖਿਆ ਲਈ 24×7 ਹਾਈ ਅਲਰਟ ’ਤੇ ਹੈ। ਕਿਸੇ ਵੀ ਐਮਰਜੈਂਸੀ ਵਿੱਚ ਤੁਰੰਤ ਸਹਾਇਤਾ ਲਈ 112 ’ਤੇ ਕਾਲ ਕਰੋ। 📞

Kapurthala Police remains on high alert 24×7 to ensure your safety. In case of any emergency, dial 112 for immediate assistance. 📞

ਜਲੰਧਰ ਦਿਹਾਤੀ ਪੁਲਿਸ ਵੱਲੋਂ ਥਾਣਾ ਸਦਰ ਨਕੋਦਰ ਦੇ ਪਿੰਡ ਮੱਲੀਆਂ ਵਿਖੇ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਜਾਗਰੂਕਤਾ ਮੀਟਿੰਗ ਕੀਤੀ ਗਈ। ਲੋਕਾਂ ਨੂੰ...
02/09/2026

ਜਲੰਧਰ ਦਿਹਾਤੀ ਪੁਲਿਸ ਵੱਲੋਂ ਥਾਣਾ ਸਦਰ ਨਕੋਦਰ ਦੇ ਪਿੰਡ ਮੱਲੀਆਂ ਵਿਖੇ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਜਾਗਰੂਕਤਾ ਮੀਟਿੰਗ ਕੀਤੀ ਗਈ। ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦੇ ਕੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਪੁਲਿਸ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ।

Jalandhar Rural Police conducted a ‘Yudh Nashian Virudh’ awareness meeting at Village Mallian, Police Station Sadar Nakodar, encouraging citizens to join hands in building a drug-free society.

Address

Range Office Jalandhar, Near Pudda Complex Jalandhar
Jalandhar
144001

Telephone

+911812221687

Website

Alerts

Be the first to know and let us send you an email when Range Police Jalandhar posts news and promotions. Your email address will not be used for any other purpose, and you can unsubscribe at any time.

Contact The Organization

Send a message to Range Police Jalandhar:

Shortcuts

Share