13/09/2023
ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੰਜਾਬ ਦੇ ਲੋਕਾਂ ਨੂੰ ਅੱਜ ਸਮਰਪਣ ਕੀਤੇ ਜਾਣ ਵਾਲੇ ਪਹਿਲੇ ਦੀ ਝਲਕ!!
ਪੰਜਾਬ ਦੇ ਨਵੇਂ ਯੁੱਗ ਦੇ ਸਰਕਾਰੀ ਸਕੂਲ ਹੁਣ ਪੰਜਾਬ ਦੇ ਬੱਚਿਆਂ ਦੀ ਤਕਦੀਰ ਬਦਲਣਗੇ।
ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ ਪੰਜਾਬ ਦਾ ਸਿੱਖਿਆ ਖੇਤਰ ਨਵੀਆਂ ਬੁਲੰਦੀਆਂ ਸਰ ਕਰ ਰਿਹਾ ਹੈ।
Bhagwant Mann Bhagwant Maan Fan Group Bhagwat Mann Fan Club Bhagwant Mann