Barar Mandal Jalandhar

Barar Mandal Jalandhar Beleive in Education, Social reform and legal empowerment.

09/06/2026

05/06/2026

15/02/2026

ਮਹਾਸ਼ਿਵਰਾਤਰੀ ਦੀਆ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ।

Chairman SC commission Punjab S. Jasvir Singh Garhi ਜੀ ਦਾ ਬਹੁਤ ਬਹੁਤ ਧੰਨਵਾਦ।
14/02/2026

Chairman SC commission Punjab S. Jasvir Singh Garhi ਜੀ ਦਾ ਬਹੁਤ ਬਹੁਤ ਧੰਨਵਾਦ।

ਆਪ ਸਭ ਨੂੰ ਬੇਨਤੀ ਹੈ ਕਿ ਇਸ ਪ੍ਰੋਗਰਾਮ ਵਿਚ ਸ਼ਾਮਿਲ ਜ਼ਰੂਰ ਹੋਵੋ ਜੀ।
13/02/2026

ਆਪ ਸਭ ਨੂੰ ਬੇਨਤੀ ਹੈ ਕਿ ਇਸ ਪ੍ਰੋਗਰਾਮ ਵਿਚ ਸ਼ਾਮਿਲ ਜ਼ਰੂਰ ਹੋਵੋ ਜੀ।

01/02/2026

18/01/2026

ਬਰਾਰ ਮੰਡਲ ਟੀਮ ਵੱਲੋਂ ਐਸ ਸੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਜੀ ਦੀ ਜਲੰਧਰ ਆਮਦ ਤੇ ਉਹਨਾਂ ਨੂੰ ਸਤਿਗੁਰੂ ਗਿਆਨ ਗਿਰੀ ਮਹਾਰਾਜ ਜੀ ਦਾ ਸਰੂਪ ਦੇ ਕੇ ਸਨਮਾਨਿਤ ਕੀਤਾ ਗਿਆ।

31/12/2025

ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਕੋਈ ਵੀ *ਦਸਵੀਂ ਪਾਸ ਬੱਚਾ ਕਿੱਤਾ ਮੁਖੀ ਕੋਰਸ ਕਰਨਾ ਚਾਹੁੰਦਾ ਹੈ ਤਾਂ ਉਹ ਬੱਚਾ ਜਾਂ ਉਸ ਦੇ ਪਰਿਵਾ...
07/08/2025

ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਕੋਈ ਵੀ *ਦਸਵੀਂ ਪਾਸ ਬੱਚਾ ਕਿੱਤਾ ਮੁਖੀ ਕੋਰਸ ਕਰਨਾ ਚਾਹੁੰਦਾ ਹੈ ਤਾਂ ਉਹ ਬੱਚਾ ਜਾਂ ਉਸ ਦੇ ਪਰਿਵਾਰਿਕ ਮੈਂਬਰ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹਨ ਤਾਂ ਜੋ ਉਹਨਾਂ ਬੱਚਿਆਂ ਨੂੰ *ਸਰਕਾਰੀ ਪੋਲੀਟੈਕਨੀਕ ਕਾਲਜ ਲਾਡੋਵਾਲੀ ਰੋਡ ਜਲੰਧਰ* ਵਿਖੇ ਦਾਖਲਾ ਦਿਵਾਇਆ ਜਾ ਸਕੇ। ਕਿੱਤਾ ਮੁਖੀ ਕੋਰਸਾਂ ਦਾ ਵੇਰਵਾ ਪੋਸਟ ਵਿੱਚ ਦਰਜ ਹੈ।
*ਇਹਨਾਂ ਕੋਰਸਾਂ ਵਿੱਚ ਬੱਚਿਆਂ ਨੂੰ ਰੋਜ਼ਗਾਰ ਮਿਲਣ ਦੀ ਗਰੰਟੀ ਹੁੰਦੀ ਹੈ।*
ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ *ਬਰਾਰ ਮੰਡਲ ਜਲੰਧਰ ਦੀ ਟੀਮ ਨਾਲ ਸੰਪਰਕ ਕਰ ਸਕਦੇ ਹੋ।*
ਸੁਖਜੀਤ ਸਿੰਘ
ਪ੍ਰਧਾਨ ਬਰਾਰ ਮੰਡਲ ਜਲੰਧਰ
9803017006

Address

Jalandhar
144001

Website

Alerts

Be the first to know and let us send you an email when Barar Mandal Jalandhar posts news and promotions. Your email address will not be used for any other purpose, and you can unsubscribe at any time.

Share

Category