Shaheed Bhagat Singh Welfare Club

Shaheed Bhagat Singh Welfare Club This Club Is created for social work in kishanpura kalan , Distt Moga !!

ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਉਹਨਾਂ ਦੀ ਯਾਦ ਨੂੰ ਨਮਨ ਕਰਦੇ ਹਾਂ।
28/09/2025

ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਉਹਨਾਂ ਦੀ ਯਾਦ ਨੂੰ ਨਮਨ ਕਰਦੇ ਹਾਂ।

15/08/2025
ਪਿੰਡ ਦੇ ਵਿਕਾਸ ਲਈ ਸ਼ਹੀਦ ਭਗਤ ਸਿੰਘ ਵੈਲਫੇਅਰ ਕਲੱਬ ਨੂੰ ਸ.ਅਜੀਤਪਾਲ ਸਿੰਘ ਮਾਨ ਵੱਲੋਂ 16000 ਹਜ਼ਾਰ ਰੁਪਏ ਦਾ ਸਹਿਯੋਗ ਦਿੱਤਾ ਗਿਆ,ਸ਼ਹੀਦ ਭਗਤ...
23/06/2025

ਪਿੰਡ ਦੇ ਵਿਕਾਸ ਲਈ ਸ਼ਹੀਦ ਭਗਤ ਸਿੰਘ ਵੈਲਫੇਅਰ ਕਲੱਬ ਨੂੰ ਸ.ਅਜੀਤਪਾਲ ਸਿੰਘ ਮਾਨ ਵੱਲੋਂ 16000 ਹਜ਼ਾਰ ਰੁਪਏ ਦਾ ਸਹਿਯੋਗ ਦਿੱਤਾ ਗਿਆ,ਸ਼ਹੀਦ ਭਗਤ ਸਿੰਘ ਕਲੱਬ ਦੇ ਪ੍ਰਧਾਨ ਮੇਹਰ ਸਿੰਘ,ਸਰਪੰਚ ਪ੍ਰਿੰਸ ਚਾਵਲਾ ਵਲੋ ਅਜੀਤਪਾਲ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ।

ਜਦੋਂ ਤੋ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ,ਐਮ ਐਲ ਏ ਸਰਦਾਰ ਦਵਿੰਦਰਜੀਤ ਸਿੰਘ ਲਾਡੀ ਢੋਸ ਵਲੋਂ ਪਿੰਡ ਕਿਸ਼ਨਪੁਰਾ ਕਲਾਂ ਵਿੱਚ ਅਨੇਕਾਂ ਹੀ ਵਿਕਾ...
22/06/2025

ਜਦੋਂ ਤੋ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ,ਐਮ ਐਲ ਏ ਸਰਦਾਰ ਦਵਿੰਦਰਜੀਤ ਸਿੰਘ ਲਾਡੀ ਢੋਸ ਵਲੋਂ ਪਿੰਡ ਕਿਸ਼ਨਪੁਰਾ ਕਲਾਂ ਵਿੱਚ ਅਨੇਕਾਂ ਹੀ ਵਿਕਾਸ ਕਾਰਜ ਕੀਤੇ ਗਏ,ਸਾਡੀ ਟੀਮ ਵੱਲੋਂ ਹਮੇਸ਼ਾ ਹੀ ਪਿੰਡ ਦੇ ਵਿਕਾਸ ਲਈ ਦਿਲੋਂ ਮਿਹਨਤ ਕੀਤੀ,ਜੋ ਵੀ ਪਿੰਡ ਵਾਸਤੇ ਐਮ ਐਲ ਏ ਸਾਹਬ ਕੋਲੋ ਮੰਗਿਆ ਉਹ ਸਾਨੰ ਪਹਿਲ ਦੇ ਅਧਾਰ ਤੇ ਮਿਲਿਆ,ਸਾਡੇ ਪਿੰਡ ਵਿੱਚ ਬਣੇਂ ਥਾਪਰ ਮਾਡਲ ਛੱਪੜ ਦਾ ਜੋ ਪ੍ਰਾਜੈਕਟ ਸਰਕਾਰ ਵੱਲੋਂ ਤਕਰੀਬਨ 65 ਤੋ 70 ਲੱਖ ਦਾ ਕੰਮ ਮੁਕੰਮਲ ਕਰ ਦਿੱਤਾ ਗਿਆ ਹੈ ।ਹੁਣ ਬਾਕੀ ਰਹਿੰਦਾ ਕੰਮ ਪਿੰਡ ਵਾਸੀਆਂ ਅਤੇ ਐੱਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਮੁਕੰਮਲ ਹੋਣਾ ਹੈ ਉਸ ਕੰਮ ਲਈ ਸਾਰੇ ਵੱਡੇ ਬਾਈ ਮਨਦੀਪ ਸਿੰਘ ਮੋਹੀ ਯੂ ਐਸ ਏ ਤੋ ਉਹਨਾ ਦੇ ਪਰਿਵਾਰ ਵਲੋ ਸ਼ਹੀਦ ਭਗਤ ਸਿੰਘ ਵੈਲਫੇਅਰ ਕਲੱਬ ਨੂੰ 500000 (ਪੱਜ ਲੱਖ) ਰੁਪਏ ਦਿੱਤੇ ਗਏ ।ਸਰਪੰਚ ਪ੍ਰਿੰਸ ਚਾਵਲਾ ਅਤੇ ਸਮੂਹ ਗ੍ਰਾਮ ਪੰਚਾਇਤ,ਸ਼ਹੀਦ ਭਗਤ ਸਿੰਘ ਵੈਲਫੇਅਰ ਕਲੱਬ ਪ੍ਰਧਾਨ ਮੇਹਰ ਸਿੰਘ ਵੱਲੋਂ ਵੀਰ ਮਨਦੀਪ ਸਿੰਘ ਅਤੇ ਉਨਾ ਦੇ ਮਾਤਾ ਜੀ ਅਮਰਜੀਤ ਕੋਰ ਪੁੱਤਰੀ ਰਾਮ ਦਿੱਤਾ ਸਿੰਘ ਸ਼ਾਹ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ।ਜਿਨ੍ਹਾਂ ਨੇ ਆਪਣੀ ਨੇਕ ਕਮਾਈ ਵਿੱਚੋਂ ਪਿੰਡ ਵਾਸਤੇ ਸਹਿਯੋਗ ਦਿੱਤਾ ।ਧੰਨਵਾਦ
Shaheed Bhagat Singh Welfare ClubDevinderjeet Singh Laddi DhosSarpanch Prince ChawlaMehar SinghAam Aadmi Party Kishanpura Kalan

Address

Kishanpur Kalan
Kalan

Telephone

+919876137966

Website

Alerts

Be the first to know and let us send you an email when Shaheed Bhagat Singh Welfare Club posts news and promotions. Your email address will not be used for any other purpose, and you can unsubscribe at any time.

Share

Category