Fateh Record TV

Fateh Record TV Live Kabbadi, Live Kusti Dangal, music, Entertainment Etc Video

23/07/2026

https://youtu.be/FyPLhXTI_aI?si=8jt4Rne938ijPnQU
AK 47 ਗੀਤ ਅੱਜ ਰਲੀਜ਼ ਹੋਇਆ, Singer Bunty Bisla, ਕਰੋ ਸਪੋਟ ਸਾਰੇ ਵੀਰ, ਲਾਈਕ, ਸੇਅਰ ਕੁਮੈਟ ਜਰੂਰ ਕਰਿਉ 🙏🙏🙏🎵🎵🎵

16/07/2026
ਕਬੱਡੀ ਖਿਡਾਰੀ ਬੁਰੀਆਂ ਸ਼ੀਸਰ ਵਾਲੇ ਦੀ ਨਵੀਂ ਕੋਠੀ ਬਣ ਰਹੀ ਆ ਦੋਸਤੋ ਕਿਵੇਂ ਲੱਗਿਆਂ ਕੋਠੀ ਦਾ ਫਰੰਟ ਕੁੰਮੈਟਾਂ ‘ਚ ਲਿਖਕੇ ਜਰੂਰ ਦੱਸਿਓ 🏠💯✅👇🏽👇...
10/07/2026

ਕਬੱਡੀ ਖਿਡਾਰੀ ਬੁਰੀਆਂ ਸ਼ੀਸਰ ਵਾਲੇ ਦੀ ਨਵੀਂ ਕੋਠੀ ਬਣ ਰਹੀ ਆ ਦੋਸਤੋ ਕਿਵੇਂ ਲੱਗਿਆਂ ਕੋਠੀ ਦਾ ਫਰੰਟ ਕੁੰਮੈਟਾਂ ‘ਚ ਲਿਖਕੇ ਜਰੂਰ ਦੱਸਿਓ 🏠💯✅👇🏽👇🏽👇🏽

Happy birthday ਆਸ਼ੂ ਦੇ ਡੈਡੀ ਤੇ ਕਾਦਿਰ ਖ਼ਾਨ ਦੇ ਪੁੱਤ 🙏 ਕਬੱਡੀ ਦੇ ਸੁਪਰਸਟਾਰ ਦਿਲਵਰ ਝਨੇਰ( LEGEND PLAYER) ਵੀਰ ਨੂੰ ਜਨਮ ਦਿਨ ਦੀਆ ਬਹੁ...
10/07/2026

Happy birthday ਆਸ਼ੂ ਦੇ ਡੈਡੀ ਤੇ ਕਾਦਿਰ ਖ਼ਾਨ ਦੇ ਪੁੱਤ 🙏 ਕਬੱਡੀ ਦੇ ਸੁਪਰਸਟਾਰ ਦਿਲਵਰ ਝਨੇਰ( LEGEND PLAYER) ਵੀਰ ਨੂੰ ਜਨਮ ਦਿਨ ਦੀਆ ਬਹੁਤ ਬਹੁਤ ਮੁਬਾਰਕਾਂ??

ਸਾਡੇ ਗੁਆਂਢੀ ਪਿੰਡ ਤੋਂ ਲੁਧਿਆਣਾ ਦੀ ਤਹਿਸੀਲ ਪਾਇਲ ਦੇ ਪਿੰਡ ਗੋਸਲਾਂ ਦੇ ਜੰਮਪਲ ਜੱਸੇ ਗੋਸਲ ਦਾ ਨਾਮ ਗਨੀਜ ਬੁੱਕ ਵਿੱਚ ਦਰਜ ਹੋ ਗਿਐ, ਜੱਸਾ ਪੰਜ...
10/07/2026

ਸਾਡੇ ਗੁਆਂਢੀ ਪਿੰਡ ਤੋਂ ਲੁਧਿਆਣਾ ਦੀ ਤਹਿਸੀਲ ਪਾਇਲ ਦੇ ਪਿੰਡ ਗੋਸਲਾਂ ਦੇ ਜੰਮਪਲ ਜੱਸੇ ਗੋਸਲ ਦਾ ਨਾਮ ਗਨੀਜ ਬੁੱਕ ਵਿੱਚ ਦਰਜ ਹੋ ਗਿਐ, ਜੱਸਾ ਪੰਜਾਬ ਦਾ ਸਭ ਤੋਂ ਵੱਧ ਤੁਰਨ ਵਾਲਾ ਪਹਿਲਾ ਤੇ ਭਾਰਤ ਦਾ ਸੱਤਵਾਂ ਵਿਅਕਤੀ ਬਣ ਗਿਆ ਹੈ । ਬਹੁਤ ਬਹੁਤ ਮੁਬਾਰਕਾਂ ਛੋਟੇ ਵੀਰ ਨੂੰ ,,,,

ਛੋਟਾ ਨਾਥ     ਕਰਤੀ ਵਾਪਸੀ ਝੋਟੇ ਨੇ
10/07/2026

ਛੋਟਾ ਨਾਥ ਕਰਤੀ ਵਾਪਸੀ ਝੋਟੇ ਨੇ

Address

Home City Khanna
Khanna

Website

Alerts

Be the first to know and let us send you an email when Fateh Record TV posts news and promotions. Your email address will not be used for any other purpose, and you can unsubscribe at any time.

Shortcuts

Share