Karnail Singh Ikolaha - Tringa

Karnail Singh Ikolaha - Tringa State Secretary S. Karnail Singh Ikolaha (Tringa) Revolutionary socialist party {RSP}
Secretary Punjab state

14/12/2025
02/12/2025

09/11/2025

** ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਇਹ ਇਕ ਇਤਿਹਾਸਿਕ ਜਿੱਤ ਹੈ ਪਰ ਇਹ ਇਸ ਮਾਮਲੇ ਬਾਰੇ ਆਰਜੀ ਜਿੱਤ ਹੀ ਹੈ। ਪੰਜਾਬ ਯੂਨੀਵਰਸਿਟੀ ਹੁਣ ਪੰਜਾਬ ਰੀਆਰਗੇਨਾਈਜੇਸਨ ਐਕਟ ਅਨੁਸਾਰ ਅੰਤਰ ਰਾਜੀ ਸੰਸਥਾ ਨਹੀ ਹੈ। ਇਹ ਪੰਜਾਬ ਦੇ ਸਿਆਸਤਦਾਨਾਂ ਦੀ ਨਲਾਇਕੀ ਤੇ ਨਿੱਜਪਰਸਤੀ ਸੋਚ ਹੀ ਰਹੀ ਹੈ ਕਿ ਇਸਨੂੰ ਪੰਜਾਬ ਦੇ ਮੁਕੰਮਲ ਪਰਬੰਧਕੀ ਕੰਟਰੋਲ ਹੇਠ ਨਹੀ ਲਿਆ **

** ਮੇਰਾ ਸੁਝਾਅ ਹੈ ਕਿ 10 ਨਵੰਬਰ ਵਾਲੇ ਇਕੱਠ ਵਿੱਚ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਦੇ ਅਧਿਕਾਰ ਖੇਤਰ ਵਿੱਚ ਲੈਣ ਲਈ ਸੰਘਰਸ਼ ਦੀ ਰੂਪ ਰੇਖਾ ਉਲੀਕੋ। ਪੰਜਾਬ ਸਰਕਾਰ ਤੇ ਸਿਆਸੀ ਪਾਰਟੀਆਂ ‘ਤੇ ਦਬਾਅ ਪਾਓ ਕਿ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸ਼ੈਸਨ ਸੱਦਕੇ ਇਸ ਸਬੰਧੀ ਕਾਨੂੰਨ , ਮਤਾ ਨਹੀ, ਪਾਸ ਕਰੋ **

04/11/2025

ਆਲ ਇੰਡੀਆ ਪ੍ਰੋਗ੍ਰੈੱਸਿਵ ਸਟੂਡੈਂਟਸ ਯੂਨੀਅਨ (AIPSU), ਪੰਜਾਬ ਵੱਲੋਂ ਪੰਜਾਬ ਯੂਨੀਵਰਸਿਟੀ ਦੀ ਸੀਨੇਟ ਭੰਗ ਕਰਨ ਦੇ ਫ਼ੈਸਲੇ ਦੀ ਕੜੀ ਨਿੰਦਾ ਕੀਤੀ ਜਾਂਦੀ ਹੈ। ਇਹ ਕਦਮ ਸਿਰਫ਼ ਇੱਕ ਪ੍ਰਸ਼ਾਸਕੀ ਤਬਦੀਲੀ ਨਹੀਂ, ਬਲਕਿ ਅਕਾਦਮਿਕ ਸੁਤੰਤਰਤਾ, ਲੋਕਤੰਤਰਿਕ ਪ੍ਰਕਿਰਿਆ ਅਤੇ ਵਿਦਿਆਰਥੀਆਂ ਦੇ ਹੱਕਾਂ ਉੱਤੇ ਸਿੱਧਾ ਹਮਲਾ ਹੈ।

AIPSU ਸਪਸ਼ਟ ਕਰਦੀ ਹੈ ਕਿ ਪੰਜਾਬ ਯੂਨੀਵਰਸਿਟੀ ਦੀ ਪਹਿਚਾਣ ਅਤੇ ਲੋਕਤੰਤਰ ਨੂੰ ਕਿਸੇ ਵੀ ਦਬਾਅ, ਰਾਜਨੀਤਿਕ ਦਖ਼ਲ ਜਾਂ ਕੇਂਦਰੀਕਰਨ ਹਵਾਲੇ ਨਹੀਂ ਕੀਤਾ ਜਾਵੇਗਾ।

ਸੀਨੇਟ ਦੀ ਤੁਰੰਤ ਮੁੜ-ਬਹਾਲੀ ਅਤੇ ਅਕਾਦਮਿਕ ਸੰਸਥਾਵਾਂ ਵਿੱਚ ਪਾਰਦਰਸ਼ੀ, ਲੋਕਤੰਤਰਿਕ ਤਰੀਕੇ ਦੀ ਬਹਾਲੀ ਸਾਡੀ ਮੁੱਖ ਮੰਗ ਹੈ।

— ਦਿਲਪ੍ਰੀਤ ਸਿੰਘ ਢਿੱਲੋਂ
ਸੂਬਾ ਪ੍ਰਧਾਨ, ਪੰਜਾਬ
All India Progressive Students Union
(AIPSU)

Address

Ikolaha Khanna
Khanna

Telephone

+919316956000

Website

Alerts

Be the first to know and let us send you an email when Karnail Singh Ikolaha - Tringa posts news and promotions. Your email address will not be used for any other purpose, and you can unsubscribe at any time.

Share