ਨੌਜਵਾਨ ਭਾਰਤ ਸਭਾ

ਨੌਜਵਾਨ ਭਾਰਤ ਸਭਾ revolution

ਫਰੀਦਕੋਟ  #ਨੌਜਵਾਨ ਭਾਰਤ ਸਭਾ26 ਸਤੰਬਰ ਨੂੰ ਮੋਗਾ ਦਾਣਾ ਮੰਡੀ ਵਿੱਚ ਭਾਜਪਾ ਦੀਆਂ ਲੋਕ ਵਿਰੋਧੀ ਫਾਸ਼ੀਵਾਦੀ ਨੀਤੀਆਂ ਖ਼ਿਲਾਫ਼ ਹੋ ਰਹੀ ਵਿਸ਼ਾਲ ਰ...
05/09/2026

ਫਰੀਦਕੋਟ
#ਨੌਜਵਾਨ ਭਾਰਤ ਸਭਾ
26 ਸਤੰਬਰ ਨੂੰ ਮੋਗਾ ਦਾਣਾ ਮੰਡੀ ਵਿੱਚ ਭਾਜਪਾ ਦੀਆਂ ਲੋਕ ਵਿਰੋਧੀ ਫਾਸ਼ੀਵਾਦੀ ਨੀਤੀਆਂ ਖ਼ਿਲਾਫ਼ ਹੋ ਰਹੀ ਵਿਸ਼ਾਲ ਰੈਲੀ ਦੀਆਂ ਤਿਆਰੀਆਂ ਵਜੋਂ ਫਰੀਦਕੋਟ ਦੇ ਪਿੰਡ ਅਹਿਲ ਵਿੱਚ ਮੀਟਿੰਗ ਕੀਤੀ ਗ‌ਈ ਜਿਸ ਵਿਚ ਤਿਹ ਕੀਤਾ ਗਿਆ ਕਿ ਵੱਡੀ ਗਿਣਤੀ ਵਿੱਚ ਮੋਗਾ ਰੈਲੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ।

 #ਫਾਜ਼ਿਲਕਾ #ਤੇਜਾ_ਰੁਹੇਲਾ ੰਬਰ_ਨੂੰ_ਮੋਗੇ_ਚਲੋ26 ਸਤੰਬਰ ਨੂੰ ਮੋਗਾ ਦਾਣਾ ਮੰਡੀ ਵਿੱਚ ਭਾਜਪਾ ਦੀਆਂ ਲੋਕ ਵਿਰੋਧੀ ਫਾਸ਼ੀਵਾਦੀ ਨੀਤੀਆਂ ਖ਼ਿਲਾਫ਼ ...
05/09/2026

#ਫਾਜ਼ਿਲਕਾ
#ਤੇਜਾ_ਰੁਹੇਲਾ
ੰਬਰ_ਨੂੰ_ਮੋਗੇ_ਚਲੋ
26 ਸਤੰਬਰ ਨੂੰ ਮੋਗਾ ਦਾਣਾ ਮੰਡੀ ਵਿੱਚ ਭਾਜਪਾ ਦੀਆਂ ਲੋਕ ਵਿਰੋਧੀ ਫਾਸ਼ੀਵਾਦੀ ਨੀਤੀਆਂ ਖ਼ਿਲਾਫ਼ ਹੋ ਰਹੀ ਵਿਸ਼ਾਲ ਰੈਲੀ ਦੀਆਂ ਤਿਆਰੀਆਂ ਵਜੋਂ ਫਾਜ਼ਿਲਕਾ ਦੇ ਪਿੰਡ ਤੇਜਾ ਰੁਹੇਲਾ ਵਿੱਚ ਅੱਜ 26 ਸਤੰਬਰ ਦਾ ਸੁਨੇਹਾ ਘਰੋਂ ਘਰ ਜਾ ਕੇ ਲਗਾਇਆ ਅਤੇ ਫੰਡ ਵੀ ਕੀਤਾ ਗਿਆ।
ਇਸ ਵਿਚ ਨੌਜਵਾਨ ਭਾਰਤ ਸਭਾ ਦੇ ਜ਼ਿਲ੍ਹਾ ਪ੍ਰਧਾਨ ਰਾਜਨ ਮੁਹਾਰਸੋਨਾ, ਜ਼ਿਲ੍ਹਾ ਕਮੇਟੀ ਮੈਂਬਰ ਕੁਲਵੰਤ ਮੁਹਾਰਸੋਨਾ, ਪੰਜਾਬ ਸਟੂਡੈਂਟਸ ਯੂਨੀਅਨ ਤੋਂ ਦਿਲਕਰਨ ਰਤਨਪੂਰਾ , ਪਿੰਡ ਇਕਾਈ ਮੈਂਬਰ ਮਨੀਸ਼, ਦਵਿੰਦਰ, ਅਮਨ ਅਤੇ ਪਿੰਡ ਦੇ ਹੋਰ ਨੋਜਵਾਨ ਵੀ ਘਰ-ਘਰ ਸੁਨੇਹਾ ਪਹੁੰਚਣ ਅਤੇ ਫੰਡ ਕਰਨ ਲਗੇ।
ਦੂਜਾ ਦਿਨ - ਤੇਜਾ ਰੁਹੇਲਾ

 #ਫਾਜ਼ਿਲਕਾ #ਮਹਾਤਮ_ਨਗਰ ੰਬਰ_ਨੂੰ_ਮੋਗੇ_ਚਲੋ26 ਸਤੰਬਰ ਨੂੰ ਮੋਗਾ ਦਾਣਾ ਮੰਡੀ ਵਿੱਚ ਭਾਜਪਾ ਦੀਆਂ ਲੋਕ ਵਿਰੋਧੀ ਫਾਸ਼ੀਵਾਦੀ ਨੀਤੀਆਂ ਖ਼ਿਲਾਫ਼ ਹੋ...
05/09/2026

#ਫਾਜ਼ਿਲਕਾ
#ਮਹਾਤਮ_ਨਗਰ
ੰਬਰ_ਨੂੰ_ਮੋਗੇ_ਚਲੋ
26 ਸਤੰਬਰ ਨੂੰ ਮੋਗਾ ਦਾਣਾ ਮੰਡੀ ਵਿੱਚ ਭਾਜਪਾ ਦੀਆਂ ਲੋਕ ਵਿਰੋਧੀ ਫਾਸ਼ੀਵਾਦੀ ਨੀਤੀਆਂ ਖ਼ਿਲਾਫ਼ ਹੋ ਰਹੀ ਵਿਸ਼ਾਲ ਰੈਲੀ ਦੀਆਂ ਤਿਆਰੀਆਂ ਵਜੋਂ ਫਾਜ਼ਿਲਕਾ ਦੇ ਪਿੰਡ ਮਹਾਤਮ ਨਗਰ(ਢੋਲੇਵਾਲੀ)ਵਿੱਚ ਅੱਜ 26 ਸਤੰਬਰ ਦਾ ਸੁਨੇਹਾ ਘਰੋਂ ਘਰ ਜਾ ਕੇ ਲਗਾਇਆ ਅਤੇ ਫੰਡ ਵੀ ਕੀਤਾ ਗਿਆ।
ਇਸ ਵਿਚ ਨੌਜਵਾਨ ਭਾਰਤ ਸਭਾ ਦੇ ਜ਼ਿਲ੍ਹਾ ਪ੍ਰਧਾਨ ਰਾਜਨ ਮੁਹਾਰਸੋਨਾ, ਜ਼ਿਲ੍ਹਾ ਕਮੇਟੀ ਮੈਂਬਰ ਰਜਪ੍ਰੀਤ ਝੋਕ, ਇਲਾਕਾ ਕਮੇਟੀ ਮੈਬਰ ਅਰਸ਼ ਢੋਲੇਵਾਲੀ, ਪੰਜਾਬ ਸਟੂਡੈਂਟਸ ਯੂਨੀਅਨ ਤੋਂ ਦਿਲਕਰਨ ਰਤਨਪੁਰੀਆ, ਪਿੰਡ ਇਕਾਈ ਮੈਂਬਰ ਵਿਕਰਮ, ਜੋਗਾ, ਸੇਜਲ ਅਤੇ ਪਿੰਡ ਦੇ ਹੋਰ ਨੋਜਵਾਨ ਵੀ ਘਰ-ਘਰ ਸੁਨੇਹਾ ਪਹੁੰਚਣ ਅਤੇ ਫੰਡ ਕਰਨ ਲਗੇ।
ਦੂਜਾ ਦਿਨ - ਮਹਾਤਮ ਨਗਰ

04/09/2026

"ਪਿੰਡ ਸ਼ੇਰੋਂ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੇ ਪ੍ਰੋਗਰਾਮ ਦੌਰਾਨ ਰੋਸ ਪ੍ਰਗਟਾਉਣ ਵਾਲੇ ਇੱਕ ਨੌਜਵਾਨ ਉੱਪਰ ਪੁਲਿਸ ਵੱਲੋਂ ਕੀਤੇ ਗਏ ਅੰਨ੍ਹੇ ਤਸੱਦਦ ਅਤੇ ਨਾਜਾਇਜ਼ ਕਾਰਵਾਈ ਦੀ ਨੌਜਵਾਨ ਭਾਰਤ ਸਭਾ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ। ਸਭਾ ਨਾਗਰਿਕਾਂ ਦੇ ਆਪਣੀ ਗੱਲ ਰੱਖਣ ਅਤੇ ਵਿਰੋਧ ਦਰਜ ਕਰਵਾਉਣ ਦੇ ਜਮਹੂਰੀ ਅਧਿਕਾਰ ਦੀ ਪੂਰਨ ਹਮਾਇਤ ਕਰਦੀ ਹੈ। ਉਸ ਨੌਜਵਾਨ ਨਾਲ ਹੋਈ ਇਹ ਸਰਕਾਰੀ ਬੇਇਨਸਾਫ਼ੀ ਭਾਰਤੀ ਲੋਕਤੰਤਰ ਦੇ ਅਸਲ ਚਿਹਰੇ ਨੂੰ ਨੰਗਾ ਕਰਦੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਅਸਲ ਵਿੱਚ ਆਰ.ਐੱਸ.ਐੱਸ. (RSS) ਦੀ ਬੀ-ਟੀਮ ਵਜੋਂ ਕੰਮ ਕਰ ਰਹੀ ਹੈ ਅਤੇ ਉਸੇ ਦੇ ਫ਼ਾਸੀਵਾਦੀ ਨਕਸ਼ੇ-ਕਦਮਾਂ 'ਤੇ ਚੱਲ ਰਹੀ ਹੈ। ਬਦਲਾਅ ਦੇ ਨਾਂ 'ਤੇ ਸੱਤਾ ਵਿੱਚ ਆਈ ਇਹ ਪਾਰਟੀ ਅੱਜ ਪੂਰੀ ਤਰ੍ਹਾਂ ਲੋਕ-ਵਿਰੋਧੀ ਸਾਬਤ ਹੋ ਚੁੱਕੀ ਹੈ, ਜੋ ਜਨਤਾ ਦੀ ਆਵਾਜ਼ ਨੂੰ ਜਬਰ ਦੇ ਜ਼ੋਰ 'ਤੇ ਦਬਾ ਰਹੀ ਹੈ।"

ਫਰੀਦਕੋਟ  #ਨੌਜਵਾਨ ਭਾਰਤ ਸਭਾ26 ਸਤੰਬਰ ਨੂੰ ਮੋਗਾ ਦਾਣਾ ਮੰਡੀ ਵਿੱਚ ਭਾਜਪਾ ਦੀਆਂ ਲੋਕ ਵਿਰੋਧੀ ਫਾਸ਼ੀਵਾਦੀ ਨੀਤੀਆਂ ਖ਼ਿਲਾਫ਼ ਹੋ ਰਹੀ ਵਿਸ਼ਾਲ ਰ...
04/09/2026

ਫਰੀਦਕੋਟ
#ਨੌਜਵਾਨ ਭਾਰਤ ਸਭਾ
26 ਸਤੰਬਰ ਨੂੰ ਮੋਗਾ ਦਾਣਾ ਮੰਡੀ ਵਿੱਚ ਭਾਜਪਾ ਦੀਆਂ ਲੋਕ ਵਿਰੋਧੀ ਫਾਸ਼ੀਵਾਦੀ ਨੀਤੀਆਂ ਖ਼ਿਲਾਫ਼ ਹੋ ਰਹੀ ਵਿਸ਼ਾਲ ਰੈਲੀ ਦੀਆਂ ਤਿਆਰੀਆਂ ਵਜੋਂ ਫਰੀਦਕੋਟ ਦੇ ਚਹਿਲ ਵਿੱਚ ਮੀਟਿੰਗ ਕੀਤੀ ਗ‌ਈ ਜਿਸ ਵਿਚ ਤਿਹ ਕੀਤਾ ਗਿਆ ਕਿ ਦੋ ਚਾਰ ਦਿਨ ਦੇ ਵਿੱਚ ਪਿੰਡ ਵਿੱਚ ਵੱਡੀ ਰੈਲੀ ਕਰਕੇ ਵੱਡੀ ਗਿਣਤੀ ਵਿੱਚ ਮੋਗਾ ਰੈਲੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ।

ਕਮਿਉਨਿਸਟ ਇਨਕਲਾਬੀ ਲਹਿਰ ਦੇ ਉੱਘੇ ਆਗੂ ਅਤੇ ਸੀਪੀਆਈ ਐਮ ਐਲ ਨਿਉ ਡੈਮੋਕਰੇਸੀ ਦੇ ਸੂਬਾ ਆਗੂ ਕਾ. ਅਜਮੇਰ ਸਮਰਾ ਜੀ ਦੀ ਅੰਤਿਮ ਯਾਤਰਾ ਮੌਕੇ ਨੌਜਵਾ...
03/09/2026

ਕਮਿਉਨਿਸਟ ਇਨਕਲਾਬੀ ਲਹਿਰ ਦੇ ਉੱਘੇ ਆਗੂ ਅਤੇ ਸੀਪੀਆਈ ਐਮ ਐਲ ਨਿਉ ਡੈਮੋਕਰੇਸੀ ਦੇ ਸੂਬਾ ਆਗੂ ਕਾ. ਅਜਮੇਰ ਸਮਰਾ ਜੀ ਦੀ ਅੰਤਿਮ ਯਾਤਰਾ ਮੌਕੇ ਨੌਜਵਾਨ ਭਾਰਤ ਸਭਾ ਨੇ ਆਪਣਾ ਝੰਡਾ ਪਾ ਕੇ ਸ਼ਰਧਾਂਜਲੀ ਭੇਂਟ ਕੀਤੀ। ਉਹਨਾਂ ਅੱਧੀ ਸਦੀ ਤੋਂ ਵੀ ਵੱਧ ਸਮਾਂ ਕਿਰਤੀ ਲੋਕਾਂ ਦੀ ਸਮਾਜਿਕ-ਆਰਥਿਕ-ਰਾਜਨੀਤਿਕ ਮੁਕਤੀ ਲਈ ਜੂਝਦਿਆਂ ਬਿਤਾਏ। ਆਖਰੀ ਪਲ ਤੱਕ ਉਹ ਆਪਣੇ ਰਾਹ 'ਤੇ ਅਡੋਲ ਰਹੇ। ਅਜਿਹੇ ਸੱਚੇ ਸੁੱਚੇ ਇਨਕਲਾਬੀ ਨੂੰ ਸੂਹਾ ਸਲਾਮ

 ੰਬਰ_ਨੂੰ_ਮੋਗਾ_ਚੱਲੋ #ਸ਼੍ਰੀ_ਮੁਕਤਸਰ_ਸਾਹਿਬ  #ਝਬੇਲਵਾਲੀ26 ਸਤੰਬਰ ਨੂੰ ਬੀਜੇਪੀ/ ਆਰ ਐਸ ਐਸ ਦੀ ਫਾਸ਼ੀਵਾਦੀ ਤਾਨਾਸ਼ਾਹੀ, ਅਤੇ ਪੰਜਾਬ ਨੂੰ ਕੁਚ...
03/09/2026

ੰਬਰ_ਨੂੰ_ਮੋਗਾ_ਚੱਲੋ
#ਸ਼੍ਰੀ_ਮੁਕਤਸਰ_ਸਾਹਿਬ #ਝਬੇਲਵਾਲੀ
26 ਸਤੰਬਰ ਨੂੰ ਬੀਜੇਪੀ/ ਆਰ ਐਸ ਐਸ ਦੀ ਫਾਸ਼ੀਵਾਦੀ ਤਾਨਾਸ਼ਾਹੀ, ਅਤੇ ਪੰਜਾਬ ਨੂੰ ਕੁਚਲਣ ਦੇ ਮਨਸੂਬਿਆਂ ਖ਼ਿਲਾਫ਼ ਮੋਗਾ ਵਿਖੇ ਕੀਤੇ ਜਾ ਰਹੇ ਵਿਸ਼ਾਲ ਇਕੱਠ ਦੀਆਂ ਤਿਆਰੀਆਂ ਲਈ ਝਬੇਲਵਾਲੀ ਵਿਖੇ ਨੌਜਵਾਨ ਭਾਰਤ ਸਭਾ, ਪੇਂਡੂ ਮਜ਼ਦੂਰ ਯੂਨੀਅਨ, ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਵਿੱਚ ਇਕੱਠ ਕੀਤਾ ਗਿਆ ਅਤੇ ਵੱਡੀ ਗਿਣਤੀ ਵਿੱਚ ਮੋਗਾ ਪਹੁੰਚਣ ਦਾ ਸੱਦਾ ਦਿੱਤਾ ਗਿਆ।

 #ਫਾਜ਼ਿਲਕਾ #ਭਵਾਨੀ 26 ਸਤੰਬਰ ਨੂੰ ਮੋਗਾ ਦਾਣਾ ਮੰਡੀ ਵਿੱਚ ਭਾਜਪਾ ਦੀਆਂ ਲੋਕ ਵਿਰੋਧੀ ਫਾਸ਼ੀਵਾਦੀ ਨੀਤੀਆਂ ਖ਼ਿਲਾਫ਼ ਹੋ ਰਹੀ ਵਿਸ਼ਾਲ ਰੈਲੀ ਦੀਆ...
03/09/2026

#ਫਾਜ਼ਿਲਕਾ
#ਭਵਾਨੀ
26 ਸਤੰਬਰ ਨੂੰ ਮੋਗਾ ਦਾਣਾ ਮੰਡੀ ਵਿੱਚ ਭਾਜਪਾ ਦੀਆਂ ਲੋਕ ਵਿਰੋਧੀ ਫਾਸ਼ੀਵਾਦੀ ਨੀਤੀਆਂ ਖ਼ਿਲਾਫ਼ ਹੋ ਰਹੀ ਵਿਸ਼ਾਲ ਰੈਲੀ ਦੀਆਂ ਤਿਆਰੀਆਂ ਵਜੋਂ ਫਾਜ਼ਿਲਕਾ ਦੇ ਪਿੰਡ ਮੁਹਾਰ ਖੀਵਾ (ਭਵਾਨੀ)ਵਿੱਚ ਅੱਜ ਮੀਟਿੰਗ ਕਰਕੇ 26 ਸਤੰਬਰ ਦਾ ਸੁਨੇਹਾ ਘਰੋਂ ਘਰ ਜਾ ਕੇ ਲਗਾਇਆ ਅਤੇ ਫੰਡ ਵੀ ਕੀਤਾ ਗਿਆ।
ਇਸ ਵਿਚ ਨੌਜਵਾਨ ਭਾਰਤ ਸਭਾ ਦੇ ਜ਼ਿਲ੍ਹਾ ਪ੍ਰਧਾਨ ਰਾਜਨ ਮੁਹਾਰਸੋਨਾ, ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲਾ ਪ੍ਰਧਾਨ ਕਮਲਜੀਤ ਮੁਹਰਖਿਵਾ, ਇਲਾਕਾ ਮੀਤ ਪ੍ਰਧਾਨ ਧਰਮਪ੍ਰੀਤ ਮਨਸਾ, ਜਿਲ੍ਹਾ ਕਮੇਟੀ ਮੈਬਰ ਕੁਲਵੰਤ ਮੁਹਾਰਸੋਨਾ ਪਿੰਡ ਇਕਾਈ ਮੈਂਬਰ ਗੋਬਿੰਦ, ਗੁਰਪ੍ਰੀਤ, ਸ਼ਨਕੁ , ਰਮਨ ਅਤੇ ਪਿੰਡ ਦੇ ਹੋਰ ਨੋਜਵਾਨ ਵੀ ਘਰ-ਘਰ ਸੁਨੇਹਾ ਪਹੁੰਚਣ ਅਤੇ ਫੰਡ ਕਰਨ ਲਗੇ।

 #ਫ਼ਾਜ਼ਿਲਕਾ  #ਨੌਜਵਾਨ_ਭਾਰਤ_ਸਭਾ ਅੱਜ ਨੌਜਵਾਨ ਭਾਰਤ ਸਭਾ ਦੀ ਇਲਾਕਾ ਕਮੇਟੀ ਮੌਜਮ ਦੇ ਸਰਗਰਮ ਆਗੂਆਂ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਇਲਾਕੇ ਅਧ...
03/09/2026

#ਫ਼ਾਜ਼ਿਲਕਾ
#ਨੌਜਵਾਨ_ਭਾਰਤ_ਸਭਾ
ਅੱਜ ਨੌਜਵਾਨ ਭਾਰਤ ਸਭਾ ਦੀ ਇਲਾਕਾ ਕਮੇਟੀ ਮੌਜਮ ਦੇ ਸਰਗਰਮ ਆਗੂਆਂ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਇਲਾਕੇ ਅਧੀਨ ਆਉਂਦੇ ਪਿੰਡਾਂ ਵਿੱਚ 26 ਸਤੰਬਰ ਮੋਗਾ ਰੈਲੀ ਦੀਆਂ ਤਿਆਰੀਆਂ ਤੁਰੰਤ ਸ਼ੁਰੂ ਕਰਨ ਸਬੰਧੀ ਵਿਉਂਤ ਬਣਾਈ ਗਈ।

Address

Kotkapura

Telephone

9592620286

Website

Alerts

Be the first to know and let us send you an email when ਨੌਜਵਾਨ ਭਾਰਤ ਸਭਾ posts news and promotions. Your email address will not be used for any other purpose, and you can unsubscribe at any time.

Shortcuts

Share