Kurali's Animal Outreach

Kurali's Animal Outreach Please be a part of our NEW Group and help us feed stray animals in our community. There are many wa

14/04/2022

ਜੇ ਮੇਰੇ ਕਿਸੀ ਵੀਰ ਭੈਣ ਨੂੰ ਕਾਲਾ ਝੋਟਾ ਕੁਰਾਲੀ ਚ ਨਜ਼ਾਰੇ ਆਵੇ ਜਿਹੜੇ ਸਜੇ ਪਾਸੇ ਬਹੁਤ ਵੱਡਾ ਜਖਮ ਹੋਇਆ ਹੈ, ਕਿਰਪਾ ਕਰਕੇ ਸਾਨੂੰ ਫੇਸਬੁੱਕ ਤੇ ਸੰਪਰਕ ਕਾਰਨ| ਅਸੀਂ ਡਾਕਟਰ ਨੂੰ ਬੁਲਾ ਕੇ ਉਸਦਾ ਇਲਾਜ਼ ਕਰਵਾ ਦੇਵਾਂਗੇ| ਵਾਹਿਗੁਰੂ ਜੀ| ਰਾਮ ਰਾਮ ਜੀ|

Update: dog has been found! LOST DOG!Last seen: Sabji Mandi, Kurali, PunjabBreed: Black PUGPlease contact us or number m...
30/01/2022

Update: dog has been found!

LOST DOG!
Last seen: Sabji Mandi, Kurali, Punjab
Breed: Black PUG
Please contact us or number mentioned below.

18/01/2022

ਸੱਤ ਸ਼੍ਰੀ ਆਕਾਲ ਜੀ
ਪਰਸੋਂ ਰਾਤ ਨੂੰ ਸਾਡੀ ਟੀਮ ਨੂੰ ਫੇਸਬੁੱਕ ਦੇ ਪੇਜ ਤੇ ਇਕ ਮੈਸੇਜ ਆਇਆ ਕੋਮਲ ਸ਼ਰਮਾ ਨਾਮ ਦੀ ਭੈਣ ਦਾ ਕੀ ਕੁਰਾਲੀ ਖਰੜ ਹਾਈਵੇ ਤੇ ਕੋਈ ਕੁੱਤੇ ਨੂੰ ਹਿੱਟ ਕਰ ਗਿਆ ਤੇ ਓਹਦੀਆਂ ਪਿਛਲੀਆਂ ਦੋਨੋ ਲੱਤਾਂ ਕਾਮ ਕਰਨ ਵਿਚ ਅਸਮਰਥ ਹਨ ਤੇ ਅਸੀਂ ਓਹਨਾਂ ਨੂੰ ਵਾਅਦਾ ਕੀਤਾ ਕਿ ਸਾਡੀ ਟੀਮ ਕਲ ਇਸਨੂੰ ਰੇਸਕਿਊ ਕਰ ਲਏਗੀ ਤੇ ਅਸੀ ਕੱਲ ਰਾਤ ਉਸਨੂੰ ਰੇਸਕੀਊ ਕਰ ਲਿਆ ਹੈ ਤੇ ਇਸ ਸਮੇਂ ਸ਼ੇਲਟਰ ਵਿਚ ਇਲਾਜ ਜਾਰੀ ਹੈ।
ਧੰਨਵਾਦ ਕਰਦਾ ਉਸ ਵੀਰ ਤੇ ਭੈਣ ਦਾ ਜਿਹਨਾਂ ਨੇ ਸਾਨੂੰ ਏਹੇ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਇਸ ਕਾਬਿਲ ਸਮਝਿਆ ਤੇ ਧੰਨਵਾਦ ਕਰਦਾ ਸਾਹਿਲ ਵੀਰ ਦਾ ਜਿਹੜੇ ਹਰ ਸਮੇਂ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹਿੰਦੇ ਨੇ ਤੇ ਹਮੇਸ਼ਾ ਤਿਆਰ ਰਹਿੰਦੇ ਨੇ ਸੇਵਾ ਕਰਨ ਲਈ।
ਕੁਰਾਲੀ ਯਾ ਕੁਰਾਲੀ ਦੇ ਨੇੜੇ ਕੀਤੇ ਵੀ ਕੋਈ ਕੁੱਤਾ ਬਿਮਾਰ ਯਾਂ ਗੰਭੀਰ ਹਾਲਤ ਵਿਚ ਮਿਲਦਾ ਹੈ ਤਾਂ ਤੁਸੀ ਸਾਨੂੰ ਨੀਚੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ।
ਤੁਸੀ ਸਾਡੀ ਸੇਵਾ ਵਿਚ ਕਿਸੇ ਵੀ ਤਰਾਂ ਦਾ ਯੋਗਦਾਨ ਪਾ ਸਕਦੇ ਹੋ ਜਿਵੇਂ ਕਿ ਖਾਣ ਪੀਣ ਦਾ ਸਾਮਾਨ ਦਵਾਈਆਂ ਆਦਿ।

ਧੰਨਵਾਦ
ਵਿੱਕੀ ਗਿੱਲ -7837462774

07/11/2021

Our team feeding strays in Kurali area ❤️

19/06/2021

ਸੱਤ ਸ਼੍ਰੀ ਆਕਾਲ ਸਾਰਿਆਂ ਨੂੰ 🙏🏻
ਸਭ ਵੀਰਾਂ ਦੀ ਦੁਆਵਾਂ ਨਾਲ ਸੇਵਾ ਜਾਰੀ ਹੈ ਤੇ ਜਾਰੀ ਹੀ ਰਹੂਗੀ
ਸਾਨੂੰ ਤੁਹਾਡੇ ਸਾਥ ਦੀ ਬੁਹਤ ਜਿਆਦਾ ਲੋੜ ਹੈ ਤਾਂ ਜੌ ਅਸੀਂ ਹੋਰ ਜਿਆਦਾ ਏਰੀਆ ਕਵਰ ਕਰ ਸਕੀਏ 🙏🏻
ਮੇਰੇ ਵੀਰ ਸੇਵਾ ਕਰਨ ਲਈ ਇਸ ਪੇਜ ਤੇ ਮੈਸੇਜ ਭੇਜ ਸਕਦੇ ਨੇ ਅਤੇ ਸਾਡੇ ਨੰਬਰ ਤੇ ਸੰਪਰਕ ਕਰ ਸਕਦੇ ਹੋ
ਮੋਬਾਈਲ;- 7837462774 ਵਿੱਕੀ ਗਿੱਲ
7986152910 shanu

ਸੱਤ ਸ਼੍ਰੀ ਆਕਾਲ ਜੀ ਸਭ ਨੂੰਸੇਵਾ ਲਗਾਤਾਰ ਜਾਰੀ ਹੈ ਪਰ ਅਸੀਂ ਰੋਜ ਦੀ ਰੋਜ ਪੋਸਟ ਨਹੀਂ ਪਾਈ ।ਅੱਜ ਤੋਂ ਜਿਹੜਾ ਵੀ ਭਲਾਈ ਦਾ ਕੰਮ ਕਰਦੇ ਆ ਸਾਡੇ ਮ...
05/06/2021

ਸੱਤ ਸ਼੍ਰੀ ਆਕਾਲ ਜੀ ਸਭ ਨੂੰ
ਸੇਵਾ ਲਗਾਤਾਰ ਜਾਰੀ ਹੈ ਪਰ ਅਸੀਂ ਰੋਜ ਦੀ ਰੋਜ ਪੋਸਟ ਨਹੀਂ ਪਾਈ ।ਅੱਜ ਤੋਂ ਜਿਹੜਾ ਵੀ ਭਲਾਈ ਦਾ ਕੰਮ ਕਰਦੇ ਆ ਸਾਡੇ ਮੈਂਬਰ ਤੇ ਅਸੀਂ ਓਹੋ ਸਾਰਾ ਫੇਸਬੁੱਕ ਤੇ ਪਾਇਆ ਕਰਾਂਗੇ ਤਾਂ ਜੌ ਸਾਰੇ ਵੀਰ ਭੈਣਾਂ ਦਾ ਵੱਧ ਤੋਂ ਵੱਧ ਸਾਥ ਮਿਲ ਸਕੇ।
ਬਾਕੀ ਆਪਣੇ ਕੰਨੀ ਤੋਂ ਜਿੰਨਾ ਸਕਦਾ ਕਰੀ ਜਾਣੇ ਆਂ
ਜੇਕਰ ਕੋਈ ਵੀਰ ਭੈਣ ਸਾਡੀ ਮਦਦ ਕਰਨਾ ਚਾਹੁੰਦਾ ਤਾਂ ਕਿਸੀ ਵੀ ਤਰਾਂ ਦੀ ਮਦਦ ਕਰ ਸਕਦਾ
ਧੰਨਵਾਦ 🙏🏻☺️

26/05/2021

ਵਾਹਿਗੁਰੂ ਜੀ ਨੇ ਡਿਊਟੀ ਬਖਸ਼ੀ ਆ ਸੇਵਾ ਕਰਨ ਦੀ ਤੇ ਕੋਸ਼ਿਸ਼ ਵੀ ਕਰ ਰਹੇ ਹਾਂ ਨਿਭਾਉਣ ਦੀ ਇਸ ਨੂੰ ਚੰਗੀ ਤਰਾ ਨਾਲ
ਸਾਨੂੰ ਵੀਰਾਂ ਭੇਨਾ ਦੀ ਮਦਦ ਦੀ ਲੋੜ ਆ ਤਾਂ ਜੀ ਅਸੀਂ ਵੱਧ ਤੋਂ ਵੱਧ ਇਹਨਾ ਬੇਜੁਬਾਨਾਂ ਨੂੰ ਖਾਣਾ ਦੇ ਸਕੀਏ ਤੇ ਭੁੱਖਾ ਕੋਈ ਨਾ ਸੋਵੇ
ਇਸ ਦੇ ਲਈ ਤੁਸੀ ਸਾਡੀ ਪੈਸਿਆਂ ਨੂੰ ਛੱਡ ਕੇ ਕਿਸੀ ਵੀ ਤਰ੍ਹਾ ਦੀ ਮਦਦ ਕਰ ਸਕਦੇ ਹੋ
ਜਿਵੇਂ ਦਵਾਈ ਖਾਣਾ ਦੁੱਧ ਬਰੈਡ ਆਦਿ

ਬਾਕੀ ਜਿੰਨੇ ਜੋਗੇ ਵਾਹਿਗੁਰੂ ਨੇ ਸਾਨੂੰ ਕੀਤਾ ਓੰਨਾ ਕਰੀ ਜਾ ਰਹੇ ਹਾਂ।
ਥੋੜੇ ਸਭ ਦੇ ਸਾਥ ਦੀ ਲੋੜ ਹੈ । ਸਾਥ ਦਿਓ🙏
ਤੁਸੀ ਮਦਦ ਕਰਨ ਲਈ ਇਹਨਾ ਨੰਬਰਾਂ ਤੇ ਫੋਨ ਕਰ ਸਕਦੇ ਹੋ
7837462774 vicky (ਵਿੱਕੀ)
7652844117 shanu
Note: ਕਿਸੇ ਵੀ ਵੀਰ ਭੈਣ ਤੋਂ ਪੈਸੇ ਨਹੀਂ ਲਿੱਤੇ ਜਾਣਗੇ
ਖਾਣ ਪੀਣ ਦਾ ਸਮਾਨ ਤੇ ਹੋਰ ਲੋੜੀਂਦੀ ਚੀਜ ਦੇ ਸਕਦੇ ਹੋ 🙂

ਸਤ ਸ਼੍ਰੀ ਅਕਾਲ ਜੀ ਸਾਰਿਆਂ ਨੂੰਸਾਡੀ ਸੰਸਥਾ ਵਲੋਂ ਹਰ ਰੋਜ 40 ਤੋਂ 50 ਕੁੱਤਿਆਂ ਨੂੰ ਫੀਡਿੰਗ ਕਰਵਾਈ ਜਾ ਰਹੀ ਹੈ  ਏਹੇ ਇਕ ਸ਼ੁਰੂਆਤ ਹੈ ਕੁਝ ਚੰ...
21/05/2021

ਸਤ ਸ਼੍ਰੀ ਅਕਾਲ ਜੀ ਸਾਰਿਆਂ ਨੂੰ
ਸਾਡੀ ਸੰਸਥਾ ਵਲੋਂ ਹਰ ਰੋਜ 40 ਤੋਂ 50 ਕੁੱਤਿਆਂ ਨੂੰ ਫੀਡਿੰਗ ਕਰਵਾਈ ਜਾ ਰਹੀ ਹੈ ਏਹੇ ਇਕ ਸ਼ੁਰੂਆਤ ਹੈ ਕੁਝ ਚੰਗਾ ਕਰਨ ਦੀ ਤੇ ਸਾਨੂੰ ਉਮੀਦ ਹੈ ਕਿ ਅਸੀਂ ਇਸਨੂੰ ਹਮੇਸ਼ਾ ਚਲਦੇ ਰੱਖਣ ਦੀ ਕੋਸ਼ਿਸ਼ ਕਰਾਂਗੇ ਤੇ ਸਭ ਨੂੰ ਗੁਜਾਰਿਸ਼ ਹੈ ਕਿ ਸਾਡਾ ਸਾਥ ਦਿਓ ਤੇ ਸਾਡੀ ਹੌਂਸਲਾ ਅਫਜ਼ਾਈ ਲਈ ਇਸ ਪੇਜ ਨੂੰ share ਤੇ ਲਾਇਕ ਕਰੋ ਤੇ ਸਾਡਾ ਸਾਥ ਦਿਓ
ਜਿਹੜਾ ਵੀ ਵੀਰ ਭੈਣ ਸਾਡੀ ਮਦਦ ਕਰਨਾ ਚਾਹੁੰਦਾ ਹੈ ਓਹੋ ਕੋਈ ਵੀ ਦਵਾਈ ਯਾ ਖਾਣ ਪੀਣ ਵਾਲੀ ਚੀਜ਼ ਦੇ ਰੂਪ ਚ ਮਦਦ ਕਰ ਸਕਦਾ ਹੈ।

ਬਾਕੀ ਸਾਰੇ ਵੀਰ ਭੈਣਾਂ ਨੂੰ ਬੇਨਤੀ ਹੈ ਕਿ ਇਸ ਗੱਲ ਦਾ ਜਰੂਰ ਧਿਆਨ ਰੱਖੋ ਗੱਡੀ ਚਲਾਉਂਦੇ ਹੋਏ ਕਿ ਤੁਹਾਡੀ ਗੱਡੀ ਦੇ ਨੀਚੇ ਕੋਈ ਵੀ ਜਾਨਵਰ ਤਾ ਨਹੀਂ ਬੈਠਾ ਤੇ ਰਸਤੇ ਵਿਚ ਜਾਂਦੇ ਹੋਏ ਆਪਣੇ ਆਲੇ ਦੁਆਲੇ ਦਾ ਧਿਆਨ ਰੱਖੋ ਤਾਂ ਕਿ ਕਿਸੀ ਬੇਜੁਬਾਨ ਦੀ ਜਾਨ ਨਾ ਜਾਵੇ
ਇਹਨਾ ਦੀ ਜਾਨ ਕਿਸੀ ਮਨੁੱਖ ਜਿੰਨੀ ਹੀ ਕੀਮਤੀ ਹੈ ਤੇ ਏਹੇ ਤੜਪਦੇ ਮਨੁੱਖ ਨਾਲੋਂ ਵੀ ਜਿਆਦਾ ਹੈ ਕਿਉ ਕਿ ਇਹਨਾ ਨੂੰ ਇਲਾਜ ਲਈ ਲਜਾਉਣ ਵਾਲਾ ਕੋਈ ਨਹੀਂ ਹੈ

ਅੱਜ ਏਹੇ ਦੇਖ ਕੇ ਬੋਹਤ ਦੁੱਖ ਹੋਇਆ ਕਿ ਜਿਹਨਾਂ ਬੱਚਿਆਂ ਨੂੰ ਅਸੀਂ ਅੱਜ ਸ਼ਾਮ ਨੂੰ ਆਪ ਆਪਣੇ ਹੱਥੀਂ ਦੁੱਧ ਪਿਲਾ ਕੇ ਆਏ ਓਹਨਾ ਵਿੱਚੋ ਇੱਕ ਕਿਸੀ ਵੀਰ ਦੀ ਗੱਡੀ ਨੀਚੇ ਆ ਕੇ ਮਰ ਗਿਆ ਤੇ ਜਦ ਤਕ ਸਾਨੂੰ ਪਤਾ ਲੱਗਾ ਏਹੇ ਓਦੋਂ ਤਕ ਆਪਣੀ ਜਿੰਦਗੀ ਪੂਰੀ ਕਰ ਚੁੱਕਾ ਸੀ
ਸੋ ਸਭ ਨੂੰ ਬੇਨਤੀ ਹੈ ਕਿ ਇਹਨਾ ਦਾ ਖਿਆਲ ਰੱਖਿਆ ਕਰੋ ਤੇ ਆਪਣਾ ਆਲਾ ਦੁਆਲਾ ਦੇਖ ਕੇ ਗੱਡੀ ਚਲਾਇਆ ਕਰੋ
ਧੰਨਵਾਦ 🙏

19/05/2021

Today I have got a video to share with you guys. Hopefully it brings a smile to your face as it did to mine.
Please message to donate milk/bread.

We have chose and expanded our area with more and more volunteers joining us daily.
18/05/2021

We have chose and expanded our area with more and more volunteers joining us daily.

Please join our team today so we can expand and feed animals as much as we can. We will also sponsor sick dogs. Please b...
15/05/2021

Please join our team today so we can expand and feed animals as much as we can. We will also sponsor sick dogs. Please bring it our attention of any sick animal in your area.

Address

Kurali
140103

Website

Alerts

Be the first to know and let us send you an email when Kurali's Animal Outreach posts news and promotions. Your email address will not be used for any other purpose, and you can unsubscribe at any time.

Share