AAP Youth power India

AAP Youth power India corruption free

29/08/2026
29/08/2026

ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਦੀ ਅਸਲ ਤਸਵੀਰ!
ਵਿਸ਼ਵ ਪੱਧਰੀ ਸਿੱਖਿਆ, ਬਿਹਤਰੀਨ ਇੰਫਰਾਸਟਰਕਚਰ ਅਤੇ ਬੱਚਿਆਂ ਦੀ ਮਿਹਨਤ ਨਾਲ ਰੌਸ਼ਨ ਹੋ ਰਿਹਾ ਪੰਜਾਬ ਦਾ ਭਵਿੱਖ

23/08/2026

ਮਾਨ ਸਰਕਾਰ ਦੇ ਉਪਰਾਲਿਆਂ ਸਦਕਾ 40 ਸਾਲ ਬਾਅਦ ਖੇਤਾਂ ‘ਚ ਪੁੱਜੇ ਨਹਿਰੀ ਪਾਣੀ ਦੀ ਖ਼ੁਸ਼ੀ ਇਨ੍ਹਾਂ ਕਿਸਾਨਾਂ ਦੇ ਚਿਹਰੇ ਖ਼ੁਦ ਬਿਆਨ ਕਰਦੇ ਨੇ। ਪਹਿਲੀ ਵਾਰ ਟੇਲਾਂ ਤੱਕ ਪੁੱਜਾ ਪਾਣੀ ਦੇਖ ਕੇ CM ਮਾਨ ਨੂੰ ਦੁਆਵਾਂ ਦਿੰਦੇ ਨਹੀਂ ਥੱਕਦੇ ਕਿਸਾਨ।

23/08/2026

ਵਿਰੋਧੀਆਂ ਕੋਲ਼ੋਂ ਬਰਾਬਰੀ ਤਾਂ ਹੁੰਦੀ ਨਹੀਂ ਇਸ ਲਈ ਹੁਣ ਬਿਨਾਂ ਸਿਰ ਪੈਰ ਦੇ ਇਲਜ਼ਾਮ ਲਾ ਕੇ ਮਾਨ ਸਰਕਾਰ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ‘ਚ ਲੱਗੇ ਨੇ। ਪਰ ਕੌਣ ਕਿੰਨੇ ਪਾਣੀ ‘ਚ ਹੈ, ਪੰਜਾਬ ਦੇ ਲੋਕਾਂ ਤੋਂ ਕੁਝ ਨਹੀਂ ਲੁਕਿਆ… news

22/08/2026

ਮਾਨ ਸਰਕਾਰ ‘ਮੇਰੀ ਰਸੋਈ ਯੋਜਨਾ’ ਨਾਲ਼ ਜਿੱਥੇ 40 ਲੱਖ ਦੇ ਕਰੀਬ ਪਰਿਵਾਰਾਂ ਦੀ ਰਸੋਈ 'ਚ ਪੌਸ਼ਟਿਕ ਰਾਸ਼ਨ ਪਹੁੰਚਾ ਰਹੀ ਹੈ, ਉੱਥੇ ਹੀ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਮਹਿਲਾਵਾਂ ਦੇ ਸਨਮਾਨ ਦਾ ਨੇਕ ਉਪਰਾਲਾ ਹੈ, ਜੋ ਉਨ੍ਹਾਂ ਨੂੰ ਆਤਮ ਨਿਰਭਰ ਬਣਾਉਣ 'ਚ ਮਦਦ ਕਰ ਰਿਹਾ ਹੈ। ਮਾਨ ਸਰਕਾਰ ਦੀਆਂ ਇਨ੍ਹਾਂ ਲੋਕ ਪੱਖੀ ਯੋਜਨਾਵਾਂ ਦੀ ਔਰਤਾਂ ਦੇ ਮੂੰਹੋਂ ਸੁਣੋ ਉਨ੍ਹਾਂ ਲਈ ਅਹਿਮੀਅਤ।

21/08/2026

ਬਜ਼ੁਰਗਾਂ ਦੀ ਸੇਵਾ ਅਤੇ ਸੂਬੇ ਦੀ ਤਰੱਕੀ ਹੀ ਸਾਡੀ ਮੁੱਖ ਤਰਜੀਹ ਹੈ। 'ਤੀਰਥ ਯਾਤਰਾ ਯੋਜਨਾ' ਰਾਹੀਂ ਸਾਡੇ ਬਜ਼ੁਰਗ ਪੂਰੇ ਮਾਣ-ਸਤਿਕਾਰ ਨਾਲ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰ ਰਹੇ ਹਨ। ਸੁਖਾਲੀ ਯਾਤਰਾ, ਰਿਹਾਇਸ਼ ਅਤੇ ਖਾਣ-ਪੀਣ ਦੇ ਬਿਹਤਰੀਨ ਪ੍ਰਬੰਧਾਂ ਨਾਲ ਅਸੀਂ ਦਿਲੋਂ ਆਪਣਾ ਫ਼ਰਜ਼ ਨਿਭਾ ਰਹੇ ਹਾਂ।

Address

Ludhiana Industrial Area B

Website

Alerts

Be the first to know and let us send you an email when AAP Youth power India posts news and promotions. Your email address will not be used for any other purpose, and you can unsubscribe at any time.

Shortcuts

Share